ਬਲੈਰੋ ਗੱਡੀ ਅਤੇ ਬੱਸ ਦੀ ਖਤਰਨਾਕ ਟੱਕਰ !

Uncategorized

ਬਲੈਰੋ ਗੱਡੀ ਅਤੇ ਬੱਸ ਦੀ ਖਤਰਨਾਕ ਟੱਕਰ !

ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੜਕ ਦੁੱਖੜਾ ਮਾਂ ਅਜਿਹੀਆਂ ਵਾਪਰ ਜਾਂਦੀਆਂ ਹਨ ਜਿੱਥੇ ਕਿ ਬਹੁਤ ਸਾਰੇ ਅਜਿਹੇ ਵੱਡੇ ਵੱਡੇ ਹਾਦਸੇ ਵੀ ਹੋ ਜਾਂਦੇ ਹਨ ਪਰ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਕੁਝ ਵੱਡੇ ਹਾਦਸੇ ਅਜਿਹੇ ਵੱਡੇ ਚੀਜਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਜਿਨ੍ਹਾਂ ਦਾ ਮੁਕਤਿਆ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ ਅਜਿਹੀ ਹੀ ਇੱਕ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ

ਜਿਥੇ ਕਿ ਇੱਕ ਬਲੈਰੋ ਗੱਡੀ ਵਾਲਾ ਅਤੇ ਬੱਸ ਦੇ ਵਿਚਕਾਰ ਅਜਿਹੀ ਭਿਆਨਕ ਟੱਕਰ ਹੋ ਜਾਂਦੀ ਹੈ ਕਿ ਉਨ੍ਹਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੁੰਦਾ ਹੈ ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹਾਂ ਕਿ ਕਿਵੇਂ ਇਕ ਬਲੈਰੋ ਗੱਡੀ ਵਾਲੇ ਦੇ ਮੂਹਰੇ ਇਕ ਮੋਟਰਸਾਈਕਲ ਵਾਲਾ ਜਾਂਦਾ ਹੈ ਅਤੇ ਪੈਟਰੋਲ ਪੰਪ ਦੇ ਮੂਹਰੇ ਆ ਕੇ ਉਸ ਮੋਟਰਸਾਈਕਲ ਵਾਲੇ ਵੱਲੋਂ ਆਪਣਾ ਵਾਹਨ ਹੌਲੀ ਕੀਤਾ ਜਾਂਦਾ ਹੈ ਅਤੇ ਪਿੱਛੋਂ ਤੇਜ਼ ਰਫ਼ਤਾਰ ਵਿਚੋਂ ਗੱਡੀ ਆ ਰਹੀ ਹੁੰਦੀ ਹੈ ਅਤੇ ਅਚਾਨਕ ਹੀ ਉਹ ਗੱਡੀ ਵਾਲਾ

ਆਪਣੀ ਬਰੇਕ ਲਗਾਉਂਦਾ ਹੈ ਤਾਂ ਸਾਹਮਣਿਓਂ ਆ ਰਹੀ ਬੱਸ ਦੇ ਵਿਚ ਸਿੱਧੀ ਹੀ ਉਹ ਗੱਡੀ ਟਕਰਾ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਬਲੈਰੋ ਗੱਡੀ ਉਸ ਵਾਸਤੇ ਨਾਲ ਟਕਰਾਈ ਅਤੇ ਉਹ ਬਸ ਦੂਰ ਤਖਾਣਾਂ ਦੇ ਵਿਚ ਜਾ ਕੇ ਟਕਰਾ ਗਈ ਕਿਉਂਕਿ ਦੋਸਤਾਂ ਨੂੰ ਪਤਾ ਹੀ ਹੈ ਕਿ ਅੱਜ ਸੜਕ ਦੁਰਘਟਨਾਵਾਂ ਹੋਣ ਦੇ ਕਾਰਨ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵੀ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਉਂਦੀਆਂ ਹਨ ਪਰ ਤੁਸੀਂ ਇਹ ਖ਼ਬਰ ਇੱਕ ਵਾਰ ਜ਼ਰੂਰ ਦੇਖੋ ਵੀਡੀਓ ਜ਼ਰੂਰ ਦੇਖੋ ਜਿਸ ਵਿੱਚ ਤੁਹਾਨੂੰ ਪਤਾ ਲੱਗਿਆ ਕਿ ਇਹ ਸ਼ਰ੍ਹੇਆਮ ਹੀ ਭਰੇ ਬਾਜ਼ਾਰ ਦੇ ਵਿੱਚ ਕਿਸ ਵਿਅਕਤੀ ਦੀ ਕਿਸੇ ਗੱਡੀ ਵਾਲੇ ਜਾਂ ਫਿਰ ਬੱਸ ਵਾਲੇ ਦੀ ਗਲਤੀ ਹੋ ਸਕਦੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *