ਛੋਟੀ ਗਲੀ ਦੇ ਵਿਚਕਾਰ ਨੂੰ ਲਿਜਾ ਰਿਹਾ ਸੀ ਇਸ ਤਰ੍ਹਾਂ ਅਤੇ ਲੋਕਾਂ ਨੂੰ ਖਾ ਰਿਹਾ ਡਰ !

Uncategorized

ਛੋਟੀ ਗਲੀ ਦੇ ਵਿਚਕਾਰ ਨੂੰ ਲਿਜਾ ਰਿਹਾ ਸੀ ਇਸ ਤਰ੍ਹਾਂ ਅਤੇ ਲੋਕਾਂ ਨੂੰ ਖਾ ਰਿਹਾ ਡਰ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਵਿਚ ਤੀਜੀ ਇੰਨੀ ਜ਼ਿਆਦਾ ਆ ਚੁੱਕੀ ਹੈ ਕਿ ਉਹ ਆਪਣੇ ਵਾਹਨਾਂ ਨੂੰ ਲੈ ਕੇ ਅਜਿਹੇ ਤਰੀਕੇ ਦੀਆਂ ਕੁਝ ਅਜਿਹੀਆਂ ਹਰਕਤਾਂ ਕਰ ਦਿੰਦੀਆਂ ਹਨ ਅਤੇ ਉਹ ਕੁਝ ਅਜਿਹੇ ਵਾਹਨ ਬੇਕਾਬੂ ਹੋ ਕੁਝ ਅਜਿਹੇ ਬੇਕਸੂਰ ਲੋਕਾਂ ਦੀ ਜਾਨ ਵੀ ਲੈ ਜਾਂਦੇ ਹਨ ਅਜਿਹਾ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਪਾਸੇ ਤਾਂ ਆਪਾਂ ਦੇਖਿਆ ਜਾਂਦਾ ਹੈ ਕਿ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਆਪਾਂ

ਕਿਸ ਗੰਭੀਰਤਾ ਦੇ ਨਾਲ ਅਤੇ ਕਿਸ ਤਰੀਕੇ ਨਾਲ ਹੌਲੀ ਹੌਲੀ ਅਜਿਹੇ ਤਰੀਕੇ ਨਾਲ ਗੱਡੀਆਂ ਕਾਰਾਂ ਜਾਂ ਕੋਈ ਹੋਰ ਵਾਹਨ ਚਲਾਉਂਦੇ ਹਾਂ ਕਿਉਂਕਿ ਸਾਹਮਣੇ ਤੋਂ ਕੁਝ ਵੀ ਨਹੀਂ ਪਤਾ ਹੁੰਦਾ ਕਿ ਕੋਈ ਵੀ ਚੀਜ਼ ਅਜਿਹੀ ਆ ਜਾਵੇ ਪਰ ਦੂਜੇ ਪਾਸੇ ਜੇਕਰ ਅਜਿਹੇ ਅਨਾੜੀ ਡਰਾਈਵਰਾਂ ਦੀ ਗੱਲ ਕਰੀਏ ਤਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਡਰਾਈਵਰ ਵੱਲੋਂ ਲਗਾਤਾਰ ਹੀ ਆਪਣੀ ਗੱਡੀ ਦੇ ਬਰੇਕ ਨਾ ਲਗਾਉਣ ਤੇ ਰਸਤੇ ਵਿੱਚ ਆਉਂਦੀ ਹਰ ਇੱਕ ਚੀਜ਼ ਨੂੰ ਹੀ ਕੁਚਲਿਆ ਜਾ ਰਿਹਾ ਹੈ

ਤੁਸੀਂ ਦੇਖ ਸਕਦੇ ਹਾਂ ਕਿ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਹਰ ਇੱਕ ਨੂੰ ਹੀ ਹੈਰਾਨ ਅਤੇ ਪ੍ਰੇਸ਼ਾਨ ਕਰ ਰਹੀਆਂ ਹਨ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਉਸ ਨੌਜਵਾਨ ਵੱਲੋਂ ਜਿਹਡ਼ੇ ਕਿ ਗੱਡੀ ਚਲਾ ਰਿਹਾ ਸੀ ਅਤੇ ਰਸਤੇ ਵਿੱਚ ਖੜ੍ਹੀਆਂ ਹੋਈਆਂ

ਕੁਝ ਮੋਟਰਸਾਈਕਲ ਤੇ ਲੋਕਾਂ ਨੂੰ ਵੀ ਕੁਚਲਿਆ ਜਾ ਰਿਹਾ ਹੈ ਅਤੇ ਦੋ ਨੌਜਵਾਨ ਆਪਣੇ ਮੋਟਰਸਾਈਕਲ ਨੂੰ ਮੁੜ ਰਹੇ ਸਨ ਪਰ ਉਸ ਵੱਲੋਂ ਕਿਤੇ ਨਾ ਕਿਤੇ ਅਜਿਹੇ ਆਪਣੇ ਬਰੇਕਾਂ ਦੀ ਇਸਤੇਮਾਲ ਨਹੀਂ ਸੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲਗਾਤਾਰ ਹੀ ਆਪਣੀ ਰੇਸ ਉੱਤੇ ਪੈਰ ਰੱਖੇ ਹੋਏ ਇਕਦਮ ਹੀ ਉਹ ਲੋਕਾਂ ਵੱਲ ਆਪਣੀ ਗੱਡੀ ਨੂੰ ਦੁਹਰਾ ਰਿਹਾ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *