ਰਿਕਸ਼ਾ ਲੈ ਕੇ ਜਾ ਰਹੀ ਇਸ ਮਹਿਲਾ ਨੂੰ ਸਲਾਮ ਕਰ ਰਹੇ ਨੇ !

Uncategorized

ਰਿਕਸ਼ਾ ਲੈ ਕੇ ਜਾ ਰਹੀ ਇਸ ਮਹਿਲਾ ਨੂੰ ਸਲਾਮ ਕਰ ਰਹੇ ਨੇ !

ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਥੇ ਕਿ ਇੱਕ ਮਹਿਲਾ ਵੱਲੋਂ ਅਜਿਹੀ ਰਿਕਸ਼ੇ ਦਾ ਪ੍ਰਬੰਧ ਕੀਤਾ ਗਿਆ ਅਜਿਹਾ ਰਿਕਸ਼ਾ ਚਾਲਕ ਬਣੀ ਜਿਸ ਨੇ ਕਿ ਲੋਕਾਂ ਦੀ ਸੇਵਾ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਲੰਘਾ ਦਿੱਤੀ ਦੋਸਤੋ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਇਸ ਮਹਿਲਾ ਨੇ ਤਕਰੀਬਨ ਪੰਦਰਾਂ ਸਾਲ ਪਹਿਲਾਂ ਇਹ ਰਿਕਸ਼ਾ ਆਟੋ ਚਾਲਕ ਚਲਾਉਣਾ ਸ਼ੁਰੂ ਕਰ ਦਿੱਤਾ ਪਰ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਇਸ ਵਿਚ ਇਸ ਔਰਤ ਦੀ ਮਨਸੂਬਾ ਇਹੀ ਨਹੀਂ ਸੀ ਕਿ ਉਸ ਨੇ ਸਿਰਫ ਪੈਸਾ ਹੀ ਕਮਾਉਣਾ ਹੈ

ਇਸ ਨੇ ਇਹ ਸੋਚਿਆ ਸੀ ਕਿ ਸਭ ਤੋਂ ਪਹਿਲਾਂ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਅਤੇ ਉਨ੍ਹਾਂ ਬਜ਼ੁਰਗ ਔਰਤਾਂ ਜਾਂ ਫਿਰ ਬਜ਼ੁਰਗ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣਾ ਜਾਂ ਕੋਈ ਨਿੱਜੀ ਕੰਮ ਕਾਰ ਲਈ ਉਹ ਜਾ ਰਹੇ ਹਨ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਨਾ ਲੈਣਾ ਇਨ੍ਹਾਂ ਗੱਲਾਂ ਨੂੰ ਦੇਖਦਿਆਂ ਹੋਇਆਂ ਉਸ ਅੌਰਤ ਵੱਲੋਂ ਇਹ ਚੀਜ਼ਾਂ ਦੇਖੀਆਂ ਗਈਆਂ ਅਤੇ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਲਗਾਤਾਰ ਹੀ ਇਸ ਔਰਤ ਵੱਲੋਂ ਦੇਰ ਰਾਤ ਤੱਕ ਇਹ ਕੰਮ ਅਤੇ ਇਹ ਸੇਵਾ ਲੋਕਾਂ ਦੀ ਕੀਤੀ ਜਾ ਰਹੀ ਹੈ

ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਤਕਰੀਬਨ ਚਰਵੰਜਾ ਸਾਲ ਦੀ ਇਹ ਅੌਰਤ ਵੱਲੋਂ ਲਗਾਤਾਰ ਹੀ ਕੁਝ ਅਜਿਹੇ ਚੰਗੇ ਕੰਮਾਂ ਨੂੰ ਅਪਣਾਇਆ ਜਾ ਰਿਹਾ ਹੈ ਦੋਸਤੋ ਕਿਉਂਕਿ ਜੇਕਰ ਗੱਲ ਕਰੀਏ ਅੱਜ ਦੇ ਸਮੇਂ ਦੀ ਤਾਂ ਬਹੁਤ ਸਾਰੀ ਅਜਿਹੀਆਂ ਦੁਨੀਆਂ ਦੇ ਵਿੱਚ ਚੀਜ਼ਾਂ ਹਨ ਜਿਹੜੀਆਂ ਕਿ ਇਨਸਾਨੀਅਤ ਨੂੰ ਦੇਖਦਿਆਂ ਹੀ ਨਹੀਂ ਪਰ ਇਸ ਔਰਤ ਦੀ ਤੁਸੀਂ ਇਹ ਹਮਦਰਦੀ ਲੋਕਾਂ ਪ੍ਰਤੀ ਦੇਖੋ ਸੇਵਾ ਭਾਵਨਾ ਦੇਖੋ ਕਿ ਉਹ ਦੇਰ ਰਤਾ ਰਾਤ ਤੱਕ ਲੋਕਾਂ ਅਤੇ ਉਨ੍ਹਾਂ ਔਰਤਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਅਜਿਹੀ ਸੇਵਾ ਨਿਭਾ ਰਹੇ ਹਨ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.