ਰਸਤੇ ਵਿੱਚ ਜਾ ਰਹੇ ਫ਼ੌਜੀ ਨੂੰ ਦੇਖ ਛੋਟੀ ਜਿਹੀ ਬੱਚੀ ਨੇ ਕੀਤਾ ਕੁਝ ਅਜਿਹਾ !

Uncategorized

ਰਸਤੇ ਵਿੱਚ ਜਾ ਰਹੇ ਫ਼ੌਜੀ ਨੂੰ ਦੇਖ ਛੋਟੀ ਜਿਹੀ ਬੱਚੀ ਨੇ ਕੀਤਾ ਕੁਝ ਅਜਿਹਾ !

ਦੋਸਤ ਸਮਿਤਾ ਨੂੰ ਪਤਾ ਹੀ ਹੈ ਕਿ ਸਾਡੇ ਦੇਸ਼ ਦੀ ਨੌਜਵਾਨ ਫ਼ੌਜੀ ਵੀਰਾਂ ਦਾ ਹਰੇਕ ਇਨਸਾਨ ਦੇ ਵਲੋਂ ਹਰ ਇਕ ਵਰਗ ਵੱਲੋਂ ਹੀ ਮਾਣ ਸਤਿਕਾਰ ਕੀਤਾ ਜਾਂਦਾ ਹੈ ਉੱਥੇ ਹੀ ਜਾਣਕਾਰੀ ਦੇ ਅਧਾਰ ਤੇ ਦੱਸਦੀ ਕਿ ਅੱਜ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਕਿ ਰਸਤੇ ਵਿੱਚ ਜਾ ਰਹੇ ਇਕ ਫੌਜੀ ਵੀਰ ਨੂੰ ਦੇਖ ਕੇ ਲੋਕਾਂ ਵੱਲੋਂ ਧਾਤ ਉਤਸ਼ਾਹਿਤ ਭਰੇ ਵਿੱਚ ਉਨ੍ਹਾਂ ਨੂੰ ਸਲਾਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ ਕਿ ਇਕ ਛੋਟੀ ਜਿਹੀ ਬੱਚੀ ਆਈ ਅਤੇ

ਜਦੋਂ ਹੀ ਫ਼ੌਜੀ ਜਵਾਨ ਉਤੇ ਕੋਲ ਦੀ ਲੰਘ ਰਿਹਾ ਸੀ ਤਾਂ ਉਹ ਉਸ ਦੇ ਪੈਰੀਂ ਹੱਥ ਲਗਾਉਣ ਲੱਗ ਗਈ ਕਿਉਂਕਿ ਤੁਹਾਨੂੰ ਦੱਸਦੀ ਕਿ ਸਾਡੇ ਫ਼ੌਜੀ ਵੀਰਾਂ ਲਈ ਇਹ ਮਾਣ ਸਤਿਕਾਰ ਵਾਲੀ ਗੱਲ ਹੁੰਦੀ ਹੈ ਕੀ ਉਨ੍ਹਾਂ ਨੂੰ ਲੋਕ ਕਿਵੇਂ ਕਿਸ ਤਰੀਕੇ ਨਾਲ ਪਸੰਦ ਕਰਦੇ ਹਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਇਕ ਛੋਟੀ ਜਿਹੀ ਬੱਚੀ ਦਾ ਇਕ ਫੌਜੀ ਜਵਾਨ ਦਿਲੀ ਪਿਆਰ ਕਿਉਂਕਿ ਅਜੇ ਉਹ ਉਸ ਛੋਟੀ ਜਿਹੀ ਬੱਚੀ ਨੇ ਤੁਰਨਾ ਫਿਰਨਾ ਹੀ ਸਿੱਖਿਆ ਸੀ ਪਰ ਉਸ ਛੋਟੀ ਬੱਚੀ ਨੇ ਨੂੰ ਇੰਨੀ ਜ਼ਿਆਦਾ ਸਮਝ ਸੀ ਕਿ ਸਾਡੇ ਦੇਸ਼ ਦਾ ਜਵਾਨ ਹੈ ਸਾਨੂੰ ਇਸ ਤੇ ਮਾਣ ਹੋਣਾ ਚਾਹੀਦਾ ਹੈ

ਕਿਉਂਕਿ ਦੋਸਤੋ ਫ਼ੌਜੀ ਜਵਾਨ ਸਾਡੀ ਲਈ ਸਰਹੱਦਾਂ ਉੱਤੇ ਖੜ੍ਹ ਕੇ ਰਾਖੀ ਕਰਦੇ ਹਨ ਅਤੇ ਸਾਡੇ ਲਈ ਉਹ ਸਭ ਕੁਝ ਕਰਦੇ ਹਨ ਜੋ ਕਿ ਕੋਈ ਵੀ ਨਹੀਂ ਕਰ ਸਕਦਾ ਅਤੇ ਉਹ ਹਰ ਟੈਮ ਹੀ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਸਰਹੱਦਾਂ ਦੀ ਰਾਖੀ ਕਰਦੇ ਹਨ ਤੁਸੀਂ ਦੇਖ ਸਕਦੇ ਹਾਂ ਕਿ ਇੱਕ ਛੋਟੀ ਜਿਹੀ ਬੱਚੀ ਰਾਹੀਂ ਅਜਿਹਾ ਮਾਣ ਸਤਿਕਾਰ ਜੋ ਇੱਕ ਫੌਜੀ ਵੀਰ ਨੂੰ ਦੇ ਰਹੇ ਹਨ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *