ਦੇਖੋ ਸੜਕ ਦੁਰਘਟਨਾ ਨਾਲ ਕਿਵੇਂ ਹੋਇਆ ਲੱਖਾਂ ਦਾ ਨੁਕਸਾਨ !

Uncategorized

ਦੇਖੋ ਸੜਕ ਦੁਰਘਟਨਾ ਨਾਲ ਕਿਵੇਂ ਹੋਇਆ ਲੱਖਾਂ ਦਾ ਨੁਕਸਾਨ !

ਵਿਹਲ ਦਰਦਨਾਕ ਹਾਦਸਾ ਵਾਪਰਿਆ ਇੱਥੇ ਇਕ ਬੇਕਾਬੂ ਟਰੱਕ ਨੇ ਵੀਹ ਤੋਂ ਪੱਚੀ ਦੇ ਕਰੀਬ ਗੱਡੀਆਂ ਨੂੰ ਦਰੜ ਦਿੱਤਾ ਕੁਝ ਗੱਡੀਆਂ ਤਾਂ ਸਿਰਫ਼ ਮਾਮੂਲੀ ਤਰੀਕੇ ਨਾਲ ਉਥੇ ਖੜ੍ਹੀਆਂ ਕੀਤੀਆਂ ਗਈਆਂ ਜਦਕਿ ਕੁਝ ਘੰਟਿਆਂ ਦੇ ਵਿੱਚ ਸਵਾਰੀਆਂ ਵੀ ਸਵਾਰ ਸੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਉੱਥੇ ਇਕਦਮ ਹੜਕੰਪ ਮੱਚ ਗਿਆ ਇਹ ਹਾਦਸਾ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਇਕ ਸ਼ਹਿਰ ਦੇ ਵਿੱਚ ਵਾਪਰਿਆ ਜਿੱਥੇ ਯੂ ਪੀ ਨੰਬਰ ਦਾ ਟਰੱਕ ਬੇਕਾਬੂ ਹੋ ਕੇ ਕਾਰਾਂ ਤਿਆਗ ਕੇ ਚੜ੍ਹ ਗਿਆ

ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਕੋਇਆ ਇੱਕ ਤੋਂ ਬਾਅਦ ਇੱਕ ਗੱਡੀਆਂ ਨੂੰ ਦਰੜ ਦਿੱਤਾ ਗਿਆ ਛੋਟੇ ਮੋਟੇ ਵਾਹਨ ਵਿਛੜੇ ਸਾਂਸਦ ਵਿਚ ਬਚ ਨਹੀਂ ਸਕੇ ਦੱਸ ਇੱਕ ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਦੇ ਵਿੱਚ ਉਥੋਂ ਦੇ ਇੱਕ ਲੋਕ ਗਾਇਕ ਤੇ ਸਮੇਤ ਤੇਰਾਂ ਲੋਕ ਜ਼ਖ਼ਮੀ ਹੋਏ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਪੁੱਠਾ ਕੁਫਰ ਦੇਵੇ ਇਹ ਹਾਦਸਾ ਵਾਪਰਿਆ ਡੇਢ ਵਜੇ ਦੇ ਕਰੀਬ ਇੱਕ ਬੇਕਾਬੂ ਟਰਾਲੇ ਨੀਤੀ ਤੋਂ ਸਾਦਾ ਵੀਹ ਪੱਚੀ ਦੇ ਕਰੀਬ ਤਾਂ ਗਿਣਤੀ ਸਪੱਸ਼ਟ ਪਰ ਹੋਰ ਵੀ ਲੋਕਾਂ ਦੇ ਵੱਲੋਂ ਛੋਟੇ ਮੋਟੇ ਵਾਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ

ਜਿਸ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਕਿ ਤੀਹ ਦੇ ਕਰੀਬ ਨੂੰ ਦਰੜ ਦਿੱਤਾ ਹਿਰਾਸਤ ਵਿੱਚ ਲੋਕ ਗਾਇਕ ਵਿੱਕੀ ਚੌਹਾਨ ਸਮੇਤ ਤੇਰਾਂ ਲੋਕ ਜ਼ਖ਼ਮੀ ਹੋ ਗਏ ਸਾਰੇ ਜ਼ਖ਼ਮੀਆਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਟਰੱਕ ਫਲ ਮੰਡੀ ਤੋਂ ਸੇਬ ਦੀਆਂ ਛੇ ਸੌ ਪੰਜਾਹ ਪੇਟੀਆਂ ਭਰ ਕੇ ਉੱਤਰ ਪ੍ਰਦੇਸ਼ ਦੇ ਲਖਨਊ ਵੱਲ ਜਾ ਰਿਹਾ

ਸੀ ਜੁੱਤੇ ਹੀ ਮੰਡੀ ਤੋਂ ਬਾਹਰ ਨਿਕਲਿਆ ਤਾਂ ਮੁੱਖ ਸੜਕ ਤੇ ਆ ਕੇ ਇਹ ਟਰਾਲਾ ਬੇਕਾਬੂ ਹੋ ਗਿਆ ਇਸ ਦੌਰਾਨ ਕਈ ਲੋਕਾਂ ਨੇ ਉੱਥੇ ਆਪਣੀ ਜਾਨ ਕਾਫੀ ਮੁਸ਼ਕਿਲ ਦੇ ਨਾਲ ਬਚਾਈ ਹਾਲਾਂਕਿ ਦਾਸੀ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ ਟਰੱਕ ਦਾ ਚਾਲਕ ਹੈ ਉਸਨੇ ਬੀ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.