ਮੌਤ ਬਣਕੇ ਸਾਥੀ ਦੀ ਤਰਫ਼ ਵਧ ਰਿਹਾ ਸੀ ਬੇਕਾਬੂ ਟਰੱਕ ,ਮਹਿਲਾ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਬਚਾਈ ਜਾਨ !

Uncategorized

ਮੌਤ ਬਣਕੇ ਸਾਥੀ ਦੀ ਤਰਫ਼ ਵਧ ਰਿਹਾ ਸੀ ਬੇਕਾਬੂ ਟਰੱਕ ,ਮਹਿਲਾ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਬਚਾਈ ਜਾਨ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਹੀ ਦੁਰਘਟਨਾਵਾਂ ਬਹੁਤ ਸਾਰੀਆਂ ਅਜਿਹੀਆਂ ਵਾਪਰ ਜਾਂਦੀਆਂ ਹਨ ਜਿਹੜੀਆਂ ਦਾ ਕੀ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਆਉਂਦਾ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ ਕਿ ਇਕ ਖਬਰ ਸਾਹਮਣੇ ਨਿਕਲ ਕੇ ਜਿੱਥੇ ਕਿ ਇੱਕ ਬੇਕਾਬੂ ਟਰੱਕ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲੈਣ ਦੀ ਕੁਝ ਅਜਿਹੀ ਖਬਰ ਸਾਹਮਣੇ ਨਿਕਲ ਗਈ ਦੱਸ ਦੇਈਏ ਕਿ ਇਕ ਬੇਕਾਬੂ ਟਰੱਕ ਜਿਥੇ ਕਿ ਸਾਹਮਣੇ ਗੱਡੀਆਂ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ

ਟੋਲ ਪਲਾਜ਼ਾ ਉਤੇ ਅਤੇ ਇਕ ਗੱਡੀ ਵੱਲੋਂ ਆਪਣਾ ਟੋਲ ਪਲਾਜ਼ਾ ਕਟਵਾਇਆ ਜਾ ਰਿਹਾ ਹੈ ਪਰ ਤਾਂ ਵੀ ਦੱਸਦੀ ਕਿ ਪਿੱਛੋਂ ਦੀ ਪੂਰੀ ਤੇਜ਼ ਰਫ਼ਤਾਰ ਵਿੱਚ ਆ ਰਹੀ ਇਕ ਲੋਡ ਟਰੱਕ ਜੋ ਕਿ ਬੇਕਾਬੂ ਹਾਲਤ ਵਿੱਚ ਦਿਖਾਈ ਦੇ ਰਿਹਾ ਸੀ ਜਾਣਕਾਰੀ ਦੇ ਆਧਾਰ ਤੇ ਤਸਵੀਰ ਕੀ ਇਕ ਕੈਬਿਨ ਵਿਚ ਬੈਠੀ ਹੋਈ ਵਰਕਰ ਮਹਿਲਾ ਉਸ ਦੀ ਦੋਸਤ ਨੇ ਜਦੋਂ ਹੀ ਅਚਾਨਕ ਉਸ ਕੈਬਿਨ ਵਿੱਚ ਵੱਜਿਆ ਉਹ ਟਰੱਕ ਤਾਂ ਉਸਨੇ ਦੂਰ ਭੱਜਣ ਦੀ ਬਜਾਏ ਆਪਣੀ ਦੋਸਤ ਮਹਿਲਾ ਦੀ ਜਾਨ ਬਚਾਈ

ਦੋਸਤੋ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਅਜਿਹੀਆਂ ਹੀ ਹੁਨਰਮੰਦ ਅਤੇ ਆਪਣੀ ਜਾਨ ਦੀ ਬਾਜ਼ੀ ਲਗਾ ਰਹੀਆਂ ਕੁਝ ਅਜਿਹੀਆਂ ਔਰਤਾਂ ਦੀਆਂ ਅਸੀਂ ਤਾਰੀਫ਼ਾਂ ਕਰਦੇ ਹਾਂ ਕਿ ਅਜਿਹੀਆਂ ਔਰਤਾਂ ਵੱਲੋਂ ਆਪਣੇ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਹੀ ਆਪਣੀ ਸਾਥੀ ਮਹਿਲਾ ਦਾ ਸਾਥ ਦਿੱਤਾ ਅਤੇ ਉਸ ਦੀ ਬਾਂਹ ਫੜ ਕੇ ਉਸ ਨੇ ਉਸ ਨੂੰ ਕੈਬਿਨ ਵਿੱਚੋਂ ਬਾਹਰ ਕੱਢ ਲਿਆ ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਬਹੁਤ ਸਾਰੇ ਅਜਿਹੇ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਜਿੰਨਾ ਹਾਦਸਿਆਂ ਨਾਲ ਲੱਖਾਂ ਹੀ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਉਥੇ ਹੀ ਦੱਸ ਦਈਏ ਕਿ ਅੱਜ ਇਸ ਮਹਿਲਾ ਨੇ ਆਪਣੀ ਵੱਡੀ ਦਲੇਰੀ ਦਾ ਜਜ਼ਬਾ ਦਿਖਾਉਂਦਿਆਂ ਹੋਇਆਂ ਉਸ ਔਰਤ ਦੀ ਜਾਨ ਬਚਾਈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *