ਸਿੱਧੂ ਦੇ ਕ ਤ ਲ ਮਾਮਲੇ ਵਿਚ ਵੱਡਾ ਖੁਲਾਸਾ !

Uncategorized

ਸਿੱਧੂ ਦੇ ਕ ਤ ਲ ਮਾਮਲੇ ਵਿਚ ਵੱਡਾ ਖੁਲਾਸਾ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੱਚੀ ਜੁਲਾਈ ਹੋ ਗਈ ਹੈ ਜਾਣਗੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਦੋ ਦਿਨ ਬਾਕੀ ਹਨ ਪੂਰੇ ਦੋ ਮਹੀਨੇ ਹੋਣ ਦੇ ਵਿਚ ਉਥੇ ਹੀ ਜਿਵੇਂ ਜਿਵੇਂ ਹੀ ਇਸ ਕਤਲਕਾਂਡ ਦੇ ਵਿਚ ਦਿਨ ਗੁਜ਼ਰਦੇ ਗਏ ਸਮਾਂ ਗੁਜ਼ਰਦਾ ਗਿਆ ਰੋਜ਼ ਨਵੇਂ ਖੁਲਾਸੇ ਨਵੇਂ ਅਜਿਹੇ ਰੌਂਗਟੇ ਖੜ੍ਹੇ ਦੇ ਖੜ੍ਹੇ ਕਰ ਦੇਣ ਵਾਲੇ ਸੱਚ ਸਾਹਮਣੇ ਜਿਹੜੇ ਹਰੇਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਉੱਥੇ ਦੋਸਤ ਹਨ ਨਵਤੇਜ ਸਿੰਘ ਗੱਗੂ ਜਿਨ੍ਹਾਂ ਨੇ ਕਿ ਉਸ ਵੇਲੇ ਭਾਈ ਬਲਵਿੰਦਰ ਸਿੰਘ ਚੌਟਾਲਾ ਦੇ ਕਾਤਲ ਪੋਲ ਨਿਹੰਗ ਤੌ ਬਦਲਾ ਲਿਆ ਸੀ

ਉਸ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੇਂਦਰੀ ਜੇਲ੍ਹ ਦੇ ਵਿੱਚ ਜ਼ਿੰਦਾ ਸਾੜ ਕੇ ਉਨ੍ਹਾਂ ਨੇ ਜੋ ਕਿ ਇਸ ਵੇਲੇ ਇੱਕ ਚੈਰੀਟੇਬਲ ਹੌਸਪਿਟਲ ਭੱਟੀ ਲੈਵਲ ਤੇ ਚਲਾ ਰਹੇ ਹਨ ਉਨ੍ਹਾਂ ਨੇ ਕੁਝ ਵੱਡੇ ਖੁਲਾਸੇ ਕੀਤੇ ਹੋਏ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਿੱਥੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਿਣੇ ਮਿਣੇ ਕਲਾਕਾਰਾਂ ਦਾ ਹੱਥ ਹੈ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿਚ ਦੋਸਤ ਵੀਡੀਓ ਵਾਲਿਆਂ ਤੋਂ ਪਹਿਲਾਂ ਦੱਸ ਦੇਈਏ ਕਿ ਲਿਮਟਿਡ ਗਿਆਨ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ

ਇਹ ਉਨ੍ਹਾਂ ਦੇ ਨਿੱਜੀ ਵਿਚਾਰ ਜਾਂ ਨਿੱਜੀ ਤੱਤ ਹੋ ਸਕਦੇ ਨੇ ਤੁਸੀਂ ਉਸ ਵਰਗੀ ਸੋਚ ਜੋ ਨਵਤੇਜ ਸਿੰਘ ਗੁੱਗੂ ਵੱਲੋਂ ਖੁਲਾਸੇ ਕੀਤੇ ਗਏ ਨੇ ਤੁਹਾਨੂੰ ਇਹ ਸਹੀ ਲੱਗਦੈ ਤਾਂ ਜ਼ਰੂਰ ਕੁਮੈਂਟ ਕਰਕੇ ਦੱਸਣਾ ਜਾਵਣ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਤੁਸੀਂ ਆਪਣੀ ਰਾਇ ਕੁਮੈਂਟ ਸੈਕਸ਼ਨ ਵਿਚ ਸਾਂਝੀ ਕਰ ਸਕਦੇ ਹੋ ਕਿਉਂਕਿ ਇਸ ਸੈਕਸ਼ਨ ਦੇ ਵਿੱਚ ਸਾਂਝੀ ਕਰ ਸਕਦੇ ਹੋ ਕਿਉਂਕਿ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਜੋ ਕੁਝ ਵੀ ਹੋਇਆ ਸਭ ਕੁਝ ਤੁਹਾਡੇ ਸਾਹਮਣੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਹੋ ਚੁੱਕੇ

ਉਥੇ ਆਏ ਦਿਨ ਸੋਸ਼ਲ ਮੀਡੀਆ ਦੇ ਕੁਝ ਗੈਂਗਸਟਰਾਂ ਵੱਲੋਂ ਪੋਸਟਾਂ ਚ ਵੀਡੀਓਜ਼ ਪਾ ਕੇ ਕੁਝ ਨਵੇਂ ਖੁਲਾਸੇ ਵੀ ਕੀਤਾ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਕੁਝ ਵੀ ਹੋਇਆ ਸੱਪ ਦੁਆਨੀ ਸਾਹਮਣੇ ਕਾਊਂਟਰ ਹੋ ਚੁੱਕੇ ਉਥੇ ਸੋ ਆਉ ਤੁਹਾਨੂੰ ਲੈ ਚਲਦੇ ਹਾਂ ਡਾ ਨਵਤੇਜ ਸਿੰਘ ਗੁੱਗੂ ਦੀ ਇਸ ਲੇਟੈਸਟ ਬਡਿਆਲ ਅਤੇ ਦੇਖਦਿਆਂ ਕਿ ਉਨ੍ਹਾਂ ਨੇ ਕਿਹੜੇ ਤੱਤ ਸਾਹਮਣੇ ਰੱਖੇ ਹਨ ਜਦੋਂ ਉਸ ਵੱਲੋਂ ਕਤਲ ਮਾਮਲੇ ਦੇ ਵਿੱਚ ਬਾਕੀ ਦੀ ਪੂਰੀ ਜਾਣਕਾਰੀ ਤੋਂ ਹੀ ਥੱਲੇ ਦਿੱਤੇ ਗਏ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *