ਧਰਮਾਂ ਤੋਂ ਉੱਪਰ ਉੱਠ ਕੇ ਕਿੰਨਰਾਂ ਨੇ ਮਨਾਇਆ ਤੀਜ ,ਤਿਉਹਾਰ ਦੇਖੋ ਵੀਡੀਓ !

Uncategorized

ਧਰਮਾਂ ਤੋਂ ਉੱਪਰ ਉੱਠ ਕੇ ਕਿੰਨਰਾਂ ਨੇ ਮਨਾਇਆ ਤੀਜ ,ਤਿਉਹਾਰ ਦੇਖੋ ਵੀਡੀਓ !

ਪੰਜਾਬ ਤਿਉਹਾਰਾਂ ਦਾ ਦੇਸ਼ ਹੈ ਜਿੱਥੇ ਹਰ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਦਸ ਦਈਏ ਕਿ ਪਟਿਆਲਾ ਚ ਕਿੰਨਰਾਂ ਸਮਾਜ ਵੱਲੋਂ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਦੌਰਾਨ ਕਿੰਨਰਾਂ ਵਲੋਂ ਮਹਿੰਦੀ ਲਗਾਈ ਗਈ ਹਰ ਕੀਮਤ ਤੇ ਚਿਹਰੇ ਤੇ ਆਮ ਕੁੜੀਆਂ ਵਾਂਗੂੰ ਖੁਸ਼ੀ ਦਿਖਾਈ ਦਿੱਤੀ ਪਟਿਆਲਾ ਦੇ ਕਿੰਨਰ ਸਮਾਜ ਦੀ ਬੜੀ ਧੂਮਧਾਮ ਨਾਲ ਇਸ ਤਿਉਹਾਰ ਦੀ ਤਿਆਰੀ ਕੀਤੀ ਹੈ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਕਿੱਤੇ ਦੇ ਨਾਲ ਨਾਲ ਪੀਂਘਾਂ ਵੀ ਪਾਈਆਂ ਜਾਣਗੀਆਂ ਪੂਰੇ ਪਟਿਆਲਾ ਦੇ ਲੋਕੀਂ ਸਾਡੇ ਵੱਲੋਂ ਮਨਾਈ ਇਸ ਤਿਉਹਾਰ ਨੂੰ ਬੜੀ ਉਤਸ਼ਾਹ ਨਾਲ ਦੇਖਣਗੇ

ਇਸ ਕਿੰਨਰਾਂ ਨੇ ਦੱਸਿਆ ਕਿ ਅਸੀਂ ਵੀ ਆਮ ਲੋਕਾਂ ਦੀ ਤਰ੍ਹਾਂ ਨੱਚਦੀ ਤੇ ਗਾਉਂਦੀ ਹਾਂ ਸਾਡੇ ਵਿੱਚ ਵੀ ਆਮ ਲੋਕਾਂ ਵਾਂਗੂੰ ਚਾਅ ਤੇ ਉਤਸ਼ਾਹ ਮੌਜੂਦ ਨੇ ਇਸ ਤੋਂ ਇਲਾਵਾ ਨਜੀਬ ਨੇ ਕਿਹਾ ਕਿ ਸਾਨੂੰ ਸਾਰੇ ਹੀ ਧਰਮ ਪਸੰਦ ਨਹੀਂ ਅਸੀਂ ਸਾਰੇ ਧਰਮਾਂ ਦੇ ਤਿਉਹਾਰ ਮਨਾਉਂਦੇ ਹਾਂ ਅਸੀਂ ਵੀ ਚੂੜੀਆਂ ਖ਼ਰੀਦਾਂਗੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੈ ਜੋ ਸਭ ਨੂੰ ਮਨਾਉਣਾ ਚਾਹੀਦਾ ਹੈ ਉਮੀਦ ਤੀਜੀ ਕਰਦੇ ਹਾਂ ਕਿ ਜਲਦੀ ਹੀ ਸਾਡੀ ਪੰਜਾਬ ਚ ਬਦਲਾਵ ਆਊਗਾ ਜੋ ਕਿ ਆਉਣ ਵਾਲੀਆਂ ਪੰਜਾਬੀ ਪੀੜ੍ਹੀ ਲਈ ਬਹੁਤ ਹੀ ਜ਼ਰੂਰੀ ਹੈ

ਜਿਸ ਦੀ ਸ਼ੁਰੂਆਤ ਅਸੀਂ ਆਪਣੇ ਆਪ ਤੋਂ ਕਰ ਸਕਦੀਆਂ ।ਉੱਥੋਂ ਜਾਣਕਾਰੀ ਦਿੰਦੀਆਂ ਹੋਈਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਕੋਈ ਜਾਤੀ ਪਾਤੀ ਨਾਲ ਕੋਈ ਵੀ ਭੇਦਭਾਵ ਨਹੀਂ ਹੈ ਅਸੀਂ ਸਾਰੇ ਹੀ ਤਿਉਹਾਰਾਂ ਨੂੰ ਇਕ ਬੜੀ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਉਂਦੇ ਹਾਂ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *