ਦੇਖੋ ਅਜਿਹੇ ਰਿਕਸ਼ੇ ਵਾਲੇ ਦੀਆਂ ਕਰਤੂਤਾਂ ਵੀਡੀਓ ਦੇਖ ਤੁਸੀਂ ਵੀ ਰਹਿ ਜਾਵੋਗੇ ਹੈਰਾਨ !

Uncategorized

ਦੇਖੋ ਅਜਿਹੇ ਰਿਕਸ਼ੇ ਵਾਲੇ ਦੀਆਂ ਕਰਤੂਤਾਂ ਵੀਡੀਓ ਦੇਖ ਤੁਸੀਂ ਵੀ ਰਹਿ ਜਾਵੋਗੇ ਹੈਰਾਨ !

ਅੱਜ ਕੁਝ ਲੋਕਾਂ ਦੀ ਗੱਲ ਕਰਾਂਗੇ ਜਿਹੜੇ ਕੰਮਕਾਜ ਨੂੰ ਹੱਥ ਨਹੀਂ ਲਗਾਉਂਦੇ ਅਤੇ ਪੈਸਾ ਬਟੋਰਨ ਲਈ ਨਵੇਂ ਨਵੇਂ ਤਰੀਕੇ ਲੱਭਦੇ ਨੇ ਕੁਝ ਲੋਕ ਹੁੰਦੇ ਨੇ ਜਿਹੜੇ ਲੁੱਟਾਂ ਖੋਹਾਂ ਕਰਦੇ ਨੇ ਪੈਸਾ ਬਟੋਰਦੇ ਨੇ ਅਤੇ ਇੱਕ ਵੀਡੀਓ ਸਾਡੇ ਕੋਲ ਸਾਹਮਣੇ ਆਈਆਂ ਜਿਸ ਵਿੱਚ ਇੱਕ ਰਿਕਸ਼ੇ ਵਾਲਾ ਚੜ੍ਹਾਇਆ ਅਜਿਹੀ ਹਰਕਤ ਕਰਦਾ ਹੈ ਕਿ ਪੈਸੇ ਬਟੋਰਨ ਲਈ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦਾ ਕਿਸ ਤਰ੍ਹਾਂ ਜਾਲ ਵਿਚ ਫਸਾਉਂਦੇ ਹਨ ਵੀਡੀਓ ਚ ਦਿਖਾਇਆ ਜਾ ਰਿਹਾ

ਕਿ ਰਿਕਸ਼ੇ ਵਾਲਾ ਪੈਸੇ ਬਟੋਰਨ ਲਈ ਵੱਖਰਾ ਤਰੀਕਾ ਲੱਭ ਲੈਂਦਾ ਹੈ ਇਹ ਜਿਹੜੀ ਵੀਡੀਓ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਸਾਹਮਣੇ ਆਈ ਹੈ ਇਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਿਕਸ਼ੇ ਵਾਲਾ ਜਿਹੜਾ ਆਪਣੇ ਰਿਕਸ਼ੇ ਨੂੰ ਸੜਕ ਤੇ ਸੁੱਟ ਦਿੰਦਾ ਹੈ ਅਤੇ ਖੁਦ ਪੋਲ ਲੇਟ ਜਾਂਦਾ ਆਸ ਪਾਸੇ ਚੋਂ ਲੋਕ ਲੰਘਦੇ ਨੇ ਇਹ ਸਮਝਦੇ ਨੇ ਕਿ ਰਿਕਸ਼ੇ ਵਾਲਾ ਕਿਸੇ ਮੁਸੀਬਤ ਵਿੱਚ ਹੈ ਲੋਕਾਂ ਨੂੰ ਤਰਸਾ ਚਾਹੁੰਦਾ ਉਹ ਰਿਕਸ਼ੇ ਵਾਲੇ ਦੀ ਮਦਦ ਕਰ ਦਿੰਦੇ ਨੇ ਕੁਝ ਪੈਸੇ ਰਿਕਸ਼ੇ ਵਾਲੇ ਨੂੰ ਦੇ ਦਿੱਤੇ ਜਾਂਦੇ ਜਦੋਂ ਲੋਕ ਉਥੋਂ ਚਲੇ ਜਾਂਦੇ ਰਹੇ ਤਾਂ ਰਿਕਸ਼ੇ ਵਾਲਾ ਫਿਰ

ਰਿਕਸ਼ੇ ਨੂੰ ਸੜਕ ਤੇ ਸੁੱਟ ਦਿੰਦਾ ਤੇ ਦੁਬਾਰਾ ਫਿਰ ਲੋਕ ਉਸ ਕੋਲ ਆਉਂਦੇ ਨੇ ਉਸਦੀ ਮੱਦਦ ਕਰਦੇ ਨੇ ਰਿਕਸ਼ਾ ਖੜ੍ਹਾ ਕਰ ਦਿੰਦੇ ਨੇ ਤੇ ਫਿਰ ਉਸ ਨੂੰ ਕੁਝ ਪੈਸੇ ਫਿਰ ਦਿੱਤੇ ਜਾਂਦੇ ਨੇ ਤੇ ਚੀਜ਼ ਰਿਕਸ਼ੇ ਵਾਲਾ ਕਈ ਵਾਰ ਦੁਹਰਾਉਂਦਾ ਆਇਆ ਤੁਸੀਂ ਵੀਡੀਓ ਵਿਚ ਸਾਫ ਦੇਖ ਸਕਦੇ ਹੋ ਦੇਖ ਸਕਦੇ ਹੋ ਕਿ ਕਿੱਦਾਂ ਰਿਕਸ਼ੇ ਵਾਲਾ ਪੈਸਾ ਬਟੋਰਨ ਲਈ ਨਵਾਂ ਤਰੀਕਾ ਲੱਭ ਰਿਹਾ ਤੁਹਾਨੂੰ ਦੱਸ ਦਈਏ ਕਿ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਵੀ ਸਾਹਮਣੇ ਆਇਆ ਤੇ ਦੱਸਦੀ ਹੈ

ਕਿ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੀ ਵੀਡੀਓ ਖ਼ੁਦ ਹੀ ਰਿਕਸ਼ਾ ਸੁੱਟ ਕੇ ਲੋਕਾਂ ਤੋਂ ਮਦਦ ਮੰਗਦਾ ਦਿਖ ਰਿਹਾ ਹੈ ਰਿਕਸ਼ੇ ਵਾਲਾ ਕਈ ਵਾਰ ਉਸ ਨੇ ਸੜਕ ਤੇ ਰਿਕਸ਼ੇ ਨੂੰ ਛੁਟਿਆਇਆ ਢਿੱਲੋਂ ਇਕ ਬਜ਼ੁਰਗ ਸਮਝ ਕੇ ਉਸਦੀ ਮਦਦ ਕਰ ਦਿੰਦੇ ਨੇ ਜੋ ਵੀ ਗੱਡੀਆਂ ਉੱਥੇ ਰੁਕਦੀਆਂ ਨੇ ਮੋਟਰ ਸਾਇਕਲ ਵਾਲੇ ਉੱਥੇ ਉਸ ਨੂੰ ਦੇਖ ਕੇ ਰੁਕਦੇ ਨੇ ਉਹ ਕੁਝ ਪੈਸੇ ਉਸ ਨੂੰ ਦੇ ਦਿੰਦੇ ਨੇ ਜਦੋਂ ਉੱਥੋਂ ਚਲੇ ਗਏ ਕਹਿੰਦੇ ਨੇ ਤਾਂ ਫੇਰ ਰਿਕਸ਼ੇ ਵਾਲਾ ਦੁਬਾਰਾ ਆਪਣਾ ਰਿਕਸ਼ਾ ਸੁੱਟ ਦਿੰਦਾ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.