ਕੈਨੇਡਾ ਤੋਂ ਗੋਲਡੀ ਬਰਾੜ ਨੂੰ ਲਿਆਉਣਗੇ ਇਹ ਅਫ਼ਸਰ ?

Uncategorized

ਕੈਨੇਡਾ ਤੋਂ ਗੋਲਡੀ ਬਰਾੜ ਨੂੰ ਲਿਆਉਣਗੇ ਇਹ ਅਫ਼ਸਰ ?

ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੁਸੇਵਾਲਾ ਕਤਲ ਕਾਂਡ ਮਾਮਲੇ ਦਾ ਮਾਸਟਰਮਾਈਂਡ ਉਲਟੀ ਬਰਾਡ਼ ਛਿੜਕੀ ਕੈਨੇਡਾ ਦੇ ਵਿੱਚ ਬਹਿ ਕੇ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਆਪਰੇਟ ਕਰ ਰਿਹਾ ਉਸ ਦੀ ਹੁਣ ਵੱਡੀ ਲੀਡ ਪੰਜਾਬ ਪੁਲੀਸ ਸਮੇਤ ਪੰਜ ਰਾਜਾਂ ਦੇ ਪੁਲਿਸ ਨੂੰ ਮਿਲੀ ਹੈ ਜਿਸ ਨੂੰ ਲੈ ਕੇ ਕੁਇਕ ਰਿਐਕਸ਼ਨ ਚੜ੍ਹਾ ਉਹ ਹੁਣ ਦੇਖਣ ਨੂੰ ਮਿਲੇਗਾ ਚਿਹਾ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਪੰਜਾਬ ਲਿਆਉਣ ਦੀ ਤਿਆਰੀ ਪੰਜਾਬ ਪੁਲੀਸ ਤੋਂ ਇਲਾਵਾ ਪੰਜ ਹੋਰ ਸੂਬਿਆਂ ਦੀ ਪੁਲਸ ਨੇ ਕਰ ਲਈ ਹੈ

ਤੇ ਜਲਦ ਹੀ ਗੋਲਡੀ ਬਰਾੜ ਨੂੰ ਤੇਜਾ ਤੋਂ ਪੰਜਾਬ ਲਿਆਂਦਾ ਜਾਵੇਗਾ ਗੋਲਡੀ ਬਰਾੜ ਸੀ ਨਹੀਂ ਬਲਕਿ ਵਿਦੇਸ਼ਾਂ ਤੋਂ ਬੈਠ ਕੇ ਪੰਜਾਬ ਦੇ ਵਿੱਚ ਗੈਂਗਵਾਰ ਕਰਵਾਉਣ ਵਾਲੇ ਅਤੇ ਗੈਂਗਜ਼ ਨੂੰ ਆਪ੍ਰੇਟ ਕਰਵਾਉਣ ਵਾਲੇ ਖੂਹ ਦੀ ਗੈਂਗਸਟਰਜ਼ ਨੂੰ ਪੰਜਾਬ ਪੁਲਸ ਸਮੇਤ ਇਨ੍ਹਾਂ ਪੰਜ ਰਾਜਾਂ ਦੀ ਪੁਲੀਸ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਪੂਰੀ ਅਪਡੇਟ ਤੁਹਾਨੂੰ ਦੱਸਦੀਏ ਕਿ ਅੰਮ੍ਰਿਤਸਰ ਦੇ ਪਿੰਡ ਭਕਨਾ ਦੇ ਵਿੱਚ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਦੇ ਵਿੱਚ ਦੋ ਸ਼ੂਟਰ ਢੇਰ ਹੋ ਗਈ

ਜਿਸ ਤੋਂ ਬਾਅਦ ਪੰਜਾਬ ਪੁਲੀਸ ਸਮੇਤ ਪੰਜ ਰਾਜਾਂ ਦੀ ਕੋਆਰਡੀਨੇਸ਼ਨ ਕਮੇਟੀ ਬਣਾਈ ਕਈ ਚਿੜੀ ਕਿ ਗੈਂਗਸਟਰ ਤੇ ਸ਼ਿਕੰਜਾ ਕੱਸੇਗੀ ਇਸ ਵਿੱਚ ਗੋਲਡੀ ਬਰਾੜ ਦਾ ਨਾਮ ਹਿੱਟ ਲਿਸਟ ਤੇ ਹਨ ਜਦਕਿ ਵਿਦੇਸ਼ਾਂ ਤੋਂ ਆਪਰੇਟ ਕਰ ਰਹੇ ਹਰਵਿੰਦਰ ਰਿੰਦਾ ਲੰਡਾ ਅਤੇ ਲੱਖੀ ਪਟਿਆਲ ਦਾ ਵੀ ਨਾਮ ਹਨ ਜਿਨ੍ਹਾਂ ਨੂੰ ਵਾਰੀ ਵਾਰੀ ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਦੱਸ ਦਈਏ ਕਿ ਡੀਸੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਪਰ ਕਿਹਾ ਕਿ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਪੁਲੀਸ ਦੇ ਵਿਚਕਾਰ ਤਾਲਮੇਲ ਦੇ ਨਾਲ ਗੈਂਗਸਟਰਜ਼ ਜਿਹੜੇ ਇੱਕ ਤੋਂ ਬਾਅਦ ਇਕ ਰਾਜ ਦੇ ਵਿੱਚ ਪਨਾਹ ਲੈ ਰਹੇ ਨੇ ਉਨ੍ਹਾਂ ਨੂੰ ਜਲਦ ਹੀ ਲਿਆਂਦਾ ਜਾਵੇਗਾ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.