ਆਪਣੀ ਹੀ ਘਰਵਾਲੀ ਨਾਲ ਘਰਵਾਲੇ ਨੇ ਕੀਤੀ ਅਜਿਹੀ ਗੰਦੀ ਕਰਤੂਤ !

Uncategorized

ਆਪਣੀ ਹੀ ਘਰਵਾਲੀ ਨਾਲ ਘਰਵਾਲੇ ਨੇ ਕੀਤੀ ਅਜਿਹੀ ਗੰਦੀ ਕਰਤੂਤ !

ਪੁਲਿਸ ਅੜਿੱਕੇ ਆਇਆ ਇੱਕ ਖ਼ਤਰਨਾਕ ਬੰਦਾ ਜਿਸ ਨੇ ਆਪਣੀ ਘਰਵਾਲੀ ਨਾਲ ਪੱਚੀ ਦੀ ਖਾਤਰ ਕਾਲੀ ਕਰਤੂਤ ਕਰ ਦਿੱਤੀ ਹੈਵਾਨ ਬਣੇ ਉਸ ਵਿਅਕਤੀ ਨੇ ਆਪਣੀ ਸੁਨੱਖੀ ਘਰਵਾਲੀ ਨਾਲ ਇਕ ਪੇਟੀ ਅੰਦਰ ਹੀ ਉਹ ਕੁਝ ਕਰ ਦਿੱਤਾ ਕਿ ਦੇਖ ਕੇ ਮਾਮਲਾ ਹੈ ਪੁਲੀਸ ਜ਼ਿਲ੍ਹਾ ਖੰਨਾ ਦੇ ਪਿੰਡ ਰੌਣੀ ਨੇ ਜਿੱਥੇ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦਾ ਵਿਆਹ ਤਕਰੀਬਨ ਬਾਰਾਂ ਸਾਲ ਪਹਿਲਾਂ ਸੰਗਰੂਰ ਦੇ ਪਿੰਡ ਮਹਿਸਮਪੁਰ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨਾਲ ਹੋਇਆ ਸੀ

ਇਹ ਜਸਵਿੰਦਰ ਸਿੰਘ ਦਾ ਭਤੀਜਾ ਵਿਕਾਸ ਨਾ ਹੋਣ ਅਤੇ ਗ਼ੈਰ ਮਰਦ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚੱਲਦਿਆਂ ਅਕਸਰ ਜਸਵਿੰਦਰ ਸਿੰਘ ਕੁਲਵਿੰਦਰ ਕੌਰ ਨਾਲ ਮਾਰ ਕੁਟਾਈ ਕਰਤਾਰੇ ਦੱਸ ਦਿਨ ਪਹਿਲਾਂ ਹੋਏ ਝਗੜੇ ਚ ਜਸਵਿੰਦਰ ਸਿੰਘ ਨੇ ਇਕ ਹੈਵਾਨ ਦਾ ਰੂਪ ਧਾਰ ਲਿਆ ਆਪਣੀ ਘਰਵਾਲੀ ਨਾਲ ਡਰਾ ਕੇ ਰੱਖ ਦੇਣ ਵਾਲਾ ਹੈ ।ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਕੁਝ ਅਜਿਹੀਆਂ ਘਟਨਾਵਾਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਉਂਦੀਆਂ ਰਹਿੰਦੀਆਂ ਹਨ

ਅਤੇ ਤੁਹਾਨੂੰ ਦੱਸ ਦਈਏ ਕਿ ਇਕ ਆਪਣੀ ਘਰਵਾਲੀ ਨਾਲ ਹੀ ਉਸ ਦੇ ਘਰਵਾਲੇ ਨੇ ਕੁਝ ਅਜਿਹੀ ਹੈਵਾਨੀਅਤ ਭਰੀ ਕਰਤੂਤ ਕਰ ਦਿੱਤੀ ਜਿਸ ਨਾਲ ਇਨਸਾਨੀਅਤ ਤਾਰ ਤਾਰ ਹੋ ਗਈ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ ਕਿ ਆਪਣੀ ਹੀ ਘਰਵਾਲੀ ਦੇ ਨਾਲ ਸ਼ੱਕ ਦੇ ਆਧਾਰ ਤੇ ਕੁਝ ਅਜਿਹੀਆਂ ਆਪਸੀ ਲੜਾਈ ਝਗੜੇ ਦੀ ਵਿਵਾਦ ਨੂੰ ਲੈ ਕੇ

ਇਕ ਕਮਰੇ ਵਿਚ ਆਪਣੀ ਹੀ ਘਰਵਾਲੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਪੁਲਸ ਪ੍ਰਸ਼ਾਸਨ ਦੇ ਵੱਲੋਂ ਉਥੇ ਛਾਪੇਮਾਰੀ ਕਰਨ ਤੋਂ ਬਾਅਦ ਜਦੋਂ ਹੀ ਪੁਲਸ ਦੇ ਅਧਿਕਾਰੀਆਂ ਨੂੰ ਉਸ ਕਤਲ ਦੇ ਬਾਰੇ ਪਤਾ ਲੱਗਿਆ ਤਾਂ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.