ਸਿੱਧੂ ਦੇ ਪਿਤਾ ਨੂੰ ਵੀ ਮਿਲੀ ਸਿੱਧੂ ਵਾਂਗ ਹੀ ਧਮਕੀ !

Uncategorized

ਸਿੱਧੂ ਦੇ ਪਿਤਾ ਨੂੰ ਵੀ ਮਿਲੀ ਸਿੱਧੂ ਵਾਂਗ ਹੀ ਧਮਕੀ !

ਜਿਵੇਂ ਕਿ ਸੰਚਾਰ ਦੀ ਹਕੀਕਤ ਸਿੱਧੂ ਮੂਸੇਵਾਲ ਕਤਲਕਾਂਡ ਚ ਸ਼ਾਮਲ ਦੋ ਗੈਂਗਸਟਰਾਂ ਦੋ ਸ਼ਾਰਪ ਸ਼ੂਟਰਾਂ ਜਗਤਾਰ ਸਿੰਘ ਰੂਪਾ ਅਤੇ ਕੋਸ਼ਾਂ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸਿਜਦੇ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਸ਼ਾਮਲ ਸੀ ਅਤੇ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦਿਹਾਤੀ ਦੇ ਪਿੰਡ ਭਕਨਾ ਵਿਖੇ ਜੋ ਕਿ ਇਕ ਸਰਹੱਦੀ ਪਿੰਡ ਪੰਜਾਬ ਦਾ ਆਖ਼ਰੀ ਪਿੰਡ ਹੈ ਉਥੇ ਇਨ੍ਹਾਂ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਚਾਰ ਤੋਂ ਸਾਢੇ ਚਾਰ ਘੰਟੇ ਚੱਲੇ ਇਕ ਆਪ੍ਰੇਸ਼ਨ ਦੌਰਾਨ ਜਿੱਥੇ ਕਿ ਉਨ੍ਹਾਂ ਵੱਲੋਂ ਏਕੇ ਸਨਤਾਲੀ ਅਤੇ ਹੋਰ ਗੋਲਾ

ਬਾਰੂਦ ਨਾਲ ਪੰਜਾਬ ਪੁਲੀਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਜਵਾਬੀ ਹਮਲਾ ਕੀਤਾ ਗਿਆ ਸੀ ਅਤੇ ਸਾਢੇ ਚਾਰ ਘੰਟੇ ਜਦੋ ਇਹ ਮੁੱਠਭੇੜ ਚ ਚੱਲੀ ਉਸ ਤੋਂ ਬਾਅਦ ਦੋਵੇਂ ਸ਼ੁਕਲਾ ਨੂੰ ਢੇਰ ਕਰ ਦਿੱਤਾ ਗਿਆ ਅਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਪੰਜਾਬ ਪੁਲੀਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਪਿੰਡ ਭਕਨਾ ਦੇ ਉਸ ਡੇਰੇ ਨੁਮਾ ਘਰ ਦਿੱਲੀ ਵਿੱਚ ਲਿਜਾਇਆ ਗਿਆ ਜਿੱਥੇ ਕਿ ਦੋਵੇਂ ਸ਼ਾਰਪ ਸ਼ੂਟਰਾਂ ਦੀ ਨਿਸ਼ਾਨਦੇਹੀ ਕਰਵਾਉਣ ਲਈ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ

ਇਸ ਮੌਕੇ ਪਿੰਡ ਭਕਨਾ ਵਿਖੇ ਪਹੁੰਚੇ ਅਤੇ ਇਸ ਮੌਕੇ ਦੋਸਤੋ ਇੱਕ ਵੱਡਾ ਖੁਲਾਸਾ ਹੋਇਆ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਸਾਹਮਣੇ ਆਇਆ ਕਿ ਸਿੱਧੂ ਮੂਸੇਵਾਲ ਨੇ ਪਿਤਾ ਨੂੰ ਵੀ ਹੁਣ ਲਗਾਤਾਰ ਪਾਕਿਸਤਾਨ ਦੇ ਨੰਬਰਾਂ ਅਤੇ ਹੋਰ ਕਾਫੀ ਮੈਸੇਜਸ ਰਾਹੀਂ ਇੰਸਟਾਗ੍ਰਾਮ ਤੇ ਕਾਵਿ ਤਰੇਹਟ ਕੋਲੋਂ ਚਿੱਠੀ ਵਿਚ ਕਿਹਾ ਜਾ ਰਿਹਾ ਹੈ ਕਿ ਹੁਣ ਅਗਲਾ ਨੰਬਰ ਤੁਆਡੇ ਹੁਣ ਸਿੱਧੂ ਮੂਸੇਵਾਲ ਤੋਂ ਬਾਅਦ ਅਗਲਾ ਨੰਬਰ ਤੁਹਾਡੇ ਇਸ ਮੁਸ਼ਕਲ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਰਹੀਆਂ ਨੇ ਦੋਸਤ ਜੋ ਕਿ ਆਪਣੇ ਆਪ ਵਿੱਚ ਬਹੁਤ ਇੱਕ ਘਿਨਾਉਣੀ ਗੱਲ ਕਹਿ ਸਕਦੇ

ਉਹ ਇੱਕ ਸ਼ਰਮਨਾਕ ਕਾਰਾ ਕਹਿ ਸਕਦੇ ਉਹ ਮਾਤਾ ਪਿਤਾ ਜਿਨ੍ਹਾਂ ਦੇ ਬੁਢਾਪੇ ਦੀ ਡੰਗੋਰੀ ਜਿਨ੍ਹਾਂ ਦੇ ਬੁਢਾਪੇ ਦਾ ਸਾਰ ਇੱਕ ਅਜਿਹਾ ਪੁੱਤਰ ਜਿਵੇਂ ਪੰਜਾਬ ਦਾ ਨਾਮ ਪੰਜਾਬੀਅਤ ਅਤੇ ਪੰਜਾਬੀ ਸੰਗੀਤ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕਾਇਆ ਉਸ ਨੂੰ ਪਹਿਲਾਂ ਹੀ ਬੇਰਹਿਮੀ ਦੇ ਨਾਲ ਉਨ੍ਹਾਂ ਤੋਂ ਖੋਹ ਲਿਆ ਗਿਆ ਉਨ੍ਹਾਂ ਦੀ ਦੁਨੀਆਂ ਹੀ ਇੱਕ ਤਰੀਕੇ ਨਾ ਕਹਿ ਸਕਦੈ ਖ਼ਤਮ ਕਰ ਦਿੱਤੀ ਗਈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *