ਪ੍ਰਮੋਦ ਬੈਨ ਨੇ ਗੈਂਗਸਟਰਾਂ ਨਾਲ ਹੋਈ ਮੁੱਠਭੇੜ ਬਾਰੇ ਕੀਤੇ ਵੱਡੇ ਖੁਲਾਸੇ !

Uncategorized

ਪ੍ਰਮੋਦ ਬੈਨ ਨੇ ਗੈਂਗਸਟਰਾਂ ਨਾਲ ਹੋਈ ਮੁੱਠਭੇੜ ਬਾਰੇ ਕੀਤੇ ਵੱਡੇ ਖੁਲਾਸੇ !

ਦੋਸਤੋ ਇਸ ਵੇਲੇ ਦੀ ਵੱਡੀ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਹੈ ।ਗੱਲ ਕਰਾਂਗੇ ਭਕਨਾ ਕਲਾਂ ਦੇ ਵਿੱਚ ਪੁਲੀਸ ਪਾਰਟੀ ਅਤੇ ਗੈਂਗਸਟਰਾਂ ਦੇ ਦਰਮਿਆਨ ਹੋਈ ਮੁੱਠਭੇਡ਼ ਦੇ ਬਾਰੇ ਜਿਵੇਂ ਕਿ ਕੁਝ ਸਮਾਂ ਪਹਿਲਾਂ ਹੀ ਮੁੱਠਭੇੜ ਖ਼ਤਮ ਹੋ ਚੁੱਕੀਆਂ ਪੁਲਸ ਪਾਰਟੀ ਦੇ ਵੱਲੋਂ ਗੈਂਗਸਟਰ ਜਗਰੂਪ ਰੂਪਾ ਅਤੇ ਮਨੂ ਦਾ ਐਨਕਾਉਂਟਰ ਕਰ ਦਿੱਤਾ ਗਿਆ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਏ ਡੀ ਟੀ ਐਫ ਦੇ ਮੁਖੀ ਪ੍ਰਮੋਦ ਬਾਨ ਮੀਡੀਆ ਦੇ ਨਾਲ ਰੂਬਰੂ ਹੋਏ ਮੀਡੀਆ ਦੇ ਨਾਲ ਵਿਚਾਰ ਚਰਚਾ ਉਨ੍ਹਾਂ ਦੇ ਵੱਲੋਂ ਕੀਤੀ ਗਈ ਜਿਨ੍ਹਾਂ ਦਾ ਕਹਿਣਾ ਸੀ

ਕਿ ਐਂਟੀ ਗੈਂਗਸਟਰ ਟਾਸਟ ਫੋਰਸ ਨੂੰ ਭਣਕ ਲੱਗੀ ਸੀ ਕਿ ਜਗਰੂਪ ਰੂਪਾ ਅਤੇ ਮਨ ਨੂੰ ਨਾਮ ਦੇ ਗੈਂਗਸਟਰ ਭਕਨਾ ਕਲਾਂ ਦੇ ਵਿੱਚ ਲੁਕੇ ਹੋਏ ਨੇ ਜਿਸ ਤੋਂ ਬਾਅਦ ਕਾਰਵਾਈ ਪੁਲੀਸ ਵੱਲੋਂ ਕੀਤੀ ਜਾਂਦੀ ਹੈ ਅਤੇ ਇਸੇ ਦੌਰਾਨ ਮੁਠਭੇੜ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਜਗਰੂਪ ਰੂਪਾਂ ਅਤੇ ਮਨੂੰ ਨਾਮ ਦੇ ਗੈਂਗਸਟਰ ਦਾ ਇਨਕਾਊਂਟਰ ਪੁਲੀਸ ਵਲੋਂ ਕਰ ਦਿੱਤਾ ਗਿਆ ਜਿੰਨਾ ਤਣਾਅ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀ ਅਤੇ ਪੁਲੀਸ ਨੂੰ ਲੋੜੀਂਦਾ ਸੀ

ਇਹ ਦੋਨੋਂ ਗੈਂਗਸਟਰ ਜਿਨ੍ਹਾਂ ਦਾ ਇਨਕਾਊਂਟਰ ਪੁਲੀਸ ਦੇ ਵੱਲੋਂ ਕਰ ਦਿੱਤਾ ਗਿਆ ਉਨ੍ਹਾਂ ਦੇ ਕੋਲੋਂ ਏਕੇ ਫੋਰਟੀ ਸੈਵਨ ਵੀ ਬਰਾਮਦ ਕੀਤੀ ਗਈ ਹੈ ਹੋਰ ਜੋ ਵੀ ਗੱਲਾਂ ਨੇ ਤਫਤੀਸ਼ ਤੋਂ ਬਾਅਦ ਉਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ ਜਾਵੇਗਾ ਤੰਦਰੁਸਤ ਗੰਨਿਆਂ ਪ੍ਰਮੋਦ ਬਾਨ ਦਾ ਕਹਿਣਾ ਸੀ ਕਿ ਇਸ ਗੱਲ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹੋ ਸਕਦੈ ਉੱਥੇ ਕੋਈ ਗਰਨੇਡ ਵਗੈਰਾ ਵੀ ਬਰਾਮਦ ਕੀਤੇ ਜਾਣ ਲੇਕਿਨ ਇਨ੍ਹਾਂ ਗੱਲਾਂ ਦੀ ਜੋ ਪੁਸ਼ਟੀ ਆ ਉਹ ਤਫਤੀਸ਼ ਤੋਂ ਬਾਅਦ ਹੀ ਕੀਤੀ ਜਾਵੇਗੀ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.