ਦੇਖੋ ਪੁਜਾਰੀ ਨੇ ਮੰਦਰ ਦੇ ਕਮਰੇ ਵਿੱਚ ਹੀ ਕੀਤਾ ਅਜਿਹਾ ਕੰਮ !

Uncategorized

ਦੇਖੋ ਪੁਜਾਰੀ ਨੇ ਮੰਦਰ ਦੇ ਕਮਰੇ ਵਿੱਚ ਹੀ ਕੀਤਾ ਅਜਿਹਾ ਕੰਮ !

ਡਾਵਾਂਡੋਲ ਹਾਲਤ ਚ ਕਦੀ ਲੋਕਾਂ ਤੇ ਰੋਅਬ ਝਾੜਦਾ ਤੇ ਕਦੀ ਹੱਥ ਜੋੜ ਜੋੜ ਡਰਾਮੇਬਾਜ਼ੀ ਕਰ ਰਿਹਾ ਇਹ ਕੋਈ ਹੋਰ ਨਹੀਂ ਬਲਕਿ ਇਕ ਧਾਰਮਿਕ ਅਸਥਾਨ ਦਾ ਪੁਜਾਰੀ ਹੈ ਜਿਸ ਦੀਆਂ ਸ਼ਰਮਨਾਕ ਕਰਤੂਤਾਂ ਨੂੰ ਤੀਕ ਲੋਕ ਇਸ ਤੇ ਥੂਹ ਥੂਹ ਕਰ ਰਹੇ ਨੇ ਇਸ ਧਾਰਮਿਕ ਅਸਥਾਨ ਦੇ ਅੰਦਰ ਬਣੇ ਇਸ ਪੁਜਾਰੀ ਦੇ ਕਮਰੇ ਦਾ ਸੀਨ ਦੇਖ ਲੋਕਾਂ ਨੂੰ ਸ਼ਰਮ ਦੇ ਮਾਰੇ ਆਪਣਾ ਮੂੰਹ ਪਰ੍ਹਾਂ ਕਰਨਾ ਪਿਆ ਇਉਂ ਹੀ ਕਈ ਪੁਜਾਰੀਆਂ ਜਿਸ ਨੇ ਸਾਰੀਆਂ ਸ਼ਰਮਾ ਲਾ ਸਾਉਣ ਦੇ ਪਵਿੱਤਰ ਮਹੀਨੇ ਚ ਹੀ ਅਪਵਿੱਤਰ ਕੰਮ ਕਰ ਦਿੱਤਾ

ਜੋ ਸ਼ਰਧਾਲੂਆਂ ਦੀ ਬਰਦਾਸ਼ਤਗੀ ਤੋਂ ਪਰ੍ਹੇ ਹੈ ਇੱਥੇ ਹੀ ਬੱਸ ਨਹੀਂ ਫੜੇ ਜਾਣ ਤੋਂ ਉਪਾਅ ਅੱਜ ਇਸ ਨੇ ਲੋਕਾਂ ਨੂੰ ਵਿਖਾਉਂਦੇ ਹੋਏ ਇਸ ਅਸਥਾਨ ਤੇ ਕਮੇਟੀ ਪ੍ਰਧਾਨ ਨੂੰ ਵੀ ਧੱਕਾ ਦੇ ਦਿੱਤਾ ਸੀ ਉਹੀ ਪ੍ਰਧਾਨ ਜਿਸ ਨੇ ਇਸ ਨੂੰ ਰੱਖਿਆ ਸੀ ਫਗਵਾੜਾ ਦਾ ਜਿੱਥੇ ਅੱਜ ਇਕ ਧਾਰਮਿਕ ਅਸਥਾਨ ਅੰਦਰ ਲੋਕਾਂ ਨੇ ਇਸ ਪੁਜਾਰੀ ਨੂੰ ਸ਼ਰਾਬ ਦੇ ਨਸ਼ੇ ਚ ਜਿੱਥੇ ਅੱਜ ਇੱਕ ਧਾਰਮਿਕ ਅਸਥਾਨ ਅੰਦਰ ਲੋਕਾਂ ਨੇ ਇਸ ਪੁਜਾਰੀ ਧੀ ਸ਼ਰਾਬ ਦੇ ਨਸ਼ੇ ਚ ਉੱਥੇ ਮੌਜੂਦ ਰਹਿਣ ਦੇ ਦੋਸ਼ ਲਗਾਏ ਨੇ ਲੋਕਾਂ ਦਾ ਕਹਿਣਾ ਹੈ

ਕਿ ਇਸ ਪੁਜਾਰੀ ਦੇ ਮੂੰਹ ਚੋਂ ਇੰਨੀ ਬਦਬੂ ਆ ਰਹੀ ਸੀ ਕਿ ਲਾਗੇ ਖੜ੍ਹੇ ਹੋਣਾ ਵੀ ਔਖਾ ਲੱਗ ਰਿਹਾ ਸੀ ਫਿਰ ਜਦ ਉਨ੍ਹਾਂ ਇਸ ਧਾਰਮਿਕ ਅਸਥਾਨ ਦੇ ਅੰਦਰ ਪੁਜਾਰੀ ਦੇ ਕਮਰੇ ਦਾ ਟੀਮ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਉਨ੍ਹਾਂ ਇਸ ਧਾਰਮਿਕ ਅਸਥਾਨ ਦੀ ਕਮੇਟੀ ਪ੍ਰਧਾਨ ਅਤੇ ਪੁਲੀਸ ਨੂੰ ਸੱਦ ਇਸ ਪੁਜਾਰੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *