ਪਿੰਡ ਦੀ ਪੀਣ ਵਾਲੀ ਪਾਣੀ ਦੀ ਟੈਂਕੀ ਵਿੱਚੋਂ ਮਿਲੀ ਹਜ਼ਾਰਾਂ ਲੀਟਰ ਲਾਹਣ !

Uncategorized

ਪਿੰਡ ਦੀ ਪੀਣ ਵਾਲੀ ਪਾਣੀ ਦੀ ਟੈਂਕੀ ਵਿੱਚੋਂ ਮਿਲੀ ਹਜ਼ਾਰਾਂ ਲੀਟਰ ਲਾਹਣ !

ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਲਈ ਪੰਜਾਬ ਪੁਲੀਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਲਗਾਤਾਰ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚੋਂ ਛਾਪੇਮਾਰੀਆਂ ਕੀਤੀਆਂ ਚੁਆਤੀਆਂ ਨੇ ਪਰ ਇਸ ਦੌਰਾਨ ਅਧਿਕਾਰੀ ਕਾਫੀ ਹੈਰਾਨ ਹੁੰਦੇ ਨੇ ਇਹ ਕਿ ਨਸ਼ੇ ਦੇ ਤਸਕਰਾਂ ਦੇ ਵੱਲੋਂ ਅਜਿਹੀ ਥਾਂ ਤੇ ਉੱਤੇ ਨਸ਼ਾ ਲੁਕਾਇਆ ਜਾਂਦਾ ਜਿਸ ਬਾਰੇ ਅਧਿਕਾਰੀ ਕਦੇ ਸੋਚ ਵੀ ਨਹੀਂ ਸਕਦੇ ਅਜਿਹਾ ਇਕ ਮਾਮਲਾ ਸਾਹਮਣੇ ਆਇਆ

ਜਿੱਥੇ ਇੱਕ ਪਿੰਡ ਦੇ ਵਿੱਚ ਐਕਸਾਈਜ਼ ਵਿਭਾਗ ਦੇ ਅਧਿਕਾਰੀ ਪੰਜਾਬ ਪੁਲੀਸ ਨਾਲ ਛਾਪਾ ਮਾਰਨ ਪਹੁੰਚੇ ਤਾਂ ਪਿੰਡ ਦੀ ਸਰਕਾਰੀ ਟੈਂਕੀ ਦੇ ਵਿੱਚੋਂ ਪਾਣੀ ਦੀ ਥਾਂ ਸ਼ਰਾਬ ਉਪਰਾਮਤਾ ਆਓ ਪੂਰਾ ਮਾਮਲਾ ਛਾਣਦਿਆਂ ਆਬਕਾਰੀ ਵਿਭਾਗ ਅਤੇ ਚਾਰ ਪੁਲਿਸ ਵੱਲੋਂ ਗੁਰਦਾਸਪੁਰ ਵਿੱਚ ਇੱਕ ਸਾਂਝੀ ਰੇਡ ਕੀਤੀ ਗਈ ਇਸ ਆਪ੍ਰੇਸ਼ਨ ਦੇ ਚਲਦਿਆਂ ਕਸਬਾ ਫਤਿਹਗਡ਼੍ਹ ਚੂਡ਼ੀਆਂ ਦੇ ਨੇੜਲੇ ਇਲਾਕਿਆਂ ਦੇ ਵੱਖ ਵੱਖ ਪਿੰਡਾਂ ਦੇ ਵਿਚ ਇਹ ਛਾਪੇਮਾਰੀ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਵੱਖ ਵੱਖ ਸ਼ਾਮਲਾਟ ਥਾਵਾਂ ਜਿਵੇਂ ਛੱਪੜ ਡਰੇਨ ਦੇ ਕੰਢੇ ਅਤੇ ਸਰਕਾਰੀ ਟੰਕੀ

ਦੇ ਵਿਚੋਂ ਹਜ਼ਾਰਾਂ ਲਿਟਰ ਲਾਹਣ ਬਰਾਮਦ ਹੋਈ ਜਿਸ ਨੂੰ ਆਬਕਾਰੀ ਵਿਭਾਗ ਦੇ ਵੱਲੋਂ ਤੁਰੰਤ ਉੱਥੇ ਹੀ ਸਪਸ਼ਟ ਕਰ ਦਿੱਤਾ ਗਿਆ ਇਹੀ ਨਹੀਂ ਅਧਿਕਾਰੀ ਉਸ ਸਮੇਂ ਸਭ ਤੋਂ ਜ਼ਿਆਦਾ ਹੈਰਾਨ ਹੋਏ ਜਦੋਂ ਪਾਣੀ ਵਾਲੀ ਟੰਕੀ ਦੇ ਵਿਚੋਂ ਲੁਕਾਇਆ ਹੋਇਆ ਇੱਕ ਡਰੰਮ ਬਰਾਮਦ ਹੋਇਆ ਉਸ ਟਰੰਕੀ ਦੀ ਉਚਾਈ ਤਿੱਨ ਸੌ ਫੁੱਟ ਸੀ ਇਸ ਰੇਡ ਬਾਰੇ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਦੇ ਵਿਚ ਰੇਡ ਕਰਨ ਤੇ ਪੰਦਰਾਂ ਸੌ ਲੀਟਰ ਦੇ ਕਰੀਬ ਲਾਹਣ ਬਰਾਮਦ ਹੋਈ ਜਿਸ ਤੋਂ ਹਜ਼ਾਰਾਂ ਲਿਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.