ਇਸ ਪੁਲਸ ਮੁਲਾਜ਼ਮ ਦੀ ਦੇਖੋ ਅਜਿਹੀ ਕਰਤੂਤ ,ਹੋ ਰਹੀ ਵੀਡੀਓ ਵਾਇਰਲ !
ਹਮੇਸ਼ਾਂ ਦੇਖਦੇ ਆ ਕੇ ਪੁਲੀਸ ਵਲੋਂ ਸੜਕੀ ਨਿਯਮਾਂ ਦੇ ਜਿਹੜੇ ਰੂਲ ਸੁਣਦਿਆਂ ਉਸ ਦੀ ਪਾਲਣਾ ਕਰਨ ਦੀ ਹਦਾਇਤ ਜਿਹੜੀਆਂ ਆਮ ਲੋਕਾਂ ਨੂੰ ਦਿੱਤੀ ਜਾਂਦੀ ਹੈ ਪਰ ਜਦੋਂ ਪੁਲੀਸ ਵੱਲੋਂ ਹੀ ਇਨ੍ਹਾਂ ਨਿਯਮਾਂ ਦੀ ਧੱਜੀਆਂ ਉਡਾਈਆਂ ਜਾਣ ਆਮ ਲੋਕਾਂ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਤੁਹਾਨੂੰ ਅਸੀਂ ਦਿਖਾਉਣ ਜਾ ਰਿਹਾ ਹੈ ਇਕ ਪੁਲੀਸ ਵਾਲੇ ਵੱਲੋਂ ਕਿਸ ਤਰ੍ਹਾਂ ਇਕ ਗੱਡੀ ਨੂੰ ਸੜਕਾਂ ਤੇ ਭਜਾਇਆ ਗਿਆ
ਕਈ ਵਾਹਨਾਂ ਨੂੰ ਟੱਕਰ ਮਾਰੀ ਗਈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਪੁਲੀਸ ਮੁਲਾਜ਼ਮ ਜਿਹੜੇ ਨਸ਼ੇ ਵਿੱਚ ਧੁੱਤ ਹੈ ਗਾਇਆ ਇਹ ਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਦੇ ਨਸ਼ੇ ਵਿਚ ਏਸ਼ਲੇ ਡਰਾਈਵ ਕੀਤਾ ਅਤੇ ਡਰਾਈਵ ਕਰਕੇ ਕਈ ਵਾਹਨਾਂ ਨੂੰ ਇਸੇ ਟੱਕਰ ਮਾਰੀ ਹੈ ਪੂਰੇ ਮਾਮਲੇ ਬਾਰੇ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਜਲੰਧਰ ਵਿੱਚ ਪੰਜਾਬ ਪੁਲੀਸ ਦੇ ਸਬ ਇੰਸਪੈਕਟਰ ਦੁਆਰਾ ਸ਼ਰਾਬ ਪੀ ਕੇ ਕਾਲੇ ਰੰਗ ਦੀ ਗੱਡੀ ਆਲਟੋ ਗੱਡੀ ਇਸ ਕਦਰ ਸੜਕ ਤੇ ਭਜਾਈ
ਜੇਸੀ ਚਪੇਟ ਵਿੱਚ ਦੋ ਤੋਂ ਤਿੰਨ ਗੱਡੀਆਂ ਆ ਗਈਆਂ ਸਬ ਇੰਸਪੈਕਟਰ ਦੀ ਗੱਡੀ ਨੇ ਕਈ ਗੱਡੀਆਂ ਨੂੰ ਹਿੱਟ ਕਰ ਦਿੱਤਾ ਬਾਅਦ ਵਿਚ ਓ ਸੀ ਆਪਣੀ ਗੱਡੀ ਵਿਛੜੀਆਂ ਖੰਭੇ ਦੇ ਨਾਲ ਜਾ ਕੇ ਟਕਰਾਅ ਮੌਕੇ ਤੇ ਪਹੁੰਚੀ ਪੁਲਸ ਨੇ ਸਬ ਇੰਸਪੈਕਟਰ ਅਮਰਜੀਤ ਨੂੰ ਪਕੜ ਲਿਆ ਅਮਰਜੀਤ ਨੇ ਇੰਨੀ ਸ਼ਰਾਬ ਪੀ ਰੱਖੀ ਸੀ ਕਿ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਤੇ ਹੋਇਆ ਕੀ ਹੈ ਸਬ ਇੰਸਪੈਕਟਰ ਅਮਰਜੀਤ ਸਿੰਘ ਕਿਸੇ ਵੱਡੇ ਅਧਿਕਾਰੀ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਨਸ਼ੇ ਦੀ ਹਾਲਤ ਵਿਚ ਗੱਡੀਆਂ ਨੂੰ ਹਿੱਟ ਕਰਨ ਤੋਂ ਬਾਅਦ ਜਦੋਂ ਆਸਪਾਸ ਦੇ ਲੋਕਾਂ ਨੇ ਉਸ ਨੂੰ ਪਕੜਿਆ ਤਾਂ ਅਮਰਜੀਤ ਨੇ ਉਨ੍ਹਾਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ