ਨ ਸ਼ੇ ਵਿੱਚ ਧੁੱਤ ਹੋਏ ਵਿਅਕਤੀ ਨੇ ਨਰਸ ਨੂੰ ਬੋਲਿਆ ਕੁਝ ਅਜਿਹਾ !
ਨ ਸ਼ੇ ਦੀ ਹਾਲਤ ਵਿੱਚ ਕਈ ਵਾਰ ਇਨਸਾਨ ਜਿਹੀਆਂ ਹਰਕਤਾਂ ਕਰਦਾ ਹੈ ਜਿਸ ਦਾ ਉਸ ਨੂੰ ਖੁਦ ਵੀ ਅੰਦਾਜ਼ਾ ਨਹੀਂ ਹੁੰਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਥੇ ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨਪੁਲਸ ਦੇ ਕੋਲ ਰਿਪੋਰਟ ਲਿਖਵਾਉਣ ਦਿੱਲੀ ਪਹੁੰਚਿਆ ਪੁਲੀਸ ਨਾਲ ਉਸ ਤੇ ਬਹਿਸ ਹੋਈ ਬਹਿਸ ਤੋਂ ਬਾਅਦ ਜਦੋਂ ਉਸ ਨੂੰ ਮੈਡੀਕਲ ਹਸਪਤਾਲ ਲਿਜਾਂਦਾ ਗਿਆ ਤੋਂ ਸਵੇਰੇ ਸਿਵਲ ਹਸਪਤਾਲ ਦੀ ਨਰਸ ਨੂੰ ਕੁਝ ਅਜਿਹਾ ਆਖ ਦਿੱਤਾ ਜਿਸ ਦੇ ਨਾਲ ਅਧਿਕਾਰੀਆਂ ਤੇ ਵੀ ਪੂਰਾ ਮਾਮਲਾ ਜਾਣਦਿਆਂ
ਪਠਾਨਕੋਟ ਦੇ ਪਿੰਡ ਭਰੋਲੀ ਕਲਾਂ ਦਾ ਨੌਜਵਾਨ ਨਸ਼ੇ ਦੀ ਹਾਲਤ ਵਿਚ ਚ ਥਾਣਾ ਡਿਵੀਜ਼ਨ ਨੰਬਰ ਇੱਕ ਪਠਾਨਕੋਟ ਚ ਪਹੁੰਚਿਆ ਉੱਥੇ ਉਸ ਨੇ ਆਪਣੀ ਸ਼ਿਕਾਇਤ ਲਿਖਣ ਦੇ ਲਈ ਜ਼ੋਰ ਪਾਇਆ ਅਤੇ ਕਿਹਾ ਕਿ ਉਸ ਨੂੰ ਵਾਰ ਵਾਰ ਅਣਜਾਣ ਨੰਬਰਾਂ ਤੋਂ ਫੋਨ ਆ ਰਹੇ ਨੇ ਇਸ ਬਾਰੇ ਸ਼ਿਕਾਇਤ ਵੇਖੋ ਜਦੋਂ ਪੁਲੀਸ ਨੇ ਉਸ ਨੂੰ ਕਿਹਾ ਕਿ ਉਹ ਨਸ਼ੇ ਦੀ ਹਾਲਤ ਵਿੱਚ ਹੈ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਏਸ ਕਰਕੇ ਵਾਪਿਸ ਜਾਣ ਹੀ ਲੱਗਾ ਸੀ ਕਿ ਉਸਰੇ ਪੁਲਿਸ ਮੁਲਾਜ਼ਮ ਦੀ ਕਾਰ ਨੂੰ ਟੱਕਰ ਮਾਰ ਦਿੱਤੀ
ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਪੁਲੀਸ ਟੀਮ ਉਸ ਦਾ ਮੈਡੀਕਲ ਕਰਵਾਉਣ ਦੇ ਲਈ ਉਸ ਨੂੰ ਸਿਵਲ ਹਸਪਤਾਲ ਹਾਲ ਦੀ ਐਮਰਜੈਂਸੀ ਚ ਲੈ ਕੇ ਪਹੁੰਚੀ ਤਾਂ ਉਸ ਨੇ ਉੱਥੇ ਵੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹਸਪਤਾਲ ਵਿਚ ਡਾਕਟਰ ਦੀ ਕੁਰਸੀ ਤੇ ਬੈਠ ਕੇ ਉਸੇ ਡਾਕਟਰ ਤੇ ਸਟਾਫ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਸ ਵਿਅਕਤੀ ਨੇ ਖੁਦ ਨੂੰ ਆਰਮੀ ਦੇ ਵਿੱਚ ਇੱਕ ਅਫ਼ਸਰ ਦੱਸਿਆ ਅਤੇ ਅੰਗਰੇਜ਼ੀ ਝਾੜਨੀ ਸ਼ੁਰੂ ਕਰ ਦਿੱਤੀ ਐਮਰਜੈਂਸੀ ਚ ਤਾਇਨਾਤ ਡਾਕਟਰ ਨੇ ਉਸ ਤੇ ਇਲਜ਼ਾਮ ਲਗਾਇਆ
ਕਿ ਉਕਤ ਵਿਅਕਤੀ ਨੇ ਡਿਊਟੀ ਤੇ ਮੌਜੂਦ ਨਰਸ ਦੇ ਨਾਲ ਛੇੜਖਾਨੀ ਕੀਤੀ ਹੈ ਅਤੇ ਸਟਾਫ ਨਰਸ ਨੂੰ ਵਿਆਹ ਕਰਵਾ ਕੇ ਆਪਣੇ ਨਾਲ ਲੈ ਕੇ ਜਾਣ ਦੀ ਵੀ ਗੱਲ ਆਖੀ ਹੈ ਨਸ਼ੇ ਦੀ ਹਾਲਤ ਚ ਇਸ ਨੌਜਵਾਨ ਨੇ ਐਮਰਜੈਂਸੀ ਵਿੱਚ ਕਾਫ਼ੀ ਹੰਗਾਮਾ ਮਚਾ ਦਿੱਤਾ ਐਮਰਜੈਂਸੀ ਵਿਚ ਡਾਕਟਰ ਮੁਕੁਲ ਜੁਲਕਾ ਦੇ ਬਿਆਨਾਂ ਤੇ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲਸ ਨੇ ਭਰੋਲੀ ਕਲਾਂ ਦੀ ਰਘੂਨਾਥ ਕਲੋਨੀ ਦੇ ਰਹਿਣ ਵਾਲੇ ਆਕਾਸ਼ ਦੀਪ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ