ਮੀਂਹ ਨਾਲ ਅੰਮ੍ਰਿਤਸਰ ਵਿੱਚ ਡਿੱਗੀ ਪਾਰੀ ਇਮਾਰਤ-ਭਾਰੀ ਮਾਤਰਾ ਵਿੱਚ ਹੋਇਆ ਨੁਕਸਾਨ !

Uncategorized

ਮੀਂਹ ਨਾਲ ਅੰਮ੍ਰਿਤਸਰ ਵਿੱਚ ਡਿੱਗੀ ਪਾਰੀ ਇਮਾਰਤ-ਭਾਰੀ ਮਾਤਰਾ ਵਿੱਚ ਹੋਇਆ ਨੁਕਸਾਨ !

ਇਸ ਵੇਲੇ ਦੀ ਵੱਡੀ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਰਹੀ ਹੈ ਅੰਮ੍ਰਿਤਸਰ ਤੋਂ ਭਾਰਤ ਵਿਚ ਤੇਜ਼ ਮੀਂਹ ਪੈਣ ਦੇ ਕਾਰਨ ਚਿੱਟਾ ਕਟੜਾ ਨਜ਼ਦੀਕ ਇਕ ਪੁਰਾਣੀ ਬਿਲਡਿੰਗ ਦੀ ਕੰਧ ਡਿੱਗ ਜਾਂਦੀ ਹੈ ਜਿਸਦੇ ਕਾਰਨ ਪਾਰਕਿੰਗ ਵਿੱਚ ਖੜ੍ਹੀਆਂ ਲੋਕਾਂ ਦੀਆਂ ਗੱਡੀਆਂ ਚਕਨਾਚੂਰ ਹੋ ਜਾਂਦੀਆਂ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਉੱਧੜੀ ਇਸ ਸਕਰੀਨ ਤੇ ਤਸਵੀਰਾਂ ਦਿਖਾਈਆਂ ਜਾ ਰਹੀਆਂ

ਨੇ ਕਿ ਕਿਸ ਤਰੀਕੇ ਨਾਲ ਨੁਕਸਾਨ ਝੱਲਣਾ ਪਿਆ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਲੋਕਾਂ ਦੀਆਂ ਗੱਡੀਆਂ ਜੋ ਉੱਥੇ ਖੜ੍ਹੀਆਂ ਹੋਈਆਂ ਸੀ ਬੁਰੀ ਤਰੀਕੇ ਨਾਲ ਚਕਨਾਚੂਰ ਹੋ ਚੁੱਕੇ ਹਨ ਯਾਨੀ ਪੂਰੀ ਤਰੀਕੇ ਦੇ ਨਾਲ ਟੁੱਟ ਚੁੱਕੀਆਂ ਨੇ ਲੇਕਿਨ ਗਨੀਮਤ ਇਹ ਰਹੀ ਕਿ ਹਾਦਸੇ ਦੇ ਦੌਰਾਨ ਕੋਈ ਵੀ ਵਿਅਕਤੀ ਉਥੇ ਮੌਜੂਦ ਨਹੀਂ ਸੀ ਜਿਸਦੇ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਅਤੇ ਵੱਡਾ ਹਾਦਸਾ ਹੁੰਦੇ ਹੁੰਦੇ ਟਲ ਚੁੱਕਿਆ ਇਲਾਕੇ ਦੇ ਲੋਕਾਂ ਨੇ ਮੁਤਾਬਿਕ ਪੇਂਟਿੰਗ ਦੇ ਵਿੱਚ ਕੋਈ ਵੀ ਨਹੀਂ ਰਹਿੰਦਾ ਇਹ ਪੁਰਾਣੀ ਬਿਲਡਿੰਗ ਦੀ ਕੰਧ ਅਚਾਨਕ ਡਿੱਗ ਜਾਂਦੀ ਹੈ

ਜਿਸ ਦੇ ਕਾਰਨ ਭਾਰੀ ਨੁਕਸਾਨ ਹੋਇਆ ਤੋਂ ਦੱਸ ਦਿਨ ਦੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਅਤੇ ਤੇਜ਼ ਮੀਂਹ ਪੈਣ ਦੇ ਕਾਰਨ ਚਿੱਟਾ ਕਟੜਾ ਦੇ ਨਜ਼ਦੀਕ ਇਕ ਪੁਰਾਣੀ ਬਿਲਡਿੰਗ ਦੇ ਡਿੱਗਣ ਕਾਰਨ ਲੋਕਾਂ ਦਾ ਮੁਹੱਲੇ ਵਿਚ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਿਕਲ ਗਈ ਹੈ ਜਿੱਥੇ ਕਿ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.