ਪਤੰਦਰ ਨੇ ਸੱਤ ਤੇ ਬਣਾਈ ਸ਼ਰਾਬ ਦੀ ਫੈਕਟਰੀ !

Uncategorized

ਪਤੰਦਰ ਨੇ ਸੱਤ ਤੇ ਬਣਾਈ ਸ਼ਰਾਬ ਦੀ ਫੈਕਟਰੀ !

ਗੁਰਦਾਸਪੁਰ ਵਿੱਚ ਸ਼ਰਾਬੀਆਂ ਜੁਗਾੜ ਦੇਖ ਕੇ ਤੁਹਾਡਾ ਵੀ ਸਿਰ ਚਕਰਾ ਜਾਵੇਗਾ ਅਰਜੁਨ ਸਿੰਘ ਨਾਮ ਦੇ ਵਿਅਕਤੀ ਨੇ ਦੇਸੀ ਸ਼ਰਾਬ ਬਣਾਉਣ ਲਈ ਆਪਣੇ ਘਰ ਦੀ ਛੱਤ ਤੇ ਇਹ ਸਾਰਾ ਜੁਗਾੜ ਸੈੱਟ ਕੀਤਾ ਹੋਇਆ ਸੀ ਆਓ ਤੁਹਾਨੂੰ ਵੀ ਦਿਖਾਉਂਦਿਆਂ ਇਹ ਜੁਗਾੜ ਤੇ ਅਤੇ ਦਿਖਾਉਂਦੇ ਹਾਂ ਕਿਸ ਤਰ੍ਹਾਂ ਸ਼ਰਾਬ ਬਣਾਉਣ ਵਾਲਾ ਲਾਹਾ ਲੁਕੋ ਕੇ ਰੱਖਿਆ ਗਿਆ ਸੀ ਸ਼ਰਾਬ ਪੀਣ ਵਾਲੇ ਅਤੇ ਸਰੂਪ ਵੇਚਣ ਵਾਲੇ ਅੱਜਕੱਲ੍ਹ ਨਵੇਂ ਨਵੇਂ ਤਰੀਕੇ ਲੱਭਦੇ ਨੇ ਸ਼ਰਾਬ ਨੂੰ ਬਣਾਉਣ ਅਤੇ ਵੇਚਣ ਲਈ ਅੱਜ ਅਸੀਂ ਵੀ ਤੁਹਾਨੂੰ ਬਟਾਲਾ ਦੇ

ਇਕ ਵਿਅਕਤੀ ਦੇ ਦਿਮਾਗ ਦੀ ਕਲਾਕਾਰੀ ਦਿਖਾਉਣ ਚਾਰਿਆਂ ਕਰਦੇ ਮਕਾਨ ਮਾਲਕ ਅਰਜਨ ਸਿੰਘ ਨੇ ਆਪਣੇ ਘਰ ਦੀ ਸ਼ੱਤ ਭਾਰਤ ਨੂੰ ਹੀ ਸ਼ਰਾਬ ਦੀ ਫੈਕਟਰੀ ਬਣਾ ਲਿਆ ਪਰ ਇਸ ਵਿਅਕਤੀ ਦੇ ਦਿਮਾਗ ਦੀ ਕਲਾਕਾਰੀ ਪੁਲੀਸ ਅੱਗੇ ਫੇਲ੍ਹ ਹੋ ਗਏ ਆਬਕਾਰੀ ਵਿਭਾਗ ਅਤੇ ਬਟਾਲਾ ਪੁਲੀਸ ਵੱਲੋਂ ਇਕ ਆਪ੍ਰੇਸ਼ਨ ਦੇ ਚਲਦਿਆਂ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਵਿੱਚ ਘਰ ਦੀ ਛੱਤ ਤੇ ਬਣਾਏ ਦੇਸੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕਰ ਦਿੱਤਾ ਗਿਆ

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਡਾ ਸਿਰ ਚਕਰਾ ਸਕਦੈ ਏਨੀ ਮਾਤਰਾ ਵਿਚ ਸ਼ਰਾਬ ਬਣਾਉਣ ਲਈ ਲਾਹੌਰ ਪਾਣੀ ਦੀ ਟੈਂਕੀ ਵਿਚ ਰੱਖਿਆ ਗਿਆ ਸੀ ਘਰ ਦੀ ਛੱਤ ਤੇ ਲੱਗੇ ਪਾਣੀ ਦੀ ਟੈਂਕੀ ਵਿਚੋਂ ਅਤੇ ਡਰੰਮਾਂ ਵਿਚੋਂ ਕਰੀਬ ਪੰਦਰਾਂ ਸੌ ਲੀਟਰ ਲਾਹਨ ਬਰਾਮਦ ਕੀਤਾ ਗਿਆ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਤਿਆਰ ਦੇਸੀ ਸ਼ਰਾਬ ਅਤੇ ਭੱਠੀਆਂ ਵੀ ਮੌਕੇ ਤੋਂ ਜ਼ਬਤ ਕੀਤੀਆਂ ਗਈਆਂ ਨੇ ਅਤੇ ਘਰ ਦੇ ਮਾਲਕ ਅਰਜਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *