ਚਿੱਟੇ ਦੀ ਪੂਰਤੀ ਲਈ ਸੜਕਾਂ ਤੇ ਵਿਕਦਾ ਕੁੜੀਆਂ ਦਾ ਜਿ ਸ ਮ, ਨੌਜਵਾਨ ਕੁੜੀਆਂ ਦੇ ਰੌਂਗਟੇ ਖਡ਼੍ਹੇ ਕਰਦੀ ਐ ਦਾਸਤਾਨ !

Uncategorized

ਚਿੱਟੇ ਦੀ ਪੂਰਤੀ ਲਈ ਸੜਕਾਂ ਤੇ ਵਿਕਦਾ ਕੁੜੀਆਂ ਦਾ ਜਿ ਸ ਮ, ਨੌਜਵਾਨ ਕੁੜੀਆਂ ਦੇ ਰੌਂਗਟੇ ਖਡ਼੍ਹੇ ਕਰਦੀ ਐ ਦਾਸਤਾਨ !

ਦੋਸਤੋ ਇਸ ਵੇਲੇ ਦੀ ਵੱਡੀ ਤਾਜ਼ਾ ਅਪਡੇਟ ਸਾਹਮਣੇ ਨਿਕਲ ਕੇ ਆਈ ਹੈ ਅੱਜ ਅਸੀਂ ਤੁਹਾਨੂੰ ਮੋਗੇ ਵਿੱਚ ਨ ਸ਼ੇ ਦਾ ਕੌੜਾ ਸੱਚ ਦਿਖਾਉਣ ਜਾ ਰਹੇ ਹਾਂ ।ਮੋਗਾ ਵਿੱਚ ਲੜਕੀਆਂ ਮਗਰੋਂ ਹੁਣ ਲੜਕੀਆਂ ਵੀ ਸਿੰਥੈਟਿਕ ਯਾਨੀ ਕਿ ਚਿੱਟੇ ਦੀ ਲਪੇਟ ਵਿਚ ਆ ਗਈਆਂ ਨੇ ਅਤੇ ਅੱਧੀ ਰਾਤ ਨਸ਼ੇ ਦੀ ਪੂਰਤੀ ਲਈ ਸੜਕਾਂ ਤੇ ਇਹ ਘੁੰਮਦੀਆਂ ਨਜ਼ਰ ਆਈਆਂ ਨੇ ਨਸ਼ੇ ਦੀ ਪੂਰਤੀ ਲਈ ਇਨ੍ਹਾਂ ਨਾਲ ਜੋ ਹੁੰਦਾ ਹਾਂ ਸੁਣੋ ਸੁਣ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਆਓ ਤੁਹਾਨੂੰ ਵੀ ਦਿਖਾ

ਦਿਆਂ ਨਸ਼ੇ ਦਾ ਕੌੜਾ ਸੱਚ ਸਿੰਥੈਟਿਕ ਡਰੱਗ ਚਿੱਟੇ ਦੀ ਲੱਗੀ ਲਤ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਰਿਹੈ ਚਿੱਟੇ ਦੇ ਨਸ਼ੇ ਰੂਪੀ ਜ਼ਹਿਰ ਵੱਲੋਂ ਆਏ ਦਿਨ ਜਿੱਥੇ ਨੌਜਵਾਨ ਲਡ਼ਕਿਆਂ ਦੇ ਘਰਾਂ ਵਿਚ ਸੱਥਰ ਵਿਛਾਏ ਜਾ ਰਹੇ ਨੇ ਉੱਥੇ ਮੋਗਾ ਵਿਖੇ ਇਕ ਨਵਾਂ ਕੌੜਾ ਸੱਚ ਸਾਹਮਣੇ ਆਇਆ ਜਿਸ ਇਹ ਹੈਰਾਨੀਜਨਕ ਖੁਲਾਸਾ ਹੋਇਆ ਕਿ ਲੜਕੀਆਂ ਮਗਰੋਂ ਮਾਲਵਾ ਖੇਤਰ ਵਿਚ ਅਜਿਹੀਆਂ ਦਰਜਨਾਂ ਲੜਕੀਆਂ ਪੀਣੇ ਜੋ ਇਸ ਨਸ਼ੇ ਦਾ ਸੇਵਨ ਕਰਨ ਲੱਗੀਆਂ ਨੇ ਇੱਥੇ ਹੀ ਬੱਸ ਨਹੀਂ ਮੀਡੀਆ ਵੱਲੋਂ ਇਸ ਮਾਮਲੇ ਤੇ ਲਗਾਤਾਰ ਦੋ ਦਿਨ ਅਤੇ ਰਾਤਾਂ ਦੌਰਾਨ ਤਿਆਰ ਕੀਤੀ

ਇਹ ਖੁਲਾਸਾ ਹੋਇਆ ਕਿ ਵਰ੍ਹਿਆਂ ਤੋਂ ਸੇਵਨ ਕਰਨ ਵਾਲੀਆਂ ਕਈ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਨਾਲੋਂ ਵੱਖ ਕਰ ਦਿੱਤਾ ਹੁਣ ਚਿੱਟੇ ਦੀ ਪੂਰਤੀ ਲਈ ਸੜਕਾਂ ਤੇ ਵੇਖਦਾ ਏ ਕੁੜੀਆਂ ਦਾ ਜਿਸਮ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਿੱਟੇ ਦੇ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਵੀ ਖੋਖਲੇ ਹੋ ਗਏ ਪਿਛਲੇ ਤਿੰਨ ਮਹੀਨਿਆਂ ਤੋਂ ਨਵੀਂ ਹਕੂਮਤ ਬਣਨ ਮਗਰੋਂ ਪ੍ਰਸ਼ਾਸਨ ਅਤੇ ਸਰਕਾਰ ਅਧਿਕਾਰੀਆਂ ਵਲੋਂ ਕੀਤਾ ਜਾ ਰਿਹਾ ਸੀ

ਰਾਤ ਸਵਾ ਗਿਆਰਾਂ ਵਜੇ ਤੋਂ ਦੋ ਵਜੇ ਤੱਕ ਕੀਤੀ ਕਿ ਪਡ਼ਤਾਲ ਦੌਰਾਨ ਇਹ ਲੜਕੀਆਂ ਮੋਗਾ ਫਿਰੋਜ਼ਪੁਰ ਰੋਡ ਮੋਗਾ ਕੋਟਕਪੂਰਾ ਰੋਡ ਅਤੇ ਫੋਕਲ ਪੁਆਇੰਟ ਚੌਕੀ ਦੇ ਇਲਾਕੇ ਦੌਰਾਨ ਘੁੰਮਦੀਆਂ ਮਿਲੀਆਂ ਵਿੱਚੋਂ ਜਦੋਂ ਇਕ ਲੜਕੀ ਨਾਲ ਅੱਧੀ ਰਾਤ ਘੁੰਮਣ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਭਰੇ ਮਨ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਉਹ ਚਿੱਟੇ ਦੇ ਨਸ਼ੇ ਦਾ ਸੇਵਨ ਕਰਦੀ ਹੈ ਸ੍ਰੀ ਪੂਰਤੀ ਲਈ ਉਹ ਘੁੰਮਦੀ ਹੈ ਇਸ ਨਸ਼ੇ ਦੀ ਤੋੜ ਹੋਣ ਕਰਕੇ ਅੱਧੀ ਅੱਧੀ ਰਾਤ ਤਕ ਭਟਕਣਾ ਪੈਂਦਾ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *