ਬੰਦੇ ਨੇ ਆਨਲਾਈਨ ਮੰਗਵਾਇਆ ਸੀ ਫੋਨ ਅੱਗਿਓਂ ਓਐਲਐਕਸ ਵਾਲੇ ਕਰ ਗਏ ਧੋਖਾ !

Uncategorized

ਬੰਦੇ ਨੇ ਆਨਲਾਈਨ ਮੰਗਵਾਇਆ ਸੀ ਫੋਨ ਅੱਗਿਓਂ ਓਐਲਐਕਸ ਵਾਲੇ ਕਰ ਗਏ ਧੋਖਾ !

ਆਪਣੇ ਨਾਲ ਗਲਤ ਕੰਮ ਦਾ ਸਬੂਤ ਵਿਖਾ ਰਿਹਾ ਇਹ ਵਿਅਕਤੀ ਇਹ ਸਬੂਤ ਉਸ ਹੀ ਬੰਦੇ ਜੋ ਇਸ ਸ੍ਰੀ ਵਿਅਕਤੀ ਨਾਲ ਇੰਟਰਨੈੱਟ ਤੇ ਸ਼ਰਮਨਾਕ ਕਰਤੂਤ ਕਰਕੇ ਇਸ ਨੂੰ ਵਕਤ ਚ ਪਾ ਗਿਆ ਕਰਕੇ ਚੱਕਰਾਂ ਚ ਪਏ ਇਸ ਵਿਅਕਤੀ ਨੂੰ ਹੁਣ ਜਿਥੇ ਪੁਲਸ ਦਾ ਭੇਸ ਧਾਰ ਹੈ ਉੱਥੇ ਹੀ ਇਹ ਪੁਲੀਸ ਨੂੰ ਹੀ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਗੁਹਾਰ ਲਗਾ ਰਿਹਾ ਮਾਮਲਾ ਅੰਮ੍ਰਿਤਸਰ ਦਾ ਜਿੱਥੇ ਦੇ ਪਵਨ ਨਗਰ ਇਲਾਕੇ ਦੇ ਰਹਿਣ ਵਾਲੇ ਓਂਕਾਰ ਸਿੰਘ ਨੇ ਆਪਣੀ ਧੀ ਲਈ ਇਕ ਮੋਬਾਇਲ ਫ਼ੋਨ ਖ਼ਰੀਦਣਾ ਸੀ

ਜਿਸ ਕਰਕੇ ਉਸ ਨੇ ਇਕ ਆਨਲਾਈਨ ਪਲੇਟਫਾਰਮ ਤੇ ਜਾ ਕੇ ਇਕ ਸੈਕਿੰਡ ਹੈਂਡ ਮੋਬਾਇਲ ਫ਼ੋਨ ਪਸੰਦ ਕਰ ਲਿਆ ਦੂਜੇ ਪਾਸਿਓਂ ਵੇਚਣ ਵਾਲੇ ਨੇ ਫੋਨ ਕਰ ਇਸ ਨੂੰ ਆਪਣੇ ਕੋਲ ਬੁਲਾ ਕੇ ਸਬੂਤ ਸਣੇ ਮੋਬਾਇਲ ਵੇਚ ਦਿੱਤਾ ਫਿਰ ਕੀ ਸੀ ਘਰ ਜਾ ਕੇ ਜਦ ਓਂਕਾਰ ਸਿੰਘ ਨੇ ਉਸ ਮੋਬਾਇਲ ਚ ਸਹਿਮ ਪਾਇਆ ਤਾਂ ਤੁਰੰਤ ਹੀ ਬਠਿੰਡਾ ਪੁਲੀਸ ਦਾ ਫੋਨ ਆ ਗਿਆ ਜਿਸ ਨੂੰ ਸੁਣ ਕੇ ਉਂਕਾਰ ਸਿੰਘ ਦਾ ਸੰਗ ਸੁੱਕ ਗਿਆ !ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ

ਕਿ ਅੱਜਕੱਲ੍ਹ ਦੇ ਕੁਝ ਅਜਿਹੇ ਗੈਰ ਸਮਾਜਿਕ ਅਨਸਰਾਂ ਵੱਲੋਂ ਕੁਝ ਨਸ਼ੇ ਦੀਆਂ ਪ੍ਰਾਪਤੀਆਂ ਵਿੱਚ ਅਤੇ ਚੋਰੀ ਧੰਦੇ ਦੇ ਮਾਮਲਿਆਂ ਨੂੰ ਲੈ ਕੇ ਅਜਿਹੇ ਫੋਨ ਚੋਰੀ ਕੀਤੇ ਜਾਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਸਸਤੇ ਭਾਅ ਵੇਚ ਵੇਚ ਦਿੱਤਾ ਜਾਂਦਾ ਹੈ ਅਜਿਹਾ ਹੀ ਇਸ ਵਿਅਕਤੀ ਨਾਲ ਓਂਕਾਰ ਸਿੰਘ ਨਾਲ ਹੋਇਆ ਜਿਸ ਨੂੰ ਕਿ ਇੱਕ ਵਿਅਕਤੀ ਵੱਲੋਂ ਇਹ ਆਨਲਾਈਨ ਫੋਨ ਵੇਚਣ ਦੀ ਪ੍ਰਕਿਰਿਆ ਵਿੱਚ ਇਕ ਗੈਰਕਾਨੂੰਨੀ ਫੋਨ ਇਸ ਨੂੰ ਸਸਤੇ ਰੇਟ ਤੇ ਉੱਤੇ ਵੇਚ ਦਿੱਤਾ ਗਿਆ ਅਤੇ ਬਾਅਦ ਵਿੱਚ ਜਦੋਂ ਬਠਿੰਡਾ ਪੁਲੀਸ ਦਾ ਇਸ ਨੂੰ ਫੋਨ ਵਿਅਕਤੀ ਨੂੰ ਆਇਆ ਤਾਂ ਉਹ ਫ਼ੋਨ ਗ਼ੈਰਕਾਨੂੰਨੀ ਹੋਣ ਤੋਂ ਬਾਅਦ ਬਠਿੰਡਾ ਪੁਲਸ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਗਈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.