ਤੇਜ਼ ਰਫ਼ਤਾਰ ਦੀ ਭੇਟ ਚੜ੍ਹਿਆ ਮਾਸੂਮ ਦਿਲ ਨੂੰ ਝੰਜੋੜ ਕੇ ਰੱਖ ਦੇਣਗੀਆ ਪਰਿਵਾਰ ਦੀਅਾਂ ਤਾਂ ਧਾਹਾ !

Uncategorized

ਤੇਜ਼ ਰਫ਼ਤਾਰ ਦੀ ਭੇਟ ਚੜ੍ਹਿਆ ਮਾਸੂਮ ਦਿਲ ਨੂੰ ਝੰਜੋੜ ਕੇ ਰੱਖ ਦੇਣਗੀਆ ਪਰਿਵਾਰ ਦੀਅਾਂ ਤਾਂ ਧਾਹਾ !

ਰੋਂਦੀ ਕੁਰਲਾਉਂਦੀ ਭੁੱਬਾਂ ਮਾਰਦੀ ਇਹ ਮਹਿਲਾ ਉਹ ਮੰਦਭਾਗੀ ਔਰਤ ਹੈ ਜਿਸ ਨੇ ਆਪਣੇ ਦਿਲ ਦਾ ਟੁਕੜਾ ਹਮੇਸ਼ਾਂ ਦੇ ਵੀ ਖੋਹ ਦਿੱਤਾ ਤੇ ਇੱਕ ਛੋਟਾ ਜਿਹਾ ਮਾਸੂਮ ਬੇਕਾਬੂ ਥਾਰ ਤੇ ਤੇਜ਼ ਰਫ਼ਤਾਰ ਦੀ ਭੇਟ ਚੜ੍ਹ ਗਿਆ ਜ਼ਿਲ੍ਹਾ ਪਟਿਆਲਾ ਦੇ ਵਿਚ ਇਹ ਮੰਦਭਾਗਾ ਹਾਦਸਾ ਵਾਪਰਿਆ ਸਕੂਟ ਇਲਾਕੇ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਦੋ ਇੱਕ ਤੇਜ਼ ਰਫ਼ਤਾਰ ਪਾੜ ਨੇ ਮਹਿਜ਼ ਨੌੰ ਸਾਲਾਂ ਦੇ ਬੱਚੇ ਨੂੰ ਕੁਚਲ ਕੇ ਰੱਖ ਦਿੱਤਾ ਰੋਂਦੀ ਹੋਈ ਇਸ ਮਹਿਲਾ ਦੀਆਂ ਤਸਵੀਰਾਂ ਦੇਖ

ਇੱਕ ਵਾਰ ਤੁਹਾਡਾ ਦਿਲ ਵੀ ਜ਼ਰੂਰ ਝੰਜੋੜਿਆ ਜਾਵੇਗਾ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਬੱਚੇ ਬਾਹਰ ਖੇਡ ਰਹੀ ਸੀ ਜਿਸ ਤਪਾ ਅਤੇ ਤੇਜ਼ ਰਫਤਾਰ ਕਾਰ ਆਈ ਤੇ ਉਸ ਨੇ ਇਸ ਬੱਚੀ ਨੂੰ ਕੁਚਲ ਕੇ ਰੱਖ ਦਿੱਤਾ ਜ਼ਿਕਰਯੋਗ ਇਹ ਵੀ ਹੈ ਕਿ ਮੁਲਜ਼ਮ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਏ ਨੇ ਇਸ ਬਾਬਤ ਹੋਰ ਜਾਣਕਾਰੀ ਦੇ ਲਈ ਉੱਥੇ ਮੌਜੂਦ ਲੋਕਾਂ ਦਾ ਪਰਿਵਾਰ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਬਹੁਤ ਸਾਰੇ ਅਜਿਹੀਆਂ ਦੁਰਘਟਨਾਵਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ

ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਮਾਸੂਮ ਜਿਹਾ ਛੋਟਾ ਜਿਹਾ ਬੱਚਾ ਤੇਜ ਰਫ਼ਤਾਰ ਗੱਡੀ ਦੀ ਭੇਟ ਚੜ੍ਹ ਗਿਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਅਤੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਇਨਸਾਫ ਮਿਲੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਤੇਜ਼ ਰਫ਼ਤਾਰ ਚਲਾਉਣ ਵਾਲੇ ਕੁਝ ਲੋਕਾਂ ਵੱਲੋਂ ਕੁਝ ਅਜਿਹੇ ਛੋਟੇ ਛੋਟੇ ਬੱਚਿਆਂ ਦੀ ਅਤੇ ਕੁਝ ਸੜਕਾਂ ਤੇ ਜਾ ਰਹੇ ਲੋਕ ਦਾ ਧਿਆਨ ਨਹੀਂ ਕੀਤਾ ਜਾਂਦਾ ਤੇ ਆਪਣੀਆਂ ਵੱਡੀਆਂ ਗੱਡੀਆਂ ਵਿੱਚ ਬੈਠੇ ਹੀ ਮੌਜ ਨਾਲ ਜਾ ਰਹੇ ਹਨ ਪਰ ਇਸ ਵੱਡੇ ਹਾਦਸੇ ਦੀ ਅੱਜ ਭੇਟ ਚੜ੍ਹ ਗਿਆ ਇੱਕ ਛੋਟਾ ਜਿਹਾ ਮਾਸੂਮ ਜਿਹਾ ਬੱਚਾ ਜਿਸ ਦੀ ਮਾਂ ਰੋਂਦੀ ਕਰਲਾਉਂਦੀ ਅਤੇ ਭੁੱਬਾਂ ਮਾਰਦਾ ਦਿਖਾਈ ਦੇ ਰਹੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *