ਫੁੱਲਾਂ ਨਾਲੋਂ ਹੌਲੀਆਂ ਚਾਰ ਸਹੇਲੀਆਂ ਨਾਲ ਗਲੀ ਚ ਹੋ ਗਿਆ ਕਾਂ ਡ !

Uncategorized

ਫੁੱਲਾਂ ਨਾਲੋਂ ਹੌਲੀਆਂ ਚਾਰ ਸਹੇਲੀਆਂ ਨਾਲ ਗਲੀ ਚ ਹੋ ਗਿਆ ਕਾਂ ਡ !

ਬਹੁਤ ਪਰੇਸ਼ਾਨ ਹਾਲਤ ਚ ਥਾਣੇ ਪਹੁੰਚ ਪੁਲੀਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਅਤੇ ਮਿਲੇ ਕਿਸੇ ਸੁਰਾਗ ਬਾਰੇ ਜਾਣਕਾਰੀ ਲੈ ਰਹੇ ਪਰਿਵਾਰ ਦੇ ਜੀਅ ਸਰੀਰ ਚ ਵਿਖਾਈ ਦੇ ਰਹੀਆਂ ਇਹ ਉਹੀ ਚਾਰ ਨਾਬਾਲਗ ਕੁੜੀਆਂ ਨੇ ਜਿਨ੍ਹਾਂ ਦੇ ਇਹ ਪਰਿਵਾਰ ਵਾਲੇ ਹੁਣ ਮੱਛੀ ਵਾਂਗ ਤੜਫ ਰਹੇ ਨੇ ਇਨ੍ਹਾਂ ਕੁੜੀਆਂ ਨਾਲ ਚਿੱਟੇ ਦਿਨੀਂ ਜੋ ਕੁਝ ਹੋਇਆ ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਤੇ ਸਮਝ ਤੋਂ ਪਰ੍ਹੇ ਹੈ ਜਿਸ ਕਰਕੇ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣਿਆ ਹੋਇਆ

ਮਾਮਲਾ ਹੈ ਲੁਧਿਆਣੇ ਦਾ ਜਿੱਥੇ ਗਿੱਲ ਰੋਡ ਇਲਾਕੇ ਦੇ ਕੁਝ ਨੇਪਾਲ ਤੋਂ ਪਾਈ ਉਹ ਰਹਿੰਦੇ ਨੇ ਇੱਕੋ ਗਲੀ ਚ ਰਹਿਣ ਕਾਰਨ ਅਤੇ ਆਪਸ ਚ ਰਿਸ਼ਤੇਦਾਰ ਹੋਣ ਦੇ ਕਾਰਨ ਇਨ੍ਹਾਂ ਦੀਆਂ ਚਾਰ ਬੱਚੀਆਂ ਜਿਨ੍ਹਾਂ ਦੀ ਉਮਰ ਬਾਰਾਂ ਤੋਂ ਚੌਦਾਂ ਸਾਲ ਵਿਚਾਲੇ ਦੱਸੀ ਜਾ ਰਹੀ ਹੈ ਆਪਸ ਚ ਚੰਗੀਆਂ ਸਹੇਲੀਆਂ ਸਨ ਇਹ ਚਾਰੇ ਕਿਤੇ ਕੰਮ ਤੇ ਲੱਗੀਆਂ ਹੋਈਆਂ ਸਨ ਲੰਘੇ ਐਤਵਾਰ ਅਚਾਨਕ ਇਨ੍ਹਾਂ ਘੋੜਿਆਂ ਨਾਲ ਜੋ ਕੁਝ ਹੁੰਦਾ ਹੈ ਉਸ ਕਰਕੇ ਇਨ੍ਹਾਂ ਦੇ ਪਰਿਵਾਰ ਨੂੰ ਹੁਣ ਭਾਜੜਾਂ ਪਈਆਂ ਹੋਈਆਂ ਨੇ ।

ਕਿਉਂਕਿ ਦੋਸਤੋ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਚਾਰ ਨਾਬਾਲਗ ਲੜਕੀਆਂ ਜੋ ਕਿ ਅਲੱਗ ਅਲੱਗ ਘਰਾਂ ਵਿੱਚ ਕੰਮ ਕਰਦੀਆਂ ਸਨ ਤੇ ਹੀ ਆਪਣੇ ਹੀ ਰਿਸ਼ਤੇਦਾਰ ਚਾਚੇ ਤਾਇਆਂ ਦੀਆਂ ਕੁੜੀਆਂ ਸਨ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸੀ ਸੀ ਕਿ ਉਨ੍ਹਾਂ ਦੇ ਪਿਆ ਪਰਿਵਾਰ ਦੇ ਬਿਆਨਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਹ ਅਲੱਗ ਅਲੱਗ ਘਰਾਂ ਵਿੱਚ ਆਸ ਪਾਸ ਦੇ ਇਲਾਕੇ ਵਿੱਚ ਹੀ ਕੰਮ ਕਰਦੀਆਂ ਸਨ ਤੇ ਅਚਾਨਕ ਹੀ ਉਹ ਚਾਰ ਨਾਬਾਲਗ ਲੜਕੀਆਂ ਦਾ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਜਦੋਂ ਹੀ ਪੁਲਸ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਹਾਲਾਤਾਂ ਵਿੱਚ ਕੁਝ ਨਾ ਕੁਝ ਅਜਿਹੇ ਸੁਰਾਗ ਲੱਭਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.