ਨਸ਼ੇੜੀ ਪਤੀ ਨੇ ਘਰ ਦਾ ਵੇਚਿਆ ਸੀ ਸਾਰਾ ਸਾਮਾਨ ਪਤਨੀ ਵੀ ਛੱਡ ਗਈ ਸੀ ਸਾਥ ਸੁਣੋ ਕਿਵੇਂ…!

Uncategorized

ਨਸ਼ੇੜੀ ਪਤੀ ਨੇ ਘਰ ਦਾ ਵੇਚਿਆ ਸੀ ਸਾਰਾ ਸਾਮਾਨ ਪਤਨੀ ਵੀ ਛੱਡ ਗਈ ਸੀ ਸਾਥ ਸੁਣੋ ਕਿਵੇਂ…!

ਭਾਵੇਂ ਸਰਕਾਰਾਂ ਬਦਲ ਚੁੱਕੀਆਂ ਨੇ ਨਸ਼ਾ ਹਾਲੇ ਵੀ ਘਰ ਘਰ ਵਿਕਣ ਦੀਆਂ ਸਾਰੀਆਂ ਵੀਡਿਓ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਕਿਸੇ ਨਾ ਕਿਸੇ ਸ਼ਹਿਰ ਤੋਂ ਕੋਈ ਨਾ ਕੋਈ ਨੌਜਵਾਨ ਦੀ ਨਸ਼ੇ ਕਾਰਨ ਮਰਨ ਦੀਆਂ ਕਈ ਸਾਰੀਆਂ ਖ਼ਬਰਾਂ ਸਾਹਮਣੇ ਪ੍ਰਧਾਨ ਦੱਸੇਗੀ ਇਸ ਨਸ਼ੇ ਵਰਗੀ ਦਲਦਲ ਚੌਕ ਕਈ ਨੌਜਵਾਨਾਂ ਨੇ ਬਾਹਰ ਆ ਕੇ ਦਿਖਾਇਆ ਹੈ ਜਿਸ ਦੀ ਮਿਸਾਲ ਬਣਿਆ ਹੈ ਗੁਰਦਾਸਪੁਰ ਸ਼ਹਿਰ ਦਾ ਇਹ ਮੁੰਡਾ ਜਿਸਦਾ ਨਾਂ ਹੈ ਪੰਕਜ ਮਹਾਜਨ ਤਕਰੀਬਨ ਪਿਛਲੇ ਗਿਆਰਾਂ ਸਾਲ ਤੋਂ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਸੀ

ਪਰ ਹੁਣ ਪਿਛਲੇ ਪੰਜ ਸਾਲ ਤੋਂ ਉਹਨੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਹੱਥ ਤੱਕ ਨਹੀਂ ਲਗਾਇਆ ਉਥੇ ਹੀ ਜੇਕਰ ਪੰਕਜ ਦੀ ਬਾਡੀ ਦੀ ਗੱਲ ਕਰੀਏ ਤਾਂ ਇਸ ਮੁੰਡੇ ਨੇ ਆਪਣੀ ਬਾਡੀ ਕਮਾਲ ਦੀ ਬਣਾ ਲਈ ਹੈ ਇਸ ਪੂਰੀ ਕਹਾਣੀ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਕਿਵੇਂ ਉਹ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲਿਆ ।ਉਸ ਨੌਜਵਾਨ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿਚ ਪਹਿਲੀ ਵਾਰ ਨਾਸਾ ਦੋ ਹਜਾਰ ਸੱਤ ਵਿੱਚ ਕੀਤਾ ਸੀ ਅਤੇ ਮੈਂ ਲਗਪਗ ਆਪਣੇ ਵਿਆਹ ਤੋਂ ਬਾਅਦ ਵੀ ਦੋ ਹਜਾਰ ਸਤਾਰਾਂ ਤੱਕ ਨਸ਼ੇ ਦੀ ਇਸ ਦਲਦਲ ਵਿੱਚ ਧੱਸਦਾ ਗਿਆ ਪਰ ਉਸ ਨੌਜਵਾਨ ਦੇ ਕੁਝ

ਅਜਿਹੇ ਅਜਿਹਾ ਹੌਸਲਾ ਬਣਿਆ ਜਿੱਥੇ ਕਿ ਉਸ ਨੌਜਵਾਨ ਨੂੰ ਲੱਗਿਆ ਕਿ ਮੈਂ ਆਪਣਾ ਸਭ ਕੁਝ ਹੀ ਗਵਾ ਚੁੱਕਿਆ ਇਸ ਨਸ਼ੇ ਦੀ ਆਡ਼ ਵਿਚ ਪਰ ਉਸ ਨੌਜਵਾਨ ਨੇ ਇਕ ਵਾਰ ਸੋਚਿਆ ਕਿ ਮੈਂ ਇਸ ਨਸ਼ੇ ਦੀ ਦਲਦਲ ਵਿਚ ਆਪਣਾ ਸਭ ਕੁਝ ਠੀਕ ਵਾਲਿਆ ਕਿਉਂਕਿ ਦੋਸਤੋ ਤੁਹਾਨੂੰ ਦੱਸਦੇ ਕਿ ਉਸ ਨੌਜਵਾਨ ਦਾ ਵਿਆਹ ਵੀ ਹੋ ਚੁੱਕਿਆ ਸੀ ਅਤੇ ਉਸ ਦੀ ਪਤਨੀ ਉਸ ਨੂੰ ਤਲਾਕ ਵੀ ਦੇ ਗਈ ਕਿਉਂਕਿ ਇੰਨਾ ਜ਼ਿਆਦਾ ਉਹ ਨੌਜਵਾਨ ਨਸ਼ਾ ਕਰਦਾ ਸੀ ਕਿ ਉਸ ਨੂੰ ਕੁਝ ਵੀ ਸੁੱਧ ਬੁੱਧ ਨਹੀਂ ਰਹਿੰਦੀ ਸੀ ਅਤੇ ਉਸ ਨੌਜਵਾਨ ਨੇ ਕੁਝ ਸਮੇਂ ਬਾਅਦ ਇਹ

ਗਲਤੀਆਂ ਦਾ ਅਹਿਸਾਸ ਹੋਇਆ ਕਿ ਮੈਂ ਇਸ ਨਸ਼ੇ ਦੇ ਆਦੀ ਬਣ ਕੇ ਆਪਣਾ ਸਭ ਕੁਝ ਸੀ ਮਾਂ ਬਾਪ ਘਰਵਾਲੀ ਸਾਰੇ ਹੀ ਰਿਸ਼ਤੇਦਾਰ ਮੈਂ ਆਪਣੇ ਤੋਂ ਗਵਾ ਲਏ ਹਨ ਉਸ ਨੌਜਵਾਨ ਨੇ ਇਕ ਅਜਿਹਾ ਟੀਚਾ ਮਿੱਥਿਆ ਬਾਅਦ ਵਿੱਚ ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਅਤੇ ਉਸ ਨੌਜਵਾਨ ਨੇ ਸੋਚਿਆ ਕਿ ਮੈਂ ਇਹੀ ਨਸ਼ਾ ਛੱਡ ਦੇਣਾ ਹੈ ਅਤੇ ਅਜਿਹਾ ਹੀ ਇਸ ਨੌਜਵਾਨੀ ਕਰਕੇ ਦਿਖਾਇਆ ਕਿਉਂਕਿ ਦੋਸਤੋ ਜਿਵੇਂ ਅੱਜਕੱਲ੍ਹ ਦੀ ਦੁਨੀਆਂ ਵਿੱਚ ਤਾਂ ਦੇਖਿਆ ਜਾਵੇ ਕਿ ਨੌਜਵਾਨ ਅਜਿਹੇ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੇ ਹਨ ਕਿ ਉਨ੍ਹਾਂ ਦਾ ਤਾਂ ਅੰਤ ਹੀ ਹੋ ਜਾਂਦਾ ਹੈ ਪਰ ਤੁਹਾਨੂੰ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ

ਕਿ ਉਸ ਨੌਜਵਾਨ ਨੇ ਕੁਝ ਅਜਿਹਾ ਕਰਕੇ ਦਿਖਾਇਆ ਜਿਸ ਨਾਲ ਦੁਨੀਆਂ ਵਿੱਚ ਇੱਕ ਵੱਖਰੀ ਮਿਸਾਲ ਪੈਦਾ ਹੋਈ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਉਸ ਨੌਜਵਾਨ ਨੇ ਦੱਸਿਆ ਕਿ ਮੈਂ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਬਹੁਤ ਚੰਗਾ ਮਹਿਸੂਸ ਕਰਦਾ ਹਾਂ ਅਤੇ ਮੈਂ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਸ ਨੌਜਵਾਨ ਨੇ ਨਸ਼ੇ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਮੈਂ ਆਪਣੀ ਸਰੀਰ ਸਿਹਤ ਪੱਖੀ ਵੀ ਵਧੀਆ ਧਿਆਨ ਰੱਖਦਾ ਹਾਂ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *