16 ਸਾਲਾ ਕੁੜੀ ਦੀ ਇੱਜ਼ਤ ਕਈ ਮਹੀਨੇ ਹੁੰਦੀ ਰਹੀ ਤਾਰ ਤਾਰ !

Uncategorized

16 ਸਾਲਾ ਕੁੜੀ ਦੀ ਇੱਜ਼ਤ ਕਈ ਮਹੀਨੇ ਹੁੰਦੀ ਰਹੀ ਤਾਰ ਤਾਰ !

ਪੁਲੀਸ ਦੇ ਇਕ ਅਜਿਹੇ ਕਰਿੰਦੇ ਨੂੰ ਕਾਬੂ ਕੀਤਾ ਹੈ ਜਿਹੜਾ ਕਿ ਇੱਕ ਮਜ਼ਦੂਰ ਪਰਿਵਾਰ ਦੀ ਨਾਬਾਲਗ ਬੱਚੀ ਨੂੰ ਅਗਵਾ ਕਰ ਕੇ ਉਸਦੇ ਨਾਲ ਤਿੰਨ ਮਹੀਨੇ ਤੱਕ ਹਵਸ ਦੀ ਗੰਦੀ ਖੇਡ ਖੇਡਦਾ ਰਿਹਾ ਇੰਨਾ ਹੀ ਨਹੀਂ ਇਸਦੇ ਵੱਲੋਂ ਕੁੜੀ ਨੂੰ ਇੱਕ ਨਹੀਂ ਸਗੋਂ ਕਈ ਸੂਬਿਆਂ ਦੇ ਵਿਚਾਲੇ ਜਾ ਕੇ ਅਜਿਹਾ ਗਲਤ ਕੰਮ ਕੀਤਾ ਗਿਆ ਜਿਸ ਨੂੰ ਸੁਣ ਕੇ ਹਰ ਕੋਈ ਸ਼ਰਮਸਾਰ ਹੈ ਇਹ ਸਾਰਾ ਮਾਮਲਾ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਤੋਂ ਜਿੱਥੇ ਕਿ ਲੋਗੜ ਦੇ ਨੇੜੇ ਹੀ ਰਹਿਣ ਵਾਲੀ ਇਕ ਔਰਤ ਜਿਸ ਦਾ ਨਾਮ ਸੰਤ ਦੀ ਦੇਵੀ ਹੈ

ਉਸਦੇ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਕਿ ਉਸ ਦੀ ਨਾਬਾਲਗ ਧੀ ਚੁੱਕੀ ਘਰ ਤੋਂ ਇਹ ਕਹਿ ਕੇ ਬਾਹਰ ਗਈ ਸੀ ਕਿ ਮੈਂ ਖੇਡਣ ਜਾ ਰਹੀ ਉਸ ਤੋਂ ਬਾਅਦ ਉਹ ਕੁੜੀ ਵਾਪਸ ਨਹੀਂ ਆਉਂਦੀ ਉਸ ਨੂੰ ਕਿਸ ਨੇ ਅਗਵਾ ਕੀਤਾ ਉਹ ਕਿੱਥੇ ਚਲੀ ਗਈ ਇਸ ਬਾਰੇ ਮਾਪਿਆਂ ਨੂੰ ਕੁਝ ਵੀ ਪਤਾ ਨਹੀਂ ਸੀ ਪਰ ਹੁਣ ਪੁਲੀਸ ਦੇ ਵੱਲੋਂ ਲੰਬੀ ਛਾਣਬੀਣ ਕਰਨ ਤੋਂ ਬਾਅਦ ਇਸ ਦਰਿੰਦੇ ਨੂੰ ਅਤੇ ਉਸ ਕੁੜੀ ਨੂੰ ਵੀ ਬਰਾਮਦ ਕੀਤਾ ਗਿਆ ਹੈ ਦੱਸ ਦੇਈਏ ਕਿ ਦੱਸ ਅਪ੍ਰੈਲ ਤਾਂ ਉਹ ਦਿਨ ਜਿਸ ਤੋਂ ਸੋਲ਼ਾਂ ਸਾਲ ਦੀ ਕੁੜੀ ਘਰ ਤੋਂ ਬਾਹਰ ਖੇਡ ਰਹੀ ਸੀ

ਉਸ ਸਮੇਂ ਇਸਤਰੀਤਵ ਦੇ ਵੱਲੋਂ ਉਸ ਨੂੰ ਅਗਵਾ ਕਰਕੇ ਉਸਦੇ ਨਾਲ ਗੰਦੀਆਂ ਹਰਕਤਾਂ ਕੀਤੀਅਾਂ ਗੲੀਅਾਂ ਪੂਰੇ ਤਿੰਨ ਮਹੀਨੇ ਹੀ ਨੇਤਾ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਪੀਤੇ ਹੀ ਦਿਨ ਚ ਤੋਂ ਦੱਸ ਜੁਲਾਈ ਸੀ ਉਸੇ ਸਮੇਂ ਹੀ ਬੱਚੀ ਨੂੰ ਬਰਾਮਦ ਕੀਤਾ ਗਿਆ ਇਸ ਸਾਰੇ ਮਾਮਲੇ ਤੇ ਪੁਲੀਸ ਦੇ ਵੱਲੋਂ ਹੋਰ ਕਿਹੜੇ ਕਿਹੜੇ ਖੁਲਾਸੇ ਕੀਤੇ ਗਏ ਨੇ ਦੋਸਤੋ ਜਿਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹਾਂ

ਕਿ ਕਿਵੇਂ ਉਸ ਦਰਿੰਦੇ ਨੂੰ ਪੁਲਸ ਅਧਿਕਾਰੀਆਂ ਵਲੋਂ ਕਾਬੂ ਕੀਤਾ ਗਿਆ ਕਿਉਂਕਿ ਤੁਹਾਨੂੰ ਦੱਸਦੀ ਕਿ ਉਸ ਲੜਕੀ ਨਾਲ ਉਹ ਕੁਝ ਅਜਿਹੇ ਗੰਦੇ ਨਾਜਾਇਜ਼ ਸੰਬੰਧ ਕੁੱਝ ਸਮੇਂ ਤੋਂ ਹੀ ਬਣਾ ਕੇ ਰੱਖੇ ਹੋਏ ਸਨ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਦੀਏ ਕਿ ਇਸ ਧੰਦੇ ਨੂੰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਾਬੂ ਕੀਤਾ ਗਿਆ ਅਤੇ ਉਸ ਲੜਕੀ ਨੂੰ ਵੀ ਉਨ੍ਹਾਂ ਦੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ ਗਿਆ ਬਾਕੀ ਦੀ ਪੂਰੀ ਜਾਣਕਾਰੀ ਥੈਲੇ ਦਿੱਤੇ ਕਿ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.