ਸਿੱਧੂ ਮੂਸੇਵਾਲੇ ਦਾ ਦੋ ਸੌ ਪਚੱਨਵੇ ਗੀਤ ਭੈਣ ਨੇ ਗਾਇਆ ਦੋ ਸੌ ਪਚੱਨਵੇ ਦਾ ਦੂਜਾ ਭਾਗ !

Uncategorized

ਸਿੱਧੂ ਮੂਸੇਵਾਲੇ ਦਾ ਦੋ ਸੌ ਪਚੱਨਵੇ ਗੀਤ ਭੈਣ ਨੇ ਗਾਇਆ ਦੋ ਸੌ ਪਚੱਨਵੇ ਦਾ ਦੂਜਾ ਭਾਗ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੇ ਆਮ ਘਰਾਂ ਵਿੱਚ ਰਹਿਣ ਵਾਲੇ ਵੀ ਬੱਚੇ ਹਨ ਜਿੰਨਾ ਨਹੀਂ ਕਿ ਪੰਜਾਬ ਦੀ ਪੰਜਾਬੀਅਤ ਨੂੰ ਕਾਇਮ ਰੱਖਣ ਲਈ ਪੰਜਾਬ ਦੇ ਹੱਕਾਂ ਨੂੰ ਕਾਇਮ ਰੱਖਣੀ ਬਹੁਤ ਸਾਰੇ ਅਜਿਹੇ ਗੀਤ ਗਾਏ ਗਏ ਹਨ ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਕਲਾਕਾਰ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਇੰਨੇ ਜ਼ਿਆਦਾ ਵੱਡੇ ਵੱਡੇ ਗੀਤ ਦਿੱਤੇ ਹਨ

ਕਿ ਅਜੇ ਤੱਕ ਵੀ ਲੋਕਾਂ ਦੇ ਮੂੰਹਾਂ ਵਿੱਚੋਂ ਉਹ ਗੀਤ ਸੁਣਨ ਨੂੰ ਮਿਲ ਜਾਣਗੇ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਜੋ ਦੋ ਸੌ ਪਚੱਨਵੇ ਗੀਤ ਆਇਆ ਸੀ ਤਾਂ ਉਨ੍ਹਾਂ ਵੱਲੋਂ ਲੋਕਾਂ ਦੇ ਲਈ ਉਹ ਇਕ ਵੱਡੀ ਧਾਰਨਾ ਦਾ ਰੂਪ ਬਣਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਨੇ ਦੋ ਸੌ ਪਚੱਨਵੇ ਜਿਹੜੀ ਕਿ ਸਿੱਧੂ ਮੂਸੇਵਾਲਾ ਦੇ ਉੱਤੇ ਦੋ ਸੌ ਪਚੱਨਵੇ ਧਾਰਾ ਲੱਗੀ ਸੀ ਅਤੇ ਉਸ ਦੇ ਮਸਲੇ ਨੂੰ ਲੈ ਕੇ ਉਹ ਗੀਤ ਕੱਢਿਆ

ਕਿ ਜੇਕਰ ਕੋਈ ਵੀ ਸੱਚ ਬੋਲਦਾ ਹੈ ਤਾਂ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸਦੀਏ ਕਿ ਹੁਣ ਇੱਕ ਨੌਜਵਾਨ ਲੜਕੀ ਵਲੋਂ ਸਿੱਧੂ ਮੂਸੇ ਵਾਲਾ ਦੋ ਸੌ ਪਚੱਨਵੇ ਗੀਤ ਦਾ ਦੂਜਾ ਭਾਗ ਗਾਇਆ ਗਿਆ ਉਨ੍ਹਾਂ ਨੇ ਵੀ ਕੁਝ ਅਜਿਹੀਆਂ ਬੋਲ ਬੋਲੇ ਜੋ ਪੰਜਾਬ ਦੇ ਵਿੱਚ ਕੁਝ ਅਜਿਹੇ ਲੋਕਾਂ ਵੱਲੋਂ ਪੰਜਾਬ ਦੇ ਹੱਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਦੋਸਤੋ ਸਾਡੇ ਸਮਾਜ ਵਿੱਚ ਅਕਸਰ ਹੀ ਬਹੁਤ ਜ਼ਿਆਦਾ ਘੱਟ ਲੋਕ ਹਨ ਜਿਹੜੇ ਕਿ ਅਜਿਹੇ ਪੰਜਾਬ ਅਧੀਨ ਤੱਕ ਕੰਮ ਤੇ ਪੰਜਾਬ ਦੇ ਹੱਕਾਂ ਉੱਤੇ ਗੀਤ ਗਾਉਂਦੇ ਹਨ ਪਰ ਇਸ ਅੱਜ ਨੌਜਵਾਨ ਕੁੜੀ ਨੇ ਵੀ ਪੰਜਾਬ ਦੇ ਕੁਝ ਅਹਿਮ ਗੱਲਾਂ ਉੱਤੇ ਚਰਚਾ ਬਹਿਸਾਂ ਕੀਤੀਆਂ ਆਪਣੇ ਗੀਤਾਂ ਦੇ ਰਾਹੀਂ ਜਿਵੇਂ ਹੀ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਮੁੱਦਿਆਂ ਉੱਤੇ ਕੁਝ ਅਹਿਮ ਅਤੇ ਵੱਡੇ ਬੋਲ ਬੋਲੇ ਸਨ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *