ਲੱਖਾ ਸਿਧਾਣਾ ਹੁਣੇ ਹੁਣੇ ਫਿਰ ਹੋਇਆ ਲਾਈਵ ਪੰਜਾਬ ਦੇ ਮੁੱਖ ਮੰਤਰੀ ਨਾਲ ਮੱਤਵਾੜਾ ਦੇ ਜੰਗਲ ਬਾਰੇ ਕੀ ਗੱਲਬਾਤ ਹੋਈ !

Uncategorized

ਲੱਖਾ ਸਿਧਾਣਾ ਹੁਣੇ ਹੁਣੇ ਫਿਰ ਹੋਇਆ ਲਾਈਵ ਪੰਜਾਬ ਦੇ ਮੁੱਖ ਮੰਤਰੀ ਨਾਲ ਮੱਤਵਾੜਾ ਦੇ ਜੰਗਲ ਬਾਰੇ ਕੀ ਗੱਲਬਾਤ ਹੋਈ !

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਐ ਕਿ ਸੋਸ਼ਲ ਮੀਡੀਆ ਉੱਤੇ ਲੱਖਾ ਸਿਧਾਣਾ ਵੱਲੋਂ ਆਏ ਦਿਨ ਹੀ ਲਾਈਵ ਹੋ ਕੇ ਪੰਜਾਬ ਦੀਆਂ ਕੁਝ ਅਜਿਹੀਆਂ ਅਹਿਮ ਗੱਲਾਂ ਅਤੇ ਵੱਡੀਆਂ ਤਰਕਾਂ ਸਾਹਮਣੇ ਰੱਖੀਆਂ ਜਾ ਰਹੀਆਂ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੱਸਦੀ ਕਿ ਹੁਣ ਇੱਕ ਵੱਡਾ ਮਸਲਾ ਮੱਤੇਵਾੜਾ ਜੰਗਲ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਾਈਵ ਹੋ ਕੇ ਲੱਖਾ ਸਿਧਾਣਾ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਪੰਜਾਬ ਦੇ ਲੋਕਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਗਈਆਂ

ਉਸ ਮੱਤੇਵਾੜਾ ਜੰਗਲ ਦੇ ਵਿਵਾਦ ਨੂੰ ਲੈ ਕੇ ਕਿਉਂਕਿ ਦੋਸਤ ਤੁਹਾਨੂੰ ਦੱਸਦੀ ਕਿ ਕੁਝ ਅਜਿਹੀਆਂ ਏਜੰਸੀਆਂ ਵੱਲੋਂ ਅਤੇ ਸਰਕਾਰ ਦੀਆਂ ਕੁਝ ਅਜਿਹੀਆਂ ਨੀਤੀਆਂ ਦੇ ਕਾਰਨ ਉਸ ਮੱਤੇਵਾੜਾ ਜੰਗਲ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਵੱਲੋਂ ਕੁਝ ਜਿਹੀ ਨਵੇਂ ਦਿਸ਼ਾ ਨਿਰਦੇਸ਼ ਲਾਗੂ ਕਰਦਿਆਂ ਕੁਝ ਅਜਿਹੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਲੱਖਾ ਸਿਧਾਣਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਲਾਈਵ ਹੋ ਕੇ ਲੋਕਾਂ ਨਾਲ ਇਹੀ ਗੱਲ ਕੀਤੀ ਕਿ ਕੀ ਅਸੀਂ ਸਰਕਾਰ ਨਾਲ ਕੁਝ ਅਹਿਮ ਅਤੇ ਵੱਡੀਆਂ ਗੱਲਾਂ ਵੀ ਕੀਤੀਆਂ ਹਨ

ਮੱਤੇਵਾੜਾ ਜੰਗਲ ਦੇ ਨਾਲ ਪਰ ਜਿਵੇਂ ਤੁਹਾਨੂੰ ਪਤਾ ਹੀ ਐ ਕਿ ਮੱਤੇਵਾੜਾ ਜੰਗਲ ਦੇ ਕੁਝ ਅਹਿਮ ਸਵਾਲਾਂ ਨੂੰ ਲੈ ਕੇ ਅੱਠ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਤਾਂ ਜੋ ਉਨ੍ਹਾਂ ਨੇ ਕਿਹਾ ਕਿ ਅੱਠ ਮੈਂਬਰੀ ਕਮੇਟੀ ਦੇ ਸਹਿਯੋਗ ਵਿਚ ਅਸੀਂ ਖੜ੍ਹੇ ਹਾਂ ਕਿਉਂਕਿ ਜੇਕਰ ਅੱਠ ਮੈਂਬਰੀ ਕਮੇਟੀ ਹੀ ਵੱਡੇ ਫ਼ੈਸਲੇ ਲਵੇਗੀ ਅਤੇ ਉਹਨਾਂ ਦੇ ਨਾਲ ਹੀ ਅਸੀਂ ਖੜ੍ਹੇ ਹਾਂ ਕਿਉਂਕਿ ਉਨ੍ਹਾਂ ਦੇ ਨਾਲ ਅਸੀਂ ਸਹਿਯੋਗ ਦੇਵਾਂਗੇ ਅਸੀਂ ਉਨ੍ਹਾਂ ਦੀ ਆਵਾਜ਼ ਬਣ ਕੇ ਜ਼ਰੂਰ ਰਹਾਂਗੇ

ਪਰ ਅਜੇ ਤੱਕ ਕੋਈ ਵੀ ਗੱਲ ਅਜਿਹੀ ਸਾਂਝੀ ਨਹੀਂ ਕੀਤੀ ਕਿ ਸਰਕਾਰ ਨਾਲ ਕੁਝ ਅਹਿਮ ਤੇ ਵੱਡੀਆਂ ਗੱਲਾਂ ਜ਼ਰੂਰ ਹੋਈਆਂ ਹਨ ਮੱਤੇਵਾੜਾ ਜੰਗਲ ਨੂੰ ਲੈ ਕੇ ਪਰ ਇਹ ਸਾਰਾ ਕੁਝ ਅੱਠਵੇਂ ਬਰੀ ਕਮੇਟੀ ਦੇ ਹੱਥ ਵੱਸ ਵਿਚ ਹੀ ਹੈ ਅਤੇ ਉਹੀ ਅੱਗੇ ਹੋ ਕੇ ਸਭ ਕੁਝ ਸਰਕਾਰ ਨਾਲ ਗੱਲਾਂ ਬਾਤਾਂ ਕਰ ਰਹੀਆਂ ਹਨ ਅਤੇ ਇਸ ਮਸਲੇ ਉੱਤੇ ਵੱਡੇ ਸਵਾਲ ਵੀ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਅਸੀਂ ਸਹਿਯੋਗੀ ਬਣ ਕੇ ਜ਼ਰੂਰ ਰਹਾਂਗੇ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *