ਟ੍ਰੇਨ ਦੇ ਵਿੱਚ ਗਰਭਵਤੀ ਔਰਤ ਨੂੰ ਹੋਈ ਬਹੁਤ ਦਰਦ ,ਮਹਿਲਾ ਯਾਤਰੀ ਨੇ ਕਰਵਾਈ ਡਿਲੀਵਰੀ !
ਮੱਧ ਪ੍ਰਦੇਸ਼ ਦੇ ਇਕ ਰੇਲਵੇ ਸਟੇਸ਼ਨ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਨਿਕਲ ਗਏ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਦੀ ਹੈ ਕਿ ਉਸ ਟਰੇਨ ਵਿਚ ਸਫਰ ਕਰ ਰਹੀ ਗਰਭਵਤੀ ਮਹਿਲਾ ਦੀ ਅਚਾਨਕ ਹੀ ਦਰਦਾਂ ਸ਼ੁਰੂ ਹੋਣ ਲੱਗੀਆਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਿਆ ਸੀ ਕਿ ਜਦੋਂ ਹੀ ਤੁਹਾਨੂੰ ਦੱਸਦੀ ਕਿ ਉਸ ਗਰਭਵਤੀ ਔਰਤ ਦੇ ਅਚਾਨਕ ਹੀ ਟਰੇਨ ਵਿਚ ਚੱਲਦਿਆਂ ਹੋਇਆਂ ਦਰਦਾਂ ਸ਼ੁਰੂ ਹੋਣ ਲੱਗੀਆਂ ਤਾਂ ਉਸ ਅੌਰਤ ਨੇ ਇਕ ਬੱਚੀ ਨੂੰ ਜਨਮ ਦਿਨ ਸੀ
ਪਰ ਤੁਹਾਨੂੰ ਦੱਸਦੀਏ ਕਿ ਟਰੇਨ ਵਿਚ ਕੋਈ ਵੀ ਸਹੂਲਤਾਂ ਨਾ ਹੋਣ ਦੇ ਕਾਰਨ ਉੱਥੇ ਬਹੁਤ ਸਾਰੀਆਂ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਤੁਹਾਨੂੰ ਦੱਸ ਦਈਏ ਕਿ ਜਿਵੇਂ ਤੁਹਾਨੂੰ ਪਤਾ ਏ ਕਿ ਹਜ਼ਾਰਾਂ ਦੀ ਗਿਣਤੀ ਵਿਚ ਟਰੇਨਾਂ ਵਿਚ ਯਾਤਰੀ ਸਫਰ ਕਰਦੇ ਹਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਵਿੱਚ ਜਾਣ ਲਈ ਲੋਕ ਆਪਣੇ ਸਮੇਂ ਨੂੰ ਬਚਾਉਣ ਲਈ ਇਨ੍ਹਾਂ ਵੱਡੀਆਂ ਟਰੇਨਾਂ ਦਾ ਸਫ਼ਰ ਕਰਦੇ ਹਨ ਪਰ ਤੁਹਾਨੂੰ ਦਾ ਸੀ ਕਿ ਇਕ ਔਰਤ ਦੀ ਮਿਹਨਤ ਵਜੋਂ ਉਸ ਔਰਤ ਦੇ ਹਿੱਸੇ ਖੁਸ਼ੀਆਂ ਦਾ ਸਮਾਂ ਆਇਆ ਕਿਉਂਕਿ ਤੁਹਾਨੂੰ ਦੱਸਦੀਏ
ਕਿ ਉਸ ਔਰਤ ਦੇ ਅਚਾਨਕ ਹੀ ਦਰਦਾਂ ਸ਼ੁਰੂ ਹੋਣ ਲੱਗ ਪਈਆਂ ਪਰ ਤੁਹਾਨੂੰ ਦੱਸਦੀ ਕਿ ਟਰੇਨ ਵਿੱਚ ਸਫ਼ਰ ਕਰ ਰਹੀ ਇਕ ਯਾਤਰੀ ਮਹਿਲਾ ਵੱਲੋਂ ਉਸ ਔਰਤ ਦੀ ਮੱਦਦ ਕੀਤੀ ਗਈ ਅਤੇ ਤੁਹਾਨੂੰ ਦੱਸਦੀਏ ਕਿ ਇਕ ਪਰਦਾ ਜਿਹਾ ਤਾਣ ਕੇ ਟਰੇਨ ਵਿੱਚ ਹੀ ਉਸ ਅੌਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਤੁਹਾਨੂੰ ਦੱਸ ਦਈਏ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ
ਕਿ ਕਿਵੇਂ ਇਕ ਔਰਤ ਵੱਲੋਂ ਇਕ ਟਰੇਨ ਵਿੱਚ ਹੀ ਸਫ਼ਰ ਕਰਦਿਆਂ ਹੋਇਆਂ ਇੱਕ ਬੱਚੀ ਨੂੰ ਜਨਮ ਦਿੱਤਾ ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਤਾਂ ਬਹੁਤ ਸਾਰੀਆਂ ਅਜਿਹੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਜਿਵੇਂ ਅਚਾਨਕ ਹੀ ਕੁਝ ਅਜਿਹਾ ਹੋਣ ਤੇ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਤੁਹਾਨੂੰ ਦੱਸਦੀ ਕਿ ਇਕ ਯਾਤਰੀ ਮਹਿਲਾ ਵੱਲੋਂ ਕੀ ਉਸ ਅੌਰਤ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ