ਕਿਸਾਨਾਂ ਦਾ ਮੁੜ ਹੈ ਨੁਕਸਾਨ ਸਰਕਾਰਾਂ ਵੱਲੋਂ ਮਿਲੀ ਖਜੂਰੀਆ ਲਈ ਨਿਕਲੀ ਨਕਲੀ !

Uncategorized

ਕਿਸਾਨਾਂ ਦਾ ਮੁੜ ਹੈ ਨੁਕਸਾਨ ਸਰਕਾਰਾਂ ਵੱਲੋਂ ਮਿਲੀ ਖਜੂਰੀਆ ਲਈ ਨਿਕਲੀ ਨਕਲੀ !

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਲੱਗ ਅਲੱਗ ਫ਼ਸਲਾਂ ਦੇ ਬੀਜ ਅਤੇ ਯੂਰੀਆ ਮੁਹੱਈਆ ਕਰਵਾਏ ਜਾਂਦੇ ਹਨ ਕਿਸਾਨਾਂ ਨੂੰ ਜਦ ਇਹ ਬੀਜ ਯੂਰੀਆ ਘਟੀਆ ਕਿਸਮ ਵਿੱਚ ਮਿਲਦੇ ਹਨ ਤਾਂ ਹਰ ਸਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਇਸੇ ਕਰਕੇ ਬਰਬਾਦ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਰਜ਼ੇ ਦੇ ਹੇਠ ਦੱਬਣਾ ਪੈਂਦਾ ਹੈ ਅਤੇ ਕਈ ਵਾਰ ਉਹ ਖੁਦਕੁਸ਼ੀਆਂ ਦੇ ਰਾਹ ਤੇ ਵੀ ਚੱਲ ਪੈਂਦੇ ਹਨ ਮਾਮਲਾ ਸਾਹਮਣੇ ਆਇਆ ਹੈ ਨਾਭਾ ਦੇ ਪਿੰਡ ਗੁਰਦਿੱਤਪੁਰਾ ਤੋਂ ਜਿੱਥੇ ਇੱਕ ਕੰਪਨੀ ਦੇ ਵੱਲੋਂ ਸਰਕਾਰੀ ਯੂਰੀਆ ਪਿੰਡ ਵਿੱਚ ਕਿਸਾਨਾਂ ਨੂੰ ਦਿੱਤਾ ਗਿਆ

ਪਰ ਜਦ ਉਨ੍ਹਾਂ ਨੇ ਇਸ ਯੂਰੀਆ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਹੀ ਉੱਡ ਕੇ ਇਹ ਯੂਰੀਆ ਥੈਲੀਆਂ ਵਿੱਚ ਪੂਰੀ ਤਰ੍ਹਾਂ ਜੰਮਿਆ ਪਿਆ ਸੀ ਅਤੇ ਦੋ ਤੋਂ ਤਿੰਨ ਰੰਗਤ ਵਿੱਚ ਵਿਖਾਈ ਵੀ ਦੇ ਰਿਹਾ ਸੀ ਇਸੇ ਦੇ ਤਹਿਤ ਕਿਸਾਨਾਂ ਨੇ ਸਰਕਾਰ ਉੱਤੇ ਇਲਜ਼ਾਮ ਲਗਾਏ ਹਨ ਉਨ੍ਹਾਂ ਨੂੰ ਜੋ ਯੂਰੀਆ ਮੁਹੱਈਆ ਕਰਵਾਇਆ ਜਾਂਦਾ ਹੈ ਉਹ ਘਟੀਆ ਕਿਸਮ ਦਾ ਹੈ ਅਤੇ ਡੁਪਲੀਕੇਟ ਇਸ ਫਲੋਰਾ ਕਿਸਾਨਾਂ ਨੇ ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ ਹੈ ਦੋਸਤ ਤੁਹਾਨੂੰ ਦੱਸਦੀਏ ਕਿ ਕਿਸਾਨਾਂ ਨੂੰ ਜੋ ਸਰਕਾਰਾਂ ਵੱਲੋਂ ਯੂਰੀਆ ਰੇਹ ਮੁਹੱਈਆ ਕਰਵਾਇਆ ਜਾਂਦਾ ਹੈ

ਉਹ ਸਰਾਸਰ ਗਲਤ ਅਤੇ ਨਕਲੀ ਹੈ ਦੋਸਤ ਤੁਹਾਨੂੰ ਦੱਸਦੀਏ ਕਿ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਜਿੱਥੇ ਕੀ ਤੁਹਾਨੂੰ ਦੱਸਦੀਏ ਕਿਸਾਨਾਂ ਨੂੰ ਮਿਲਦਾ ਹੋਇਆ ਸਰਕਾਰੀ ਰੇਟਾਂ ਉਤੇ ਹੈ ਇਹ ਯੂਰੀਆ ਰੇਹ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਅਤੇ ਥੈਲੀਆਂ ਵਿਚ ਜੰਮਿਆ ਹੋਇਆ ਦਿਖਾਈ ਦੇ ਰਿਹਾ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.