ਸਿੱਧੂ ਮੂਸੇਵਾਲੇ ਦਾ ਚਾਚਾ ਪੰਜਾਬ ਪੁਲੀਸ ਵਾਲਾ ਆਇਆ ਸਾਹਮਣੇ ਖੋਲ੍ਹ ਦਿੱਤਾ ਇਕ ਇਕ ਭੇਦ !

Uncategorized

ਸਿੱਧੂ ਮੂਸੇਵਾਲੇ ਦਾ ਚਾਚਾ ਪੰਜਾਬ ਪੁਲੀਸ ਵਾਲਾ ਆਇਆ ਸਾਹਮਣੇ ਖੋਲ੍ਹ ਦਿੱਤਾ ਇਕ ਇਕ ਭੇਦ !

ਪੰਜਾਬ ਦੇ ਨੌਜਵਾਨਾਂ ਦੀ ਮਰਦ ਤੇ ਦਲੇਰ ਬਣਾਉਣ ਵਾਲਾ ਪੰਜਾਬੀ ਇੰਡਸਟਰੀ ਦਾ ਲੇਖ ਗਾਇਕ ਸਿੱਧੂ ਮੁਸੇਵਾਲਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਦੁਨੀਆਂ ਤੇ ਨਹੀਂ ਰਿਹਾ ਸਿੱਧੂ ਮੂਸੇਵਾਲਾ ਭੁੱਲਿਆ ਭੁਲਾਇਆ ਨਹੀਂ ਜਾਂਦਾ ਜਦੋਂ ਵੀ ਕੋਈ ਉਸ ਦੀ ਵੀਡੀਓ ਦੇਖਦਾ ਏ ਅੱਖਾਂ ਚ ਹੰਝੂ ਆ ਜਾਂਦੇ ਨੇ ਕਿਉਂਕਿ ਸਾਢੇ ਛੇ ਫੁੱਟ ਦਾ ਝੋਟਾ ਜੋ ਸਦਾ ਲਈ ਇਸ ਦੁਨੀਆਂ ਤੋਂ ਚਲਿਆ ਗਿਆ ਜਿਸਨੇ ਪੰਜਾਬੀ ਇੰਡਸਟਰੀ ਦਾ ਨਾਮ ਦੇ ਸਭ ਦੇਸ਼ਾਂ ਵਿੱਚ ਮੁਕਾ ਦਿੱਤਾ ਸੀ ਚੁਪੱਟ ਥਾਪੀਆਂ ਮਾਰ ਕੇ ਕਹਿੰਦਾ ਸੀ

ਕਿ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਝੋਟਾ ਫ਼ਸਲ ਵਾਰਿਸ ਦੀ ਆਵਾਜ਼ ਰਹਿੰਦੀ ਦੁਨੀਆਂ ਤਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਰਹੇਗੀ ਸੁਹਾਲੀ ਵਿੱਚ ਪੁਲੀਸ ਵਾਲੇ ਵੀਰ ਵੀ ਸਿੱਧੂ ਮੂਸੇਵਾਲੇ ਬਾਰੇ ਬੋਲਦੇ ਹੋਏ ਨੇ ਜੀ ਹਾਂ ਆਪਣੇ ਗਾਣਿਆਂ ਰਾਹੀਂ ਸਿੱਧੂ ਦਾ ਜ਼ਿਕਰ ਕਰਦੇ ਹੋਏ ਨੇ ਸੂ ਕੀ ਕਹਿੰਦੇ ਹਨ ਅਤੇ ਆਪਣੇ ਗੀਤਾਂ ਰਾਹੀਂ ਸਿੱਧੂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਦੋਸਤੋ ਪ੍ਰਾਪਤ ਜਾਣਕਾਰੀ ਅਨੁਸਾਰ ਧਨ ਦੱਸਦੀ ਕਿ ਪੁਲੀਸ ਵਾਲੇ ਇਕ ਮੁਲਜ਼ਮ ਵੱਲੋਂ ਵੀ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਨੂੰ ਯਾਦ ਕਰ ਕੇ

ਇਹ ਅਜਿਹਾ ਤਰੀਕੇ ਨਾਲ ਗਾਣਾ ਗਾਇਆ ਗਿਆ ਕਿ ਕਿਵੇਂ ਇਨ੍ਹਾਂ ਸਰਕਾਰਾਂ ਵੱਲੋਂ ਅਜਿਹੀਆਂ ਨੀਤੀਆਂ ਏਜੰਸੀਆਂ ਵੱਲੋਂ ਕਿਵੇਂ ਸਾਡੇ ਕੋਲੋਂ ਪੰਜਾਬ ਦੇ ਇੰਨੇ ਵੱਡੇ ਵੱਡੇ ਨੌਜਵਾਨ ਖੋਹ ਲਏ ਅਤੇ ਕਿਵੇਂ ਇਨ੍ਹਾਂ ਦੀਆਂ ਅਜਿਹੀਆਂ ਸਾਜ਼ਿਸ਼ਾਂ ਕਰਕੇ ਅੱਜ ਸਾਡੇ ਵਿਚਕਾਰ ਸੰਦੀਪ ਨੰਗਲ ਅੰਬੀਆਂ ਦੀਪ ਸਿੱਧੂ ਅਤੇ ਸ਼ੋਭਦੀਪ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਰਹੇ

ਦੋਸਤੋ ਤੁਸੀਂ ਕਿਵੇਂ ਦੇਖ ਸਕਦੇ ਹੋ ਕਿ ਕਿਵੇਂ ਇਕ ਸਾਢੇ ਛੇ ਫੁੱਟ ਦਾ ਨੌਜਵਾਨ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਅਤੇ ਸਿੱਧੂ ਮੁਸੇਵਾਲਾ ਨੂੰ ਯਾਦ ਕਰ ਕਰ ਕੇ ਅਜਿਹੇ ਵੱਡੇ ਵੱਡੇ ਸਿੰਗਰਾਂ ਵੱਲੋਂ ਵੀ ਗੀਤਕਾਰਾਂ ਵੱਲੋਂ ਵੀ ਉਨ੍ਹਾਂ ਨੂੰ ਸ਼ਰਧਾਂਜਲੀਅਾਂ ਦਿੱਤੀਅਾਂ ਜਾ ਰਹੀਅਾਂ ਹਨ ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਬਾਕੀ ਦੀ ਪੂਰੀ ਜਾਣਕਾਰੀ ਦੁਸ਼ਾਲੇ ਦਿੱਤੇ ਗਏ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *