ਯੂ ਪੀ ਚ ਇੰਜ ਕੱਢਦੀਆਂ ਨੇ ਔਰਤਾਂ ਸ਼ਰੇਆਮ ਦਾਰੂ !

Uncategorized

ਯੂ ਪੀ ਚ ਇੰਜ ਕੱਢਦੀਆਂ ਨੇ ਔਰਤਾਂ ਸ਼ਰੇਆਮ ਦਾਰੂ !

ਦੋਸਤੋ ਇਸ ਵੇਲੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਯੂ ਪੀ ਦੇ ਇਕ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਵਿੱਚ ਅਜਿਹੇ ਤਰੀਕੇ ਨਾਲ ਔਰਤਾਂ ਵੱਲੋਂ ਦਾਰੂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਥੇ ਕਿ ਇੱਕ ਔਰਤ ਵੱਲੋਂ ਸ਼ਰ੍ਹੇਆਮ ਹੀ ਦਾਰੂ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ

ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਵਧਦੀ ਜਾ ਰਹੀ ਗਰਮੀ ਦੇ ਕਾਰਨ ਇਹ ਅਜਿਹੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ ਅਜਿਹੀਆਂ ਦਾਰੂਆਂ ਜਿਹਡ਼ੀਆਂ ਕਿ ਹੱਦ ਤੋਂ ਵੱਧ ਜ਼ਿਆਦਾ ਲੋਕ ਇਨ੍ਹਾਂ ਦਾ ਸੇਵਨ ਕਰਦੇ ਹਨ ਜੇ ਲੋਕ ਘਰੇ ਕੱਢ ਕੇ ਦਾਰੂ ਪੀਣ ਲੱਗ ਪੈਣ ਤਾਂ ਇਨ੍ਹਾਂ ਸਰਕਾਰਾਂ ਦੀ ਦਾਰੂ ਪੀ ਕੇ ਇਨ੍ਹਾਂ ਸਰਕਾਰਾਂ ਦਾ ਚਿੱਟਾ ਕਿੱਥੇ ਵਿਕਿਰਨਾਂ ਨੂੰ ਰੈਵੀਨਿਊ ਕਿੱਥੇ ਐ ਪਰ ਯਾਰੋ ਕਿਤੇ ਨਾ ਕਿਤੇ ਘਰ ਦੀ ਕੱਢੀ ਦਾਰੂ ਕਹਿੰਦੇ ਨੇ ਖੁਰਾਕ ਦਾ ਕੰਮ ਕਰਦੇ ਹਨ ਵੱਡੇ ਵਡੇਰੇ ਦਾਰੂ ਪੀਂਦੇ ਸੀ ਤਾਂ ਉਨ੍ਹਾਂ ਨੂੰ ਪੰਜਾਬ ਦੇ ਹਾਲਾਤ ਦੇਖ ਕੇ ਝਾਕੀ ਇਸ ਵੀਡੀਓ

ਵਿੱਚ ਸ਼ਰ੍ਹੇਆਮ ਲੋਕ ਉਸਾਰੂ ਕਰਦੇ ਨੇ ਉੱਥੇ ਪਹੁੰਚ ਗਿਆ ਸੋਸ਼ਲ ਮੀਡੀਆ ਤੇ ਨਿਖਾਰਿਆ ਦੋਸਤੋ ਵੀਡੀਓ ਵਿਚ ਤੁਸੀਂ ਦੇਖ ਸਕਦੇ ਹਾਂ ਕਿ ਯੂਪੀ ਦੇ ਵਿੱਚ ਸ਼ਰ੍ਹੇਆਮ ਹੀ ਔਰਤਾਂ ਵੱਲੋਂ ਵੀ ਇਹ ਦਾਰੂ ਕੱਢਣ ਦਾ ਕੰਮ ਕੀਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੇਸੀ ਜੁਗਾੜ ਲਗਾ ਕੇ ਔਰਤਾਂ ਵੱਲੋਂ ਯੂਪੀ ਦੇ ਵਿਚ ਦਾਰੂ ਸ਼ਰ੍ਹੇਆਮ ਕੱਢੀ ਜਾ ਰਹੀ ਹੈ !

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.