ਘਰ ਚ ਦੋਨੋਂ ਮਰਦ ਇਕੱਠੇ ਹੋਏ ਖਤਮ ਖ਼ਬਰ ਸੁਣ ਕੇ ਉੱਡੇ ਸਾਰਿਆਂ ਦੇ ਹੋਸ਼ !

Uncategorized

ਘਰ ਚ ਦੋਨੋਂ ਮਰਦ ਇਕੱਠੇ ਹੋਏ ਖਤਮ ਖ਼ਬਰ ਸੁਣ ਕੇ ਉੱਡੇ ਸਾਰਿਆਂ ਦੇ ਹੋਸ਼ !

ਇਹ ਮਾ ਲਈ ਉਸਦਾ ਜਵਾਨ ਪੁੱਤ ਅਤੇ ਪਤੀ ਹੀ ਸਭ ਕੁਝ ਹੁੰਦੈ ਉਹ ਹਮੇਸ਼ਾਂ ਚਾਹੁੰਦੀ ਹੈ ਕਿ ਦੋਹਾਂ ਦੀਆਂ ਤਸਵੀਰਾਂ ਅਤੇ ਇਕੱਠੇ ਖੜ੍ਹੇ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਵੀ ਮਨਾਉਂਦੀ ਹੈ ਪਰ ਅੱਜ ਜਦੋਂ ਇਸ ਜਵਾਨ ਪੁੱਤ ਅਤੇ ਪਿਉ ਦੀ ਤਸਵੀਰ ਇਕੱਠੀ ਆ ਰਹੀ ਹੈ ਤਾਂ ਇਸ ਦੇ ਪਿੱਛੇ ਦਾ ਕਾਰਨ ਬੜਾ ਹੀ ਗੰਭੀਰ ਤੇ ਨਮਕੀਨ ਦਰਅਸਲ ਇਹ ਤੋਂ ਹੀ ਆਪਣੇ ਹੀ ਘਰ ਦੇ ਵਿਚ ਕਿੰਝ ਖਤਮ ਹੋ ਗਏ ਕਿਸੇ ਨੂੰ ਕੁਝ ਪਤਾ ਹੀ ਨਹੀਂ ਚੱਲਿਆ ਸਵੇਰ ਦਾ ਸਮਾਂ ਸੀ ਜਦੋਂ ਉਹ ਆਪਣੇ ਘਰ ਦੇ ਵਿਚ ਮੌਜੂਦ ਸੀ ਮਾਂ ਵੱਲੋਂ ਆਪਣੀ ਅੱਖਾਂ ਦੇ ਸਾਹਮਣੇ ਹੀ ਆਪਣੇ ਪਤੀ ਅਤੇ ਜਾਪਾਨ ਪੁੱਤ ਨੂੰ ਖਤਮ ਹੁੰਦਾ ਦੇਖਿਆ ਗਿਆ ਦੱਸਦੀ

ਏ ਕਿਸੇ ਜਵਾਨ ਪੁੱਤ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਵਾਪਿਸ ਆਪਣੇ ਮਾਪਿਆਂ ਦੇ ਕੋਲ ਆਇਆ ਸੀ ਮਾਂ ਦੇ ਕਿੰਨੇ ਹੀ ਚਾਅ ਸੀ ਚਿੜੀ ਪੂਰੇ ਹੋਣੇ ਬਾਕੀ ਸੀ ਇਸ ਘਰ ਦੇ ਵਿਚ ਹੁਣ ਜੇਕਰ ਕੋਈ ਪੁੱਛੇ ਤਾਂ ਇਕੱਲੀ ਉਪਰ ਰੋਂਦੀ ਕੁਰਾਲੀ ਮਾਂ ਜਿਸ ਨੇ ਆਪਣਾ ਜਵਾਨ ਪੁੱਤ ਅਤੇ ਪਤੀ ਦੋਵਾਂ ਨੂੰ ਇਕੱਠਿਆਂ ਹੀ ਗਵਾ ਦਿੱਤਾ ਅਜਿਹਾ ਦਰਦ ਭਰਿਆ ਮਾਹੌਲ ਦੇਖ ਕੇ ਆਂਢ ਗੁਆਂਢ ਦੇ ਲੋਕ ਵੀ ਆਪਣੇ ਹੰਝੂ ਨਹੀਂ ਰੋਕ ਪਾਈ ਇੱਥੇ ਇਕੱਠੇ ਹੋਏ ਤਾਂ ਸਭ ਨੂੰ ਪਤਾ ਲੱਗਿਆ ਕਿ ਉਹ ਵਿਅਕਤੀ ਜੋ ਕਿ ਥਾਣੇਦਾਰ ਤੇ ਵਜੋਂ ਕੰਮ ਕਰਦਾ ਸੀ ਅਤੇ ਇੱਕ ਚੰਗਾ ਇਨਸਾਨ ਵੀ ਸੀ ਹੁਣ ਇਸ ਦੁਨੀਆਂ ਦੇ ਵਿੱਚ ਆਪਣੇ ਪੁੱਤ ਸਮੇਤ ਨਹੀਂ ਰਿਹਾ ਚੜ੍ਹਦੀ ਸਵੇਰ ਹੀ ਆਪਣੇ ਬੱਚੇ ਨੂੰ ਬਚਾਉਣ ਦਾ ਪਛਾਣਦਾ ਉਹ ਥਾਣੇਦਾਰ ਖੁਦ ਵੀ ਜਾਨ ਗਵਾ ਬੈਠਾ ਘਰ ਵਿੱਚ ਮੌਜੂਦ ਇੱਕ ਇਕੱਲੀ ਔਰਤ ਉਸ ਦੀ ਆਉਣ ਵਾਲੀ ਜ਼ਿੰਦਗੀ

ਕਿੰਨੀ ਦਰਦ ਭਰੀ ਹੋ ਸਕਦੀ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਔਰਤਾਂ ਅਤੇ ਪਤਨੀਆਂ ਦੀ ਜੇਕਰ ਗੱਲ ਕੀਤੀ ਜਾਵੇ ਉਹ ਆਪਣੇ ਪਤੀਆਂ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਢਦੀਆਂ ਹਨ ਰਹਿੰਦੀ ਸਹਿੰਦੀ ਕਸਰ ਹੀ ਹੁੰਦੀ ਹੈ ਉਹ ਆਪਣੇ ਪੁੱਤ ਦੇ ਸਹਾਰੇ ਵੀ ਝੀਲ ਹੈ ਪਰ ਇਥੇ ਤਾਂ ਰੱਬ ਨੇ ਦੋਹਰੀ ਮਾਰ ਮਾਰੀ ਅਤੇ ਪੁੱਤ ਸਮੇਤ ਪਤੀ ਨੂੰ ਵੀ ਖੋਹ ਲਿਆ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *