10 ਸਾਲ ਦੀ ਬੱਚੀ ਦੇ ਦੋਨਾਂ ਹੱਥਾਂ ਚ ਸਿਰਫ ਇਕ ਉਂਗਲੀ ,ਬਣਨਾ ਚਾਹੁੰਦੀ ਹੈ ਡਾਕਟਰ !
ਦੋਸਤੋ ਜਿਵੇਂ ਤੁਹਾਨੂੰ ਪਤਾ ਈ ਐ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਪਡੇਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਅਜਿਹੇ ਹੀ ਨਾਬਾਲਗ ਬੱਚੇ ਵੀ ਜਿਹੜੇ ਕਿ ਬਚਪਨ ਤੋਂ ਹੀ ਭਾਈ ਹੁੰਦੇ ਹਨ ਅਤੇ ਸ਼ੁਰੂ ਤੋਂ ਹੀ ਬਚਪਨ ਤੂੰ ਹੀ ਅਜਿਹੇ ਦਿਖਾਈ ਦਿੰਦੇ ਹਨ ਅਜਿਹੀ ਹੀ ਇਕ ਦੱਸ ਸਾਲ ਦੀ ਬੱਚੀ ਜਿਹੜੀ ਕਿ ਛੇਵੀਂ ਕਲਾਸ ਵਿਚ ਪੜ੍ਹਦੀ ਹੈ ਪਰ ਤੁਹਾਨੂੰ ਦੱਸਦੀ ਕਿ ਉਸ ਬੱਚੀ ਦੇ ਜਜ਼ਬੇ ਅਤੇ ਮਿਹਨਤ ਲਗਨ ਪੜ੍ਹਾਈ ਦੇ ਨਾਲ ਤੁਸੀਂ ਦੇਖ ਸਕਦੇ ਹੋ
ਕਿ ਕਿਵੇਂ ਉਹ ਬੱਚੀ ਚਾਹੁੰਦੀ ਹੈ ਕਿ ਮੈਂ ਇਕ ਵਧੀਆ ਤੇ ਚੰਗੀ ਪੜ੍ਹਾਈ ਕਰਕੇ ਇਕ ਵਧੀਆ ਡਾਕਟਰ ਬਣਾ ਦੋਸਤੋ ਤਨ ਦੱਸਦੀ ਕਿ ਬੱਚੀ ਦੇ ਸਾਹਮਣੇ ਬਹੁਤ ਸਾਰੀਆਂ ਅਜਿਹੀਆਂ ਮੁਸ਼ਕਲਾਂ ਵੀ ਹਾਰ ਰਹੀਆਂ ਹਨ ਕਿਉਂਕਿ ਤੁਹਾਨੂੰ ਦੱਸਦੀ ਕਿ ਜਨਮ ਤੋਂ ਹੀ ਸ਼ੁਰੂ ਤੋਂ ਹੀ ਉਸ ਬੱਚੀ ਦੇ ਹੱਥਾਂ ਦੋਨਾਂ ਹੱਥਾਂ ਵਿਚ ਸਿਰਫ ਇਕ ਉਂਗਲੀ ਹੈ ਅਤੇ ਫੇਰ ਵੀ ਉਹ ਪੜ੍ਹਾਈ ਕਰ ਰਹੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਉਸ ਬੱਚੀ ਨੂੰ ਲਿਖਣ ਵਿੱਚ ਵੀ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਪਰ ਧਨ ਦੱਸ ਜੀ ਕੀ ਉਸ ਬੱਚੀ ਦੇ ਮਿਹਨਤ ਜਜ਼ਬੇ ਨੂੰ ਦੇਖਦਿਆਂ ਹੋਇਆਂ
ਉਸ ਬੱਚੀ ਨੇ ਕਿਹਾ ਕਿ ਮੈਂ ਪੜ੍ਹਨਾ ਚਾਹੁੰਦੀ ਹਾਂ ਇੱਕ ਮੈਂ ਵਧੀਆ ਤੇ ਚੰਗੀ ਪੜ੍ਹਾਈ ਕਰਕੇ ਇਕ ਵਧੀਆ ਤੇ ਚੰਗੀ ਨੌਕਰੀ ਪ੍ਰਾਪਤ ਕਰਾਂਗੀ ਅਤੇ ਉਸ ਨੇ ਕਿਹਾ ਕਿ ਮੈਂ ਡਾਕਟਰ ਬਣਨਾ ਚਾਹੁੰਦੀਆਂ ਕਿਉਂਕਿ ਮੈਂ ਡਾਕਟਰ ਬਣ ਕੇ ਅਜਿਹੇ ਲੋਕਾਂ ਦਾ ਇਲਾਜ ਕਰ ਸਕਾਂ ਜੋ ਮੇਰੇ ਵਾਂਗ ਅਜਿਹਾ ਕੁਝ ਨਹੀਂ ਕਰਨਾ ਕਰ ਸਕਦੇ ਕਿਉਂਕਿ ਇਸ ਲੜਕੀ ਦੀ ਮਿਹਨਤ ਨੂੰ ਤੁਸੀਂ ਸਲਾਮ ਹਰ ਕੋਈ ਠੋਕਿਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਸ ਦੋ ਸਾਲ ਦੀ ਬੱਚੀ ਦੇ ਵਿਚ ਮਿਹਨਤ ਲਗਨ ਇੰਨੀ ਜ਼ਿਆਦਾ ਭਰੀ ਹੋਈ ਹੈ ਕਿ ਉਸ ਬੱਚੀ ਨੇ ਇਕ ਡਾਕਟਰ ਬਣਨ ਦੀਆਂ ਬਹੁਤ ਸਾਰੀਆਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਉਸ ਨੇ ਕਿਹਾ ਹੈ ਕਿ ਮੈਂ ਆਪਣੀ ਸਾਰੀ ਪੜ੍ਹਾਈ ਪੂਰੀ ਕਰਕੇ ਬਹੁਤ ਚੰਗੀ ਅਤੇ ਵਧੀਆ ਡਾਕਟਰ ਬਣਾਂਗੀ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀੀ