ਨਵਜਾਤ ਬੱਚੀ ਦੀ ਦੇਹ ਸੀਨੇ ਨਾਲ ਲਗਾ ਕੇ ਏਐੱਸਪੀ ਤੋਂ ਇਨਸਾਫ਼ ਮੰਗਦਾ ਹੋਇਆ ਪਿਤਾ !
ਉੱਤਰ ਪ੍ਰਦੇਸ਼ ਦੀ ਆਗਰਾ ਤੋਂ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਅਤੇ ਤੁਹਾਨੂੰ ਦੱਸਦੀ ਕਿ ਪੁਲਸ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਉਂਦਾ ਦਿਖਾਈ ਦੇ ਰਿਹਾ ਇਕ ਨਵਜਾਤ ਬੱਚੀ ਦਾ ਪਿਤਾ ਅਤੇ ੳੁਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੀ ਧਰਮ ਪਤਨੀ ਨਾਲ ਉਸ ਦੇ ਗਵਾਂਢ ਵਿੱਚ ਰਹਿੰਦਿਆਂ ਹੀ ਕੁਝ ਅਜਿਹੇ ਲੋਕਾਂ ਵੱਲੋਂ ਰਾਤ ਵੇਲੇ
ਜਦੋਂ ਉਹ ਕੰਮ ਤੇ ਗਏ ਹੋਏ ਸਨ ਤਾਂ ਉਥੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਤੁਹਾਨੂੰ ਦੱਸਦੀ ਕਿ ਉਸ ਦੀ ਧਰਮ ਪਤਨੀ ਗਰਭਵਤੀ ਸੀ ਅਤੇ ਗਰਭਵਤੀ ਹੋਣ ਦੇ ਬਾਵਜੂਦ ਵੀ ਕੁਝ ਅਜਿਹੇ ਲੋਕਾਂ ਵੱਲੋਂ ਅਜਿਹੇ ਅਨਸਰਾਂ ਵੱਲੋਂ ਅਤੇ ਉਸਦੇ ਕਮਾਂਡ ਵਿੱਚ ਰਹਿੰਦੇ ਹੋਏ ਵਿਅਕਤੀਆਂ ਵੱਲੋਂ ਫਿਰ ਵੀ ਉਸਦੇ ਨਾਲ ਲਗਾਤਾਰ ਕੁੱਟਮਾਰ ਕੀਤੀ ਅਤੇ ਤੁਹਾਨੂੰ ਦੱਸਦੀ ਕਿ ਜਦੋਂ ਹੀ ਉਸ ਦੀ ਘਰਵਾਲੀ ਦੇ ਦਰਦ ਸ਼ੁਰੂ ਹੋਣ ਲੱਗੇ ਤਾਂ ਜਦੋਂ ਵੀ ਉਸ ਦੇ ਬੱਚੇ ਨੇ ਜਨਮ ਲਿਆ ਤਾਂ ਉਹ ਦੋਸਤੋ ਤੁਹਾਨੂੰ ਦੱਸਦੀ ਕਿ ਐੱਸਐੱਸਪੀ ਦੇ ਸਾਹਮਣੇ ਖੜ੍ਹਾ ਗੁਹਾਰ ਲਗਾਉਂਦਾ ਹੋਇਆ
ਇਨਸਾਫ਼ ਦੀ ਇਕ ਨਵਜਾਤ ਬੱਚੀ ਦਾ ਪਿਤਾ ਧੰਨ ਦੱਸਦੀ ਕਿ ਆਪਣੇ ਸੀਨੇ ਨਾਲ ਲਗਾ ਕੇ ਰੱਖੀ ਉਸ ਨੇ ਆਪਣੀ ਬੱਚੀ ਨੂੰ ਅਤੇ ਉਸ ਦੀ ਦੇਹ ਨੂੰ ਅਤੇ ਕਿਹਾ ਜਾ ਰਿਹਾ ਹੈ ਉਸਦੇ ਨਾਲ ਇਨਸਾਫ ਕੀਤਾ ਜਾਵੇ ਤਾਂ ਜੋ ਅਜਿਹੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲ ਸਕਣ ਤਾਂ ਜੋ ਅੱਗੇ ਤੋਂ ਵੀ ਕਿਸੇ ਵੀ ਅਜਿਹੇ ਭਰੂਣ ਬੱਚੀ ਨਾਲ ਅਤੇ ਉਸ ਦੀ ਔਰਤ ਨਾਲ ਕਦੀ ਵੀ ਅਜਿਹਾ ਨਾ ਹੋ ਸਕੇ ਕਿਉਂਕਿ ਦੋਸਤੋ ਆਖ਼ਰੀ ਸਮਾਜ ਵਿੱਚ ਅਜਿਹੇ ਲੋਕ ਪਾਏ ਜਾਂਦੇ ਹਨ
ਜਿਹੜੇ ਕਿ ਇਨਸਾਨੀਅਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਹੀ ਅਜਿਹੀਆਂ ਗੱਲਾਂ ਨੂੰ ਅੰਜਾਮ ਦਿੰਦੇ ਹਨ ਦੋਸਤਾਂ ਨੂੰ ਦੱਸਦੀ ਕਿ ਅਜਿਹਾ ਹੀ ਉਸ ਔਰਤ ਨਾਲ ਹੋਇਆ ਕਿ ਉਸ ਦੇ ਗਵਾਂਢ ਵਿੱਚ ਰਹਿੰਦਿਆਂ ਹੀ ਕੁਝ ਅਜਿਹੇ ਵਿਅਕਤੀਆਂ ਨਾਲ ਲੜਾਈ ਹੋਣ ਜਾਣ ਕਾਰਨ ਉਸਦੇ ਪਤੀ ਦੇ ਬਾਹਰ ਜਾਣ ਤੋਂ ਬਾਅਦ ਉਸ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਦੇ ਪੇਟ ਵਿੱਚ ਇੱਕ ਬੱਚਾ ਵੀ ਸੀ ਉਸ ਦੀ ਵੀ ਪ੍ਰਵਾਹ ਨਾ ਕਰਦਿਆਂ ਹੋਇਆਂ ਉਨ੍ਹਾਂ ਵਿਅਕਤੀਆਂ ਵੱਲੋਂ ਉਸੇ ਦਿਨ ਰੌਲਾ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ