ਕਨੇਡਾ ਸਮੁੰਦਰ ਕੰਢੇ ਖੜ੍ਹੇ ਹੋ ਕੇ ਪੱਤਰਕਾਰ ਨੇ ਵਿਖਾਇਆ ਅਜਿਹਾ ਨਜ਼ਾਰਾ !

Uncategorized

ਕਨੇਡਾ ਸਮੁੰਦਰ ਕੰਢੇ ਖੜ੍ਹੇ ਹੋ ਕੇ ਪੱਤਰਕਾਰ ਨੇ ਵਿਖਾਇਆ ਅਜਿਹਾ ਨਜ਼ਾਰਾ !

ਦੋਸਤੋ ਜਿਵੇਂ ਤੁਹਾਨੂੰ ਦੱਸਦੀ ਕਿ ਕੁਝ ਵਿਦੇਸ਼ਾਂ ਦੀਆਂ ਧਰਤੀਆਂ ਅਜਿਹੀਆਂ ਵੀ ਹਨ ਜਿਹੜੀਆਂ ਕਿ ਸਵਰਗ ਦਾ ਰੂਪ ਦਿਖਾਈ ਦਿੰਦੀਆਂ ਹਨ ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇਸ਼ ਵਿਚ ਵੀ ਬਹੁਤ ਸਾਰੇ ਅਜਿਹੇ ਨੇਚਰ ਚਾਹਨਾ ਜਿਹੀ ਕੁਦਰਤ ਹੈ ਜਿਹੜੀ ਕਿ ਇਕ ਸਵਰਗ ਦਾ ਨਜ਼ਾਰਾ ਦਿੰਦੀ ਹੈ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਆਏ ਦਿਨ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਹੜੀ ਕਿ ਚਰਚਾ ਦਾ ਵਿਸ਼ਾ ਬਣਦੀਆਂ ਹਨ

ਉੱਥੇ ਹੀ ਤੁਹਾਨੂੰ ਦੱਸ ਜੀ ਕੀ ਇੱਕ ਪੱਤਰਕਾਰ ਵੱਲੋਂ ਕੈਨੇਡਾ ਦੇ ਕੁਝ ਸੀਨ ਅਤੇ ਵਧੀਆ ਪਲ ਦਿਖਾਏ ਜਾਣ ਦੀਆਂ ਕੁਝ ਅਜਿਹੀਆਂ ਅਪਡੇਟਾਂ ਸਾਹਮਣੇ ਨਿਕਲ ਕੇ ਆਈਆਂ ਹਨ ਅਤੇ ਉਸ ਵੀਰ ਵੱਲੋਂ ਦਿਖਾਇਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਕੁਝ ਅਜਿਹੇ ਵੀ ਸ਼ਹਿਰ ਹਨ ਕੁਝ ਅਜਿਹੇ ਵੀ ਕੁਦਰਤੀ ਨਜ਼ਾਰੇ ਹਨ ਜਿਨ੍ਹਾਂ ਨੂੰ ਹਰ ਕੋਈ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਅਤੇ ਹਰ ਇੱਕ ਨੂੰ ਹੀ ਉਥੋਂ ਦੇ ਮਾਹੌਲ ਵਿੱਚ ਘੁਲ ਮਿਲ ਕੇ ਇਕ ਸਕੂਨ ਭਰੀ ਜ਼ਿੰਦਗੀ ਮਹਿਸੂਸ ਕਰਨ ਦੇ ਮੌਕੇ ਮਿਲਦੇ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਬਰਮਿੰਘਮ

ਇਕ ਸਮੁੰਦਰ ਦੇ ਤਲ ਉੱਤੇ ਖੜ੍ਹ ਕੇ ਉਸਨੇ ਕੁਝ ਸਮੁੰਦਰ ਦੀਆਂ ਝਲਕੀਆਂ ਦਿਖਾਈਆਂ ਅਤੇ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਕੈਨੇਡਾ ਦੇ ਵਿਚ ਹੋਰ ਵੀ ਜਗ੍ਹਾਵਾਂ ਹਨ ਜਿਹੜੀਆਂ ਕਿ ਕੁਦਰਤ ਦਾ ਵੱਡਾ ਨਜ਼ਾਰਾ ਦਿੰਦੀਆਂ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਨੂੰ ਕੁਦਰਤ ਦੇ ਨਾਲ ਹਮੇਸ਼ਾ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਕੁਦਰਤ ਹੀ ਸਾਨੂੰ ਸਭ ਕੁਝ ਦਿੰਦੀ ਹੈ ਕੁਦਰਤ ਦੇ ਨਾਲ ਹੀ ਅਸੀਂ ਬਰਕਰਾਰ ਹਾਂ ਅੱਜ ਦੋਸਤ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਸਮੁੰਦਰ ਦੀਆਂ ਕੁਝ ਅਜਿਹੀਆਂ ਤਸਵੀਰਾਂ ਦਿਖਾਈਆਂ ਜਿਸ ਵਿੱਚ ਉਸ ਨੇ ਕਿਹਾ ਕਿ ਇੱਥੋਂ ਦਾ ਪਾਣੀ ਇੰਨਾ ਜ਼ਿਆਦਾ ਸਾਫ ਹੈ

ਕਿ ਵਿੱਚ ਦੀ ਤੁਸੀਂ ਸਭ ਕੁਝ ਦੇਖ ਸਕਦੇ ਹੋ ਪਰ ਤੁਹਾਨੂੰ ਦੱਸ ਦਈਏ ਕਿ ਕੁਝ ਹੋਰ ਦੇਸ਼ਾਂ ਸ਼ਹਿਰਾਂ ਵਿੱਚ ਤਾਂ ਲੋਕ ਇਨ੍ਹਾਂ ਪਾਣੀਆਂ ਦੀ ਪ੍ਰਵਾਹ ਨਹੀਂ ਕਰਦੇ ਜਿਹੜੇ ਕਿ ਸਾਨੂੰ ਜੀਵਨ ਪ੍ਰਦਾਨ ਕਰਦੇ ਹਨ ਅਤੇ ਲੋਕ ਕਈ ਵਾਰ ਤਾਂ ਨਦੀਆਂ ਨਹਿਰਾਂ ਵਿੱਚ ਕੁਝ ਅਜਿਹੀਆਂ ਚੀਜ਼ਾਂ ਵੀ ਸੁੱਟ ਦਿੰਦੇ ਹਨ ਜਿਨ੍ਹਾਂ ਨਾਲ ਪਾਣੀ ਪ੍ਰਦੂਸ਼ਤ ਹੋ ਜਾਂਦਾ ਹੈ ਪਰ ਤੁਸੀਂ ਇਸ ਸਮੁੰਦਰ ਨੂੰ ਦੇਖੋ ਜਿਸ ਵਿੱਚੋਂ ਕੱਲਾ ਕੱਲਾ ਜੀਵ ਤੁਰਦਾ ਹੋਇਆ ਦਿਖਾਈ ਦਿੰਦਾ ਹੈ ਕਿਉਂਕਿ ਇੰਨੀ ਜ਼ਿਆਦਾ ਸਫ਼ਾਈ ਹੈ ਕਿ ਤੁਸੀਂ ਇਸ ਸਫ਼ਾਈ ਨੂੰ ਦੇਖ ਕੇ ਹੈਰਾਨ ਰਹਿ ਜਾਵੋਗੇ ਅਤੇ ਇੰਨਾ ਜ਼ਿਆਦਾ ਪਾਣੀ ਸਾਫ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.