ਆ ਕਰਤੂਤਾਂ ਦੇਖ ਲਓ ਇਨ੍ਹਾਂ ਗੰਦੇ ਲੋਕਾਂ ਦੀਆ ਪੈਸਿਆਂ ਪਿੱਛੇ ਵੇਚ ਰਿਹਾ ਘਰ ਵਾਲੀ ਦੀ ਇੱਜ਼ਤ !

Uncategorized

ਆ ਕਰਤੂਤਾਂ ਦੇਖ ਲਓ ਇਨ੍ਹਾਂ ਗੰਦੇ ਲੋਕਾਂ ਦੀਆ ਪੈਸਿਆਂ ਪਿੱਛੇ ਵੇਚ ਰਿਹਾ ਘਰ ਵਾਲੀ ਦੀ ਇੱਜ਼ਤ !

ਇਸ vਲੇ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਵੀਡੀਓ ਬਣਾ ਕੇ ਪੈਸੇ ਕਮਾਉਣ ਦੀ ਆੜ ਵਿੱਚ ਲੋਕ ਇੰਨਾ ਜ਼ਿਆਦਾ ਗਿਰ ਚੁੱਕੀ ਹੈ ਕਿ ਹੁਣ ਤਾਂ ਇਨ੍ਹਾਂ ਨੇ ਘਰ ਦੀਆਂ ਇੱਜ਼ਤਾਂ ਪੇਸ਼ ਕਰਨੀਆਂ ਸ਼ੁਰੂ ਕਰਦੀਆਂ ਨੇ ਤੁਸੀਂ ਸਭ ਤੋਂ ਪਹਿਲਾਂ ਇਸ ਪ੍ਰੇਮੀ ਜੋੜੇ ਦੀ ਇੱਕਲੀ ਜ਼ਰੂਰ ਵੇਖਿਓ ਵਿਸ਼ੇਸ਼ ਘਰ ਵਾਲਾ ਵੀਡੀਓ ਬਣਾ ਰਿਹਾ ਅਤੇ ਕੁੜੀ ਉਸ ਦੇ ਅੱਗੇ ਤਰਲਾ ਪਾਉਂਦੀ ਆ ਕਿ ਆ ਸਭ ਕੁਝ ਦੇਖ ਰਿਹਾ ਅਤੇ ਅੱਗੋਂ ਬੇਸ਼ਰਮ ਜੁਆਬ ਦਿੰਦਾ ਕਿ ਮੈਨੂੰ ਪਤਾ ਕੀ ਦੇਖ ਰਿਹਾ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੋ ਕਿ ਇਨ੍ਹਾਂ ਪ੍ਰੇਮੀ ਜੋਡ਼ਿਆਂ ਦੇ

ਘਰ ਵਾਲੇ ਇਕ ਤਾਂ ਖੁਸਰੇ ਬਣ ਚੁੱਕੇ ਹੱਥੀਂ ਕੰਮ ਕਰਨ ਲੱਗਿਆ ਇਨ੍ਹਾਂ ਨੂੰ ਭਾਰ ਹੁੰਦਾ ਬਸ ਆਪਣੀਆਂ ਸੈਨਾਨੀਆਂ ਦੀਆਂ ਵੀਡਿਓ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਪਾ ਕੇ ਪੈਸੇ ਕਮਾਏ ਜਾਂਦੇ ਆਂ ਜਸਵੰਤ ਸਿੰਘ ਨੇ ਇਨ੍ਹਾਂ ਤੋਂ ਚੰਗੀ ਤਰ੍ਹਾਂ ਜਲੂਸ ਕੱਢਿਆ ਉਹ ਤੁਸੀਂ ਇਸ ਵੀਡੀਓ ਵਿੱਚ ਜ਼ਰੂਰ ਵੇਖਿਓ ।ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਕੱਲ੍ਹ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਆਪਣੇ ਅਕਾਊਂਟਾਂ ਉੱਤੇ ਅਤੇ ਕੁਝ ਯੂਟਿਊਬ ਉੱਤੇ ਵੀ ਕਈ ਅਜਿਹੇ ਚੈਨਲ ਬਣਾਏ ਜਾਂਦੇ ਹਨ ਜਿਨ੍ਹਾਂ ਵਿਚ ਆਪਣੀਆਂ ਪਤਨੀਆਂ ਨਾਲ ਕੁਝ

ਅਜਿਹੀਆਂ ਵੀਡੀਓ ਬਣਾਈਆਂ ਜਾਂਦੀਆਂ ਹਨ ਕਈ ਤਰ੍ਹਾਂ ਦੀਆਂ ਅਜਿਹੀਆਂ ਸ਼ਰਮਾ ਵੀ ਨਹੀਂ ਕੀਤੀਆਂ ਜਾਂਦੀਆਂ ਅਤੇ ਇਵੇਂ ਹੀ ਕੁਝ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਦੋਸਤੋ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਕਿਵੇਂ ਵੀਡਿਓ ਵਿੱਚ ਪਤੀ ਪਤਨੀ ਇੱਕ ਦੂਜੇ ਨਾਲ ਅਜਿਹੀਆਂ ਗੱਲਾਂ ਕਰਦੇ ਦਿਖਾਈ ਦਿੰਦੇ ਹਨ ਅਤੇ ਅਜਿਹੇ ਅਧਨੰਗੇ ਕੱਪੜੇ ਪਾ ਕੇ ਵੀ ਅਜਿਹੀਆਂ ਵੀਡੀਓ ਬਣਾਈਆਂ ਜਾਂਦੀਆਂ ਹਨ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਪਰ ਤੁਹਾਨੂੰ ਦੱਸ ਦਈਏ ਕਿ ਇਕ ਸਿੱਖ ਨੌਜਵਾਨ ਵੀਰ ਵੱਲੋਂ ਇਨ੍ਹਾਂ ਨੂੰ ਲਾਹਨਤਾਂ ਪਾਈਆਂ ਜਾਂਦੀਆਂ ਹਨ

ਕਿਵੇਂ ਇਹ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਲੋਕ ਅਜਿਹੀਆਂ ਅਜਿਹੀਆਂ ਵੀਡੀਓ ਬਣਾਉਂਦੇ ਹਨ ਅਤੇ ਇਹ ਆਪਣੀ ਇੱਜ਼ਤ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕੁਝ ਅਜਿਹੀਆਂ ਗੱਲਾਂ ਹੀ ਕਰਦੇ ਹੀ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਉੱਤੇ ਹੋਣਾ ਇਕ ਵੀਡੀਓਜ਼ ਬਣਾਉਣਾ ਰੀਲ ਬਣਾਉਣ ਦਾ ਟਰੈਂਡ ਹੀ ਚੱਲ ਚੁੱਕਿਆ ਹੈ ਕਿ ਲੋਕ ਇੱਕ ਦੂਜਿਆਂ ਦੀਆਂ ਨਕਲਾਂ ਗਰਜੀ ਰੀਸਾਂ ਕਰ ਕੇ ਅਜਿਹੇ ਜਿਹੇ ਤਰੀਕਿਆਂ ਨਾਲ ਵੀਡੀਓ ਬਣਾਉਂਦੇ ਹਨ

https://www.youtube.com/watch?v=loun31ivJKo

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *