ਕੈਨੇਡਾ ਇਕੱਲੀ ਪੰਜਾਬੀ ਕੁੜੀ ਨੂੰ ਪੈ ਗਿਆ ਮੁੰਡਾ, ਸਿਰ ਤੇ ਬੰਨ੍ਹੀ ਪੱਗ ਦੀ ਵੀ ਨਹੀਂ ਕੀਤੀ ਸ਼ਰਮ !

Uncategorized

ਕੈਨੇਡਾ ਇਕੱਲੀ ਪੰਜਾਬੀ ਕੁੜੀ ਨੂੰ ਪੈ ਗਿਆ ਮੁੰਡਾ, ਸਿਰ ਤੇ ਬੰਨ੍ਹੀ ਪੱਗ ਦੀ ਵੀ ਨਹੀਂ ਕੀਤੀ ਸ਼ਰਮ !

ਦੋਸਤ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚ ਆਪਣਾ ਇੱਕ ਚੰਗਾ ਤੇ ਵਧੀਆ ਭਵਿੱਖ ਬਣਾਉਣ ਲਈ ਪੜ੍ਹਾਈਆਂ ਕਰਨ ਲਈ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ ਖਾਸ ਕਰਕੇ ਪੰਜਾਬ ਦੇ ਵਿੱਚੋਂ ਨੌਜਵਾਨ ਮੁੰਡੇ ਅਤੇ ਕੁੜੀਆਂ ਵਿਦੇਸ਼ਾਂ ਦਾ ਜ਼ਿਆਦਾਤਰ ਰੁੱਖ ਕਰਦੇ ਹਨ ਅਤੇ ਤੁਹਾਨੂੰ ਦੱਸ ਦਈਏ ਕਿ ਇਕ ਨੌਜਵਾਨ ਵੀਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਾਈਵ ਹੋ ਕੇ ਕੁਝ ਅਜਿਹੀਆਂ ਗੱਲਾਂ ਕੈਨੇਡਾ ਦੇ ਉਥੋਂ ਦੇ ਕਲਚਰ ਦੀਆਂ ਦੱਸੀਆਂ ਗਈਆਂ ਹਨ ਤੇ ਕਿਵੇਂ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਆਪਣੇ ਪੱਗਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ

ਵੀ ਅਜਿਹੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ ਦੋਸਤੋ ਇਸ ਨੌਜਵਾਨ ਨੇ ਦੱਸਿਆ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਕ ਪਲਾਜ਼ੇ ਅੰਦਰ ਗੱਡੀ ਵਾਰ ਵਾਰ ਕੁੜੀਆਂ ਦੇ ਮਗਰ ਗੇੜੇ ਲਗਾ ਰਹੀ ਸੀ ਅਤੇ ਮੁੰਡੇ ਨੇ ਸਿੱਧੂ ਮੂਸੇ ਵਾਲੇ ਦਾ ਗੀਤ ਵੀ ਲਗਾਇਆ ਹੋਇਆ ਸੀ ਤੇ ਉੱਚੀ ਉੱਚੀ ਗਾਣੇ ਚਲਾ ਕੇ ਉਸ ਵਿੱਚ ਗਾਣਾ ਚੱਲ ਰਿਹਾ ਸੀ ਸਿੱਧੂ ਮੂਸੇਵਾਲਾ ਡਿੱਗੀ ਸਾਡੇ ਲਾਣੇ ਜਿਉਣੀ ਸੂਚੀਆਂ ਦੇ ਸਾਡੀ ਮਿਰਜ਼ੇ ਰਾਂਝੇ ਜਾਂਦੇ ਨੇ ਦੋਸਤੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਕਿ ਸਿੱਧੂ ਮੂਸੇਵਾਲੇ ਨੇ ਕਿਵੇਂ ਇਹ ਇਕ ਵਧੀਆ ਤੇ ਚੰਗੀ ਕਲਮ ਨਾਲ ਇਕ ਗੀਤ ਲਿਖਿਆ ਪਰ ਉਸ ਨੌਜਵਾਨ ਨੇ ਜਿਸ ਨੇ ਪੱਗ ਵੀ ਬੰਨ੍ਹੀ ਹੋਈ ਸੀ

ਅਤੇ ਗੱਡੀ ਚਲਾ ਰਿਹਾ ਸੀ ਅਤੇ ਉਹ ਵਾਰ ਵਾਰ ਪਲਾਜ਼ੇ ਅੰਦਰ ਕੁੜੀਆਂ ਦੇ ਮਗਰ ਗੇੜੇ ਲਗਾ ਰਿਹਾ ਸੀ ਦੋਸਤ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਉਸ ਨੌਜਵਾਨ ਨੇ ਕਿਹਾ ਕਿ ਮੈਂ ਖੜ੍ਹਾ ਸਭ ਕੁਝ ਦੇਖਦਾ ਰਿਹਾ ਅਤੇ ਜਦੋਂ ਹੀ ਉਸ ਨੇ ਗੱਡੀ ਦਾ ਯੂ ਟਰਨ ਮਾਰਿਆ ਤਾਂ ਪਿੱਛੇ ਸ਼ੀਸ਼ੇ ਦੇ ਤਸਵੀਰ ਲੱਗੀ ਹੋਈ ਦਿਖਾਈ ਦਿੱਤੀ ਜੋ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੀ ਅਤੇ ਜਦੋਂ ਹੀ ਉਸ ਨੌਜਵਾਨ ਨੇ ਦੇਖਿਆ ਕਿ ਇਹ ਨੌਜਵਾਨ ਮੁੰਡਾ ਗੱਡੀ ਵਿਚ ਬੈਠਾ ਹੱਕ ਤਾਂ ਕੀ ਕਰਦਾ ਹੈ ਤੇ ਫੋਟੋ ਅਤੇ ਗਾਣਾ ਕਿਵੇਂ ਦਾ ਲਗਾਇਆ ਹੋਇਆ ਹੈ ਅਤੇ ਇਸ ਨੂੰ ਸ਼ਰਮ ਨਹੀਂ ਆਉਂਦੀ ਅਤੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਾਈਵ ਹੋ ਕੇ ਉਸ ਨੌਜਵਾਨ ਦੀਆਂ ਅਜਿਹੀਆਂ

ਹਰਕਤਾਂ ਨੂੰ ਲਾਹਨਤਾਂ ਪਾਈਆਂ ਅਤੇ ਕਿਹਾ ਗਿਆ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਤੂੰ ਸੰਤ ਭਿੰਡਰਾਂਵਾਲਿਆਂ ਜੀ ਦੀ ਤਸਵੀਰ ਲਗਾ ਕੇ ਵੀ ਅਜਿਹੇ ਕੰਮਾਂ ਨੂੰ ਅਤੇ ਅਜਿਹੀਆਂ ਹਰਕਤਾਂ ਕਰਦਾ ਹੈ ਕਿਉਂਕਿ ਉਨ੍ਹਾਂ ਦੀ ਏਡੀ ਵੱਡੀ ਸ਼ਹਾਦਤ ਹੈ ਸਾਡੇ ਦੇਸ਼ ਨੂੰ ਭਾਰਤ ਨੂੰ ਅਜਿਹੀਆਂ ਗੱਲਾਂ ਕਰ ਰਿਹਾ ਹੈ ਦੋਸਤੋ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ

ਕਿ ਸੋਸ਼ਲ ਮੀਡੀਆ ਉੱਤੇ ਆਏ ਦਿਨ ਹੀ ਕੁਝ ਨਾ ਕੁਝ ਅਜਿਹੀਆਂ ਨਵੀਆਂ ਅਪਡੇਟਸ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਕਿ ਵੱਢੀ ਚਰਚਾ ਦਾ ਵਿਸ਼ਾ ਬਣਦੀਆਂ ਹਨਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਹਨ ਜਿਸ ਨਾਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਅਤੇ ਨੌਜਵਾਨ ਵੀਰ ਵੱਲੋਂ ਉਸ ਨੂੰ ਕਿਹਾ ਗਿਆ ਕਿ ਤੁਹਾਨੂੰ ਮਾੜਾ ਮੋਟਾ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇ ਅਜਿਹੀਆਂ ਗੱਲਾਂ ਨੂੰ ਕਦੀ ਵੀ ਆਪਣੇ ਅੰਜਾਮ ਨਾ ਦੇਈਏ

https://www.youtube.com/watch?v=xkut1mISktY

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.