ਬਲਵਿੰਦਰ ਜਟਾਣਾ ਦਾ ਨਾਮ ਸੁਣ ਸ਼ਿਵ ਸੈਨਾ ਆਗੂ ਕਿਉਂ ਮੱਚਿਆ ?

Uncategorized

ਐੱਸਵਾਈਐੱਲ ਗਾਣੇ ਤੇ ਸ਼ਿਵ ਸੈਨਾ ਤੇ ਕਿਸਾਨ ਆਗੂ ਚ ਹੋਈ ਤਕਰਾਰ ਭਰੀ ਬਹਿਸ ਸ਼ਿਵ ਸੈਨਾ ਦੇ ਆਗੂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਐੱਸਵਾਈਐੱਲ ਗਾਣਾ ਜੋ ਬੈਨ ਹੋਇਆ ਉਹ ਸਹੀ ਹੋਇਆ ਹੈ ਅਤੇ ਬਹੁਤ ਸਾਰੀਆਂ ਹੋਰ ਵੀ ਇਹੋ ਜਿਹੀਆਂ ਗੱਲਾਂ ਜੁੜੀਆਂ ਹਨ ਉਹ ਸਾਹਮਣੇ ਆਈਆਂ ਹਨ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਜ਼ਰੂਰ ਹੈਰਾਨ ਹੋ ਜਾਓਗੇ ਇਸ ਲਈ ਇਸ ਆਰਟੀਕਲ ਨੂੰ ਪੂਰਾ ਪੜ੍ਹਿਓ ਧਿਆਨ ਨਾਲ ਪੜ੍ਹੋ ਤੁਹਾਨੂੰ ਸਾਰੀਆਂ ਗੱਲਾਂ ਪਤਾ ਲੱਗ ਜਾਣਗੀਆਂ ਸਿੱਧੂ ਮੂਸੇ ਵਾਲੇ ਨੂੰ ਤੁਸੀਂ ਸਾਰੇ ਹੀ ਜਾਣਦੇ ਹਨ ਜਿਨ੍ਹਾਂ ਦੇ ਵੱਲੋਂ ਬਹੁਤੀ ਚੰਗੀ ਕਲਾਕਾਰੀ ਕੀਤੀ ਜਾਂਦੀ ਸੀ ਅਤੇ ਜਿਵੇਂ ਜਿਵੇਂ ਉਨ੍ਹਾਂ ਦੇ ਵਲੋਂ ਆਪਣੇ ਗਾਣੇ ਕੱਢੇ ਜਾ ਰਹੇ ਸੀ ਉਨ੍ਹਾਂ ਗਾਣਿਆਂ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਸੀ

ਕਿਉਂਕਿ ਜਦੋਂ ਵੀ ਕੋਈ ਨਵਾਂ ਸਿੰਗਰ ਉੱਠਦਾ ਹੈ ਜਫਰਜੀਤ ਸਿੰਗਰ ਦੇ ਬਲੂ ਤਰੱਕੀ ਪਾ ਲਈ ਜਾਂਦੀ ਹੈ ਤਾਂ ਜਵਾਨੀ ਪਹਿਰੇ ਦੇ ਵਿਚ ਕੁਝ ਇਹੋ ਜਿਹੇ ਗਾਣੇ ਵੀ ਸੀ ਜਿਸ ਦਾ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਕਿਸ ਤਰ੍ਹਾਂ ਦੇ ਗਾਣੇ ਨਹੀਂ ਹੋਣੇ ਚਾਹੀਦੇ ਸੀ ਸਿੱਧੂ ਮੂਸੇਵਾਲਾ ਉਨ੍ਹਾਂ ਚੀਜ਼ਾਂ ਨੂੰ ਸੁਣਦਾ ਸੀ ਲੋਕਾਂ ਦੇ ਅੱਗੇ ਵੀ ਕਈ ਵਾਰ ਉਨ੍ਹਾਂ ਦੇ ਪੱਖ ਰੱਖੇ ਕਿ ਮੈਂ ਸਿਰਫ਼ ਗਾਣੇ ਇੰਟਰਟੇਨਮੈਂਟ ਵਾਸਤੇ ਗਾਉਂਦਾ ਹਾਂ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਵੇਗੀ ਤਾਂ ਅਸੀਂ ਖੜ੍ਹਾਂਗੇ ਮੈਂ ਗਾਵਾਂਗਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰਾਂਗਾ ਤੇ ਸਿੱਧੂ ਮੂਸੇਵਾਲੇ ਵੱਲੋਂ ਇਕ ਗਾਣਾ ਕੱਢਿਆ ਜਾਂਦਾ ਹੈ ਐਸ ਵਾਈ ਐਲ ਜਿਵੇਂ ਹੀ ਇਹ ਗਾਣਾ ਕੱਢਿਆ ਜਾਂਦਾ

ਇਸ ਗਾਣੇ ਦੇ ਵਿੱਚ ਹਰਿਆਣਾ ਪੰਜਾਬ ਹਿਮਾਚਲ ਨੂੰ ਇਕੱਠਾ ਕਰਨ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਨੰਬਰ ਤੇ ਸਿੱਧੂ ਮੂਸੇਵਾਲੇ ਦੇ ਵੱਲੋਂ ਐੱਸਵਾਈਐੱਲ ਨਹਿਰ ਦਾ ਮੁੱਦਾ ਜਿਹੜਾ ਹੈ ਉਸ ਗਾਣੇ ਦੇ ਵਿੱਚ ਚੁੱਕਿਆ ਜਾਂਦਾ ਹੈ ਅਤੇ ਇਸ ਗਾਣੇ ਦੀ ਵਿੱਚ ਉਸ ਐੱਸਵਾਈਐੱਲ ਨਹਿਰ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਸੀ ਜਿਨ੍ਹਾਂ ਨੂੰ ਐੱਸਵਾਈਐੱਲ ਨਹਿਰ ਬਾਰੇ ਕੁਝ ਪਤਾ ਹੀ ਨਹੀਂ ਸੀ ਜੋ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਆਪਣੇ ਗਾਣੇ ਵਿੱਚ ਲਿਆਂਦਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜੇਕਰ ਮੈਂ ਹੁਣ ਤੀਜੀ ਗੱਲ ਕਰ ਲਵਾਂ ਤਾਂ ਸਿੱਧੂ ਮੂਸੇਵਾਲੇ ਦੇ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਗੱਲ ਕੀਤੀ ਕਿਉਂਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ

ਆਖ਼ਿਰਕਾਰ ਉਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਰੱਖਿਆ ਹੋਇਆ ਹੈ ਇਸ ਦੀ ਗੱਲ ਜਿਹੜੀ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਵਿਚ ਕੀਤੀ ਗਈ ਤੁਹਾਨੂੰ ਇਸ ਗੱਲ ਬਾਰੇ ਵੀ ਪਤਾ ਹੋਵੇਗਾ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਇਸ ਵੇਲੇ ਬੈਨ ਕਰ ਦਿੱਤਾ ਗਿਆ ਹੈ ਇਸ ਗਾਣੇ ਨੂੰ ਬੈਨ ਕਰਨ ਦੇ ਪਿੱਛੇ ਕੀ ਕਾਰਨ ਹਨ ਇਸ ਬਾਰੇ ਅਸੀਂ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਕਿ ਆਖਿਰਕਾਰ ਸਰਕਾਰ ਦੇ ਵੱਲੋਂ ਇਹ ਗਾਣਾ ਕਿਉਂ ਬੈਨ ਕੀਤਾ ਗਿਆ ਇਸ ਬਾਰੇ ਤਾਂ ਸਰਕਾਰ ਹੀ ਜਾਣਦੀ ਹੈ ਕਿ ਆਖਿਰਕਾਰ ਇਹੋ ਜਿਹਾ ਕੰਮ ਨਾਂ ਦੇ ਵੱਲੋਂ ਕਿਉਂ ਕੀਤਾ ਗਿਆ ਤੇ ਜੇਕਰ ਮੈਂ ਹੁਣ ਦੂਜੀ ਗੱਲ ਕਰ ਲਵਾਂ ਦੂਜੇ ਪਾਸੇ ਸਿੱਧੂ ਮੂਸੇ ਵਾਲੇ ਦੇ ਵੱਲੋਂ ਐੱਸਵਾਈਐੱਲ ਨਹਿਰ ਨੂੰ ਰੋਕਣ ਵਾਲੇ ਬਲਵਿੰਦਰ ਜਟਾਣਾਂ ਦੀ ਗੱਲ ਕੀਤੀ

ਬਲਵਿੰਦਰ ਜਟਾਣਾ ਦੀ ਜਿਵੇਂ ਹੀ ਗੱਲ ਆਉਂਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਗੂਗਲ ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਸੀਟ ਬਾਰੇ ਪਤਾ ਲੱਗਦਾ ਹੈ ਕਿ ਆਖ਼ਿਰਕਾਰ ਬਲਵਿੰਦਰ ਜਟਾਣਾ ਕੌਣ ਸੀ ਪਰ ਸ਼ਿਵ ਸੈਨਾ ਦੇ ਆਗੂ ਸੰਜੀਵ ਘਨੌਲੀ ਦੇ ਵੱਲੋਂ ਉਨ੍ਹਾਂ ਨੂੰ ਅ ਤਿ ਵਾ ਦੀ ਕਿਹਾ ਜਾਂਦਾ ਹੈ ਤੇ ਇਸੇ ਦੌਰਾਨ ਪੱਤਰਕਾਰ ਦੇ ਬਲੂ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਆਖ਼ਿਰਕਾਰ ਅਜਿਹਾ ਤੁਸੀਂ ਕਿਉਂ ਕਹਿ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹ ਜ਼ਰੂਰ ਦੱਸਿਓ ਕਿ ਆਖਿਰਕਾਰ ਕੀ ਸੱਚ ਕੀ ਝੂਠ ਹੈ ਅਤੇ ਕਿਉਂ ਕੁਝ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਾਪਣੇ ਵਿਚਾਰ ਕੁਮੈਂਟ ਕਰਕੇ ਜ਼ਰੂਰ ਦੱਸੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published.