ਕੁੜੀ ਨੇ ਸ਼ਰ੍ਹੇਆਮ ਸੋਸ਼ਲ ਮੀਡੀਆ ਤੇ ਬੱਬੂ ਮਾਨ ਨੂੰ ਕਹਿ ਦਿੱਤਾ ਦੋਗਲਾ ਬੰਦਾ

Uncategorized

ਹਰ ਸਿੰਗਰ ਆਪਣੀ ਜਗ੍ਹਾ ਤੇ ਠੀਕ ਹੈ ਹਰ ਇੱਕ ਦੀ ਆਪਣੇ ਆਪਣੇ ਵਿਚਾਰ ਹਨ ਉਹ ਵੀ ਪੰਜਾਬ ਦਾ ਰਹਿਣ ਵਾਲਾ ਹੈ ਸਿੱਧੂ ਮੂਸੇ ਵਾਲਾ ਵੀ ਪੰਜਾਬ ਦਾ ਰਹਿਣ ਵਾਲਾ ਸੀ ਸਿੱਧੂ ਮੂਸੇਵਾਲੇ ਦੇ ਗਾਣਿਆਂ ਕਰਕੇ ਲੋਕ ਸਿੱਧੂ ਮੂਸੇਵਾਲੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਉਸੇ ਤਰੀਕੇ ਦੇ ਨਾਲ ਬੱਬੂ ਮਾਨ ਦੇ ਨਾਲ ਵੀ ਪਹਿਲੀਆਂ ਤੋਂ ਬਹੁਤ ਜ਼ਿਆਦਾ ਲੋਕ ਜੁੜੇ ਹੋਏ ਹਨ ਅਤੇ ਬੱਬੂ ਮਾਨ ਨੂੰ ਵੀ ਲੋਕ ਓਨਾ ਹੀ ਜ਼ਿਆਦਾ ਪਿਆਰ ਕਰਦੇ ਹਨ ਅਸਲ ਦੇ ਵਿਚ ਜੇਕਰ ਦੇਖਿਆ ਜਾਵੇ ਤਾਂ ਐੱਸਵਾਈਐੱਲ ਗਾਣੇ ਦੇ ਵਿੱਚ ਲੋਕਾਂ ਨੂੰ ਸਮਝਾਉਣ ਦੀ ਸਿੱਧੂ ਮੂਸੇਵਾਲੇ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਸਾਡੇ ਕੋਲੋਂ ਪਾਣੀ ਖੋਲ੍ਹੇ ਗਏ ਸਾਡੇ ਨਾਲ ਜੁਡ਼ੀਅਾਂ ਹੋੲੀਅਾਂ ਸਟੇਟਾਂ ਨੂੰ ਅਲੱਗ ਕਰ ਦਿੱਤਾ ਗਿਆ ਜਿਵੇਂ ਹਿਮਾਚਲ ਅਤੇ ਹਰਿਆਣਾ ਜੋ ਕਿ ਇਕੱਠੇ ਸੀ

ਉਨ੍ਹਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਲੱਗ ਕਰ ਦਿੱਤਾ ਇਸ ਤਰ੍ਹਾਂ ਦੀਅਾਂ ਸਾਰੀਅਾਂ ਚੀਜ਼ਾਂ ਉਸ ਗਾਣੇ ਦੇ ਵਿੱਚ ਦੱਸੀਆਂ ਗਈਆਂ ਪਰ ਲੋਕਾਂ ਦੇ ਵਲੋਂ ਨਵ ਚੀਜ਼ਾਂ ਨੂੰ ਨਹੀਂ ਸੁਣਿਆ ਗਿਆ ਸਗੋਂ ਬੱਬੂ ਮਾਨ ਅਤੇ ਸਿੱਧੂ ਮੁਸੇਵਾਲਾ ਦਾ ਮੁੱਦਾ ਬਣਾ ਕੇ ਰੱਖ ਦਿੱਤਾ ਉਨ੍ਹਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਥੋੜ੍ਹਾ ਜਿਹਾ ਸਮਝ ਦੇ ਨਾਲ ਕੰਮ ਕਰੋ ਉਹ ਵੀ ਪੰਜਾਬ ਦੇ ਹਨ ਤੇ ਸਿੱਧੂ ਮੁਸੇਵਾਲਾ ਪੰਜਾਬ ਦਾ ਹੈ ਪੰਜਾਬ ਦੀ ਵਿੱਚ ਹਰ ਇੱਕ ਸਿੰਗਰ ਦੀ ਇਸ ਤਹਿਤ ਹਰ ਇੱਕ ਸਿੰਗਰ ਆਪਣੇ ਆਪਣੇ ਹਿਸਾਬ ਨਾਲ ਗਾਉਂਦਾ ਹੈ ਅਤੇ ਹਰ ਆਪਣੇ ਆਪਣੇ ਤਰੀਕੇ ਦੇ ਨਾਲ ਸਾਡੇ ਲਈ ਪੰਜਾਬ ਦੇ ਵਿੱਚ ਗੀਤ ਰਿਲੀਜ਼ ਕਰਦੇ ਹਨ ਪੰਜਾਬ ਦੀ ਵਿੱਚ ਸਾਰਿਆਂ ਸਿੰਗਲਾ ਨੂੰ ਸੁਣਿਆ ਜਾਂਦਾ ਹੈ

ਪਰ ਸਿੱਧੂ ਮੁਸੇਵਾਲਾ ਬਹੁਤ ਚੰਗਾ ਕਲਾਕਾਰ ਸੀ ਤੇ ਉਸ ਦੀ ਜਿਹੜੀ ਲਿਖਤ ਸੀ ਉਹ ਬਹੁਤ ਹੀ ਚੰਗੀ ਸੀ ਅਤੇ ਗਾਉਣ ਦਾ ਸਟਾਈਲ ਵੱਖਰਾ ਸੀ ਉਸ ਨੇ ਜੱਸੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿਉਂਕਿ ਇਕ ਨਵੇਂ ਤਰੀਕੇ ਦੇ ਨਾਲ ਉਸ ਨੇ ਗਾਣਿਆਂ ਨੂੰ ਲੈ ਕੇ ਆਉਂਦਾ ਅਤੇ ਪੂਰੀ ਦੱਸੀ ਨੂੰ ਹਿਲਾ ਕੇ ਰੱਖ ਦਿੱਤਾ ਸਿੱਧੂ ਮੁਸੇਵਾਲਾ ਪੂਰੀ ਦੁਨੀਆਂ ਦੇ ਵਿੱਚ ਸਭ ਦਾ ਚਹੇਤਾ ਹੋ ਚੁੱਕਿਆ ਸੀ ਬਹੁਤ ਦੁਨੀਆਂ ਉਸ ਨੂੰ ਪਿਆਰ ਕਰਦੀ ਸੀ ਪ੍ਰਦੂਸ਼ਣ ਤੁਹਾਨੂੰ ਇੱਕ ਗੱਲ ਇਥੇ ਸਮਝਣੀ ਪਵੇਗੀ ਕਿ ਤੁਸੀਂ ਕਿਸੇ ਦੀ ਵੀ ਬੁਰਾਈ ਨਹੀਂ ਕਰ ਸਕਦੇ ਹਨ ਸਿੱਧੂ ਮੂਸੇ ਵਾਲਾ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਉਹ ਬਹੁਤ ਚੰਗਾ ਕਲਾਕਾਰ ਸੀ ਉਸ ਦੀ ਹਰ ਕੋਈ ਇੱਜ਼ਤ ਕਰਦਾ ਹੈ ਬੜਾ ਪਿਆਰ ਕਰਦੇ ਹਾਂ

ਲੋਕ ਉਸ ਨੂੰ ਅਤੇ ਉਸ ਦਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਦਾ ਮੁਕਾਬਲਾ ਸਿੱਧੂ ਮੂਸੇਵਾਲੇ ਨਾਲ ਹੋ ਸਕਦਾ ਹੈ ਕਿਉਂਕਿ ਹਰ ਇੱਕ ਵਿਅਕਤੀ ਆਪਣੀ ਆਪਣੀ ਢਾਹੁਣ ਦੇ ਵਿੱਚ ਗਾਉਂਦਾ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਗਾਉਂਦਾ ਹੈ ਵੱਖ ਵੱਖ ਤਰੀਕੇ ਦੇ ਨਾਲ ਗਾਉਣ ਨਾਲ ਹਰ ਇੱਕ ਸਿੰਗਰ ਦੀ ਆਪਣੀ ਆਪਣੀ ਅਲੱਗ ਅਲੱਗ ਪਛਾਣ ਉਸੇ ਤਰੀਕੇ ਦੇ ਨਾਲ ਬੱਬੂ ਮਾਨ ਦੀ ਵੀ ਆਪਣੀ ਇੱਕ ਅਲੱਗ ਪਛਾਣ ਬੱਬੂ ਮਾਨ ਆਪਣੀ ਹਿਸਾਬ ਦੇ ਨਾਲ ਗਾਉਂਦਾ ਹੈ ਅਤੇ ਇਕ ਪੁਰਾਣਾ ਸਿੰਗਰ ਵੀ ਅਸੀਂ ਕਹਿ ਸਕਦੇ ਹਾਂ ਪਰ ਸਿੱਧੂ ਮੂਸੇਵਾਲੇ ਨੇ ਇਕ ਨਵਾਂ ਹੀ ਦੌਰ ਲਿਆਂਦਾ ਸੀ ਉਸ ਦੌਰ ਦੇ ਵਿੱਚ ਉਨ੍ਹਾਂ ਦੇ ਗਾਣੇ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਸੀ

ਅਤੇ ਅੱਜ ਵੀ ਸਿੱਧੂ ਮੂਸੇ ਵਾਲਾ ਹਰ ਇੱਕ ਦਿਲ ਦੇ ਵਿੱਚ ਵੱਸਦਾ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦੋ ਰਾਇ ਨਹੀਂ ਹੈ ਸਿੱਧੂ ਮੂਸੇਵਾਲੇ ਨੂੰ ਲੋਕ ਅੱਜ ਵੀ ਓਨਾ ਹੀ ਜ਼ਿਆਦਾ ਪਿਆਰ ਕਰਦੇ ਹਨ ਪਰ ਸਵਾਲ ਇਥੇ ਖੜ੍ਹਾ ਹੁੰਦਾ ਹੈ ਕਿ ਸਾਡੇ ਲੋਕ ਪੰਜਾਬ ਦੇ ਹੀ ਇਕ ਦੂਜੇ ਨੂੰ ਕਿਉਂ ਭੰਡ ਰਹੇ ਹਨ ਸਿੱਧੂ ਮੂਸੇ ਵਾਲਾ ਵੀ ਪੰਜਾਬ ਦਾ ਹੀ ਨੌਜਵਾਨ ਸੀ ਅਤੇ ਬੱਬੂ ਮਾਨ ਵੀ ਪੰਜਾਬ ਦਾ ਹੀ ਨੌਜਵਾਨ ਹੈ ਦੋਨੋਂ ਹੀ ਪੰਜਾਬ ਦੇ ਨੌਜਵਾਨ ਹਨ ਅਤੇ ਕਿਸੇ ਦਾ ਵੀ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਹੈ ਉਹ ਆਪਣੀ ਜਗ੍ਹਾ ਸਹੀ ਹਨ ਤੇ ਸਿੱਧੂ ਮੂਸੇਵਾਲਾ ਆਪਣੀ ਜਗ੍ਹਾ ਤੇ ਸਹੀ ਹੈ ਪਰ ਤੁਸੀਂ ਜੇਕਰ ਦੋਨਾਂ ਦਾ ਕੰਪੈਰੀਜ਼ਨ ਕਰੋਂਗੇ ਤਾਂ ਇਸਦੇ ਨਾਲ ਨਫ਼ਰਤ ਪੈਂਦੀ ਹੈ ਅਤੇ ਅਸੀਂ ਨਫ਼ਰਤ ਫੈਲਾਉਣ ਵਾਸਤੇ ਨਹੀਂ ਆਏ ਹਾਂ

ਅਸੀਂ ਇੱਕ ਦੂਜੇ ਦੇ ਪ੍ਰਤੀ ਪਿਆਰ ਜਿਹੜਾ ਜਿਸ ਨੂੰ ਪਿਆਰ ਕਰਦਾ ਹੈ ਚੰਗੀ ਗੱਲ ਹੈ ਪਰ ਕਿਸੇ ਦੇ ਪ੍ਰਤੀ ਗਲਤ ਨਾ ਬੋਲਿਆ ਜਾਵੇ ਜਿਵੇਂ ਕਿ ਭੈਣ ਦੇ ਗੁੱਲੂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਪਾਈ ਗਈ ਅਤੇ ਬੱਬੂ ਮਾਨ ਨੂੰ ਦੋਗਲਾ ਕਹਿ ਦਿੱਤਾ ਗਿਆ ਕਿਤੇ ਨਾ ਕਿਤੇ ਇਸ ਦੇ ਨਾਲ ਦੂਜੀ ਧਿਰ ਨੂੰ ਵੀ ਦੁੱਖ ਲੱਗਦਾ ਹੈ ੬ਉਨ੍ਹਾਂ ਦੇ ਵੀ ਬਹੁਤ ਫੈਨ ਹਨ ਇਸ ਲਈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ

ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.