ਕੁਲਵਿੰਦਰ ਬਿੱਲਾ ਹੱਥ ਜੋੜ ਕਿਉਂ ਮੰਗ ਰਿਹਾ ਮਾਫੀਆਂ

Uncategorized

ਕੁਲਵਿੰਦਰ ਬਿੱਲਾ ਹੱਥ ਜੋੜ ਕੇ ਅੱਜ ਕਿਉਂ ਮੰਗ ਰਿਹਾ ਹੈ ਸਾਰੇ ਪੰਜਾਬ ਦੇ ਲੋਕਾਂ ਤੋਂ ਮੁਆਫੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਦਾ ਐੱਸਵਾਈਐੱਲ ਗਾਣਾ ਆਇਆ ਹੈ ਉਦੋਂ ਤੋਂ ਲੈ ਕੇ ਹੀ ਹੁਣ ਤੱਕ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ ਅਤੇ ਉਸ ਗਾਣੇ ਦੇ ਵਿਚ ਕੁਝ ਇਹੋ ਜਿਹੇ ਬੋਲ ਸਿੱਧੂ ਮੂਸੇਵਾਲੇ ਦੇ ਵੱਲੋਂ ਬੋਲੇ ਗਏ ਹਨ ਕਿ ਪੰਜਾਬ ਦੀ ਸਾਰੀ ਨੌਜਵਾਨੀ ਨੂੰ ਜਗਾ ਦਿੱਤਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਗਾ ਦਿੱਤਾ ਹੈ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਅਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਕਿਵੇਂ ਕਿਵੇਂ ਪੰਜਾਬ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਹੱਕਾਂ ਨੂੰ ਬਚਾ ਸਕਦੇ ਹਾਂ ਪੰਜਾਬ ਨੂੰ ਬਚਾ ਸਕਦੇ ਹਨ ਪੰਜਾਬ ਦੇ ਲਈ ਅਸੀਂ ਕੀ ਕੀ ਕਰ ਸਕਦੀ ਹਾਂ ਉਸ ਗਾਣੇ ਦੇ ਵਿੱਚ ਪੂਰੀ ਸਪਸ਼ਟਤਾ ਦੇ ਨਾਲ ਆ ਗਲ ਨੂੰ ਸਾਂਝਾ ਕੀਤਾ ਗਿਆ ਹੈ

ਇਸ ਦੇ ਨਾਲ ਹੀ ਤੁਹਾਨੂੰ ਪਤਾ ਹੋਵੇਗਾ ਕਿ ਕੁਲਵਿੰਦਰ ਬਿੱਲੇ ਦੀ ਇੱਕ ਪੱਤਰਕਾਰ ਦੇ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਉਸ ਵੇਲੇ ਪੱਤਰਕਾਰ ਦੇ ਵੱਲੋਂ ਇਹ ਪੁੱਛਿਆ ਗਿਆ ਸੀ ਕਿ ਆਖਿਰਕਾਰ ਐੱਸਵਾਈਐੱਲ ਗਾਉਣਾ ਜੋ ਕਿ ਛੇ ਵਜੇ ਰਿਲੀਜ਼ ਹੋਣ ਵਾਲਾ ਹੈ ਤੁਹਾਡਾ ਉਸ ਉੱਤੇ ਕੀ ਕਹਿਣਾ ਹੈ ਤਲਵਿੰਦਰ ਵੇਲੇ ਦੇ ਵੱਲੋਂ ਹੱਸਦੇ ਹੋਏ ਇਹ ਕਿਹਾ ਗਿਆ ਕਿ ਸਾਰੇ ਹੀ ਕਲਾਕਾਰ ਵਧੀਆ ਹਨ ਅਤੇ ਬਹੁਤ ਵਧੀਆ ਗਾਉਂਦੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਆਪਣੀ ਫ਼ਿਲਮ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਜਿਵੇਂ ਹੀ ਲੋਕਾਂ ਦੇ ਵਿਚ ਇਹ ਗੱਲ ਵਾਇਰਲ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਵੱਡੀ ਤਾਦਾਦ ਵਿਚ ਫੈਨ ਫੋਲੋਇੰਗ ਹੈ

ਅਤੇ ਹਰ ਇੱਕ ਦੇ ਦਿਲ ਦੇ ਵਿੱਚ ਅਜੇ ਵੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਬਹੁਤੀ ਜ਼ਿਆਦਾ ਧੋਖਾ ਹੈ ਕਿਉਂਕਿ ਸਿੱਧੂ ਮੁਸੇਵਾਲਾ ਇਸ ਦੁਨੀਆ ਵਿਚ ਨਹੀਂ ਰਿਹਾ ਅਤੇ ਜੋ ਗਾਣਾ ਐੱਸਵਾਈਐੱਲ ਕੱਢਿਆ ਗਿਆ ਹੈ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਜਗਾਉਣ ਦੇ ਲਈ ਸਿੱਧੂ ਮੂਸੇਵਾਲੇ ਦੇ ਵੱਲੋਂ ਲਿਖਿਆ ਗਿਆ ਸੀ ਅਤੇ ਹਰ ਇੱਕ ਨੂੰ ਇਸ ਗਾਣੇ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਕੁਲਵਿੰਦਰ ਬਿੱਲੇ ਦੀ ਜਦੋਂ ਇਸ ਤਰ੍ਹਾਂ ਦਾ ਰੁੱਖ ਵੇਖਿਆ ਗਿਆ ਤਾਂ ਲੋਕ ਦੇ ਵੱਲੋਂ ਕੁਲਵਿੰਦਰ ਬਿੱਲੇ ਦਾ ਵਿਰੋਧ ਕੀਤਾ ਗਿਆ ਪਰ ਜੇਕਰ ਗੱਲ ਕੀਤੀ ਜਾਵੇ ਤਾਜ ਕੁਲਵਿੰਦਰ ਬਿੱਲਾ ਖੁਦ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਹਨ ਉਨ੍ਹਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ

ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਹੈ ਅੱਜ ਇਸ ਦੇ ਨਾਲ ਸਾਡੇ ਵੀਰ ਸਿੱਧੂ ਮੂਸੇਵਾਲੇ ਦੀ ਡਿਸ਼ ਰਿਸਪੈਕਟ ਹੋਈ ਹੋਵੇ ਮੈਂ ਤਾਂ ਖੁਦ ਉਸ ਦਾ ਫੈਨ ਹਾਂ ਅਤੇ ਉਸ ਦੇ ਗਾਣੇ ਲਗਾਤਾਰ ਮੈਂ ਸੁਣਦਾ ਰਿਹਾ ਹਾਂ ਕੁਲਵਿੰਦਰ ਬਿੱਲੇ ਨੇ ਕਿਹਾ ਕਿ ਅੱਜ ਦਿਨ ਤੱਕ ਮੈਂ ਕਿਸੇ ਵੀ ਕੰਟਰੋਵਰਸੀ ਦੇ ਵਿਚ ਨਹੀਂ ਹੋਇਆ ਅਤੇ ਨਾ ਹੀ ਮੈਂ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਗੀਤ ਗਾਇਆ ਹੈ ਮੈਂ ਬਹੁਤੀ ਵਧੀਆ ਖਾਣੇ ਕਰਦਾ ਹਾਂ ਅਤੇ ਤੁਸੀਂ ਮੇਰੇ ਸਾਰੇ ਗਾਣਿਆਂ ਨੂੰ ਪਸੰਦ ਵੀ ਕਰਦੇ ਹੋ ਪਰ ਮੈਂ ਉਸ ਵੇਲੇ ਜਦੋਂ ਮੈਨੂੰ ਪੱਤਰਕਾਰ ਦੇ ਵੱਲੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਸ ਵੇਲੇ ਬਹੁਤ ਹੀ ਜ਼ਿਆਦਾ ਟਾਈਮ ਘੱਟ ਸੀ ਅਤੇ ਨਾਲ ਹੀ ਬਹੁਤ ਜ਼ਿਆਦਾ ਪੱਤਰਕਾਰ ਉੱਥੇ ਮੌਜੂਦ ਸੀ

ਜਿਸ ਵਜ੍ਹਾ ਕਰਕੇ ਮੈਂ ਇਸ ਤਰ੍ਹਾਂ ਦੀ ਗੱਲ ਕਬੂਲੀ ਹੈ ਪਰ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਮੈਂ ਆਪਣੇ ਵੀਰ ਸਿੱਧੂ ਮੂਸੇਵਾਲੇ ਬਾਰੇ ਕੁਝ ਇਹੋ ਜਿਹੀ ਗੱਲ ਕਰਾਂ ਜਾਂ ਫਿਰ ਜੋ ਗਾਣਾ ਕੱਢਿਆ ਗਿਆ ਹੈ ਉਸ ਦੀ ਸਪੋਰਟ ਨਾ ਕਰਾਂ ਉਸ ਗਾਣੇ ਦੇ ਵਿੱਚ ਤਾਂ ਸਿੱਧਾ ਸਿੱਧਾ ਹੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆਖਿਰਕਾਰ ਉਸ ਗਾਣੇ ਨੂੰ ਕਿਉਂ ਨਾ ਸਪੋਰਟ ਕਰਾਂ ਜਿੰਨਾ ਪਿਆਰ ਤੁਸੀਂ ਸਿੱਧੂ ਨੂੰ ਕਰ ਦਿਓ ਉੱਨਾ ਹੀ ਅਸੀਂ ਵੀ ਕਰਦੇ ਹਾਂ ਸਿੱਧੂ ਇਕ ਬਹੁਤ ਚੰਗਾ ਕਲਾਕਾਰ ਸੀ ਬਹੁਤ ਵਧੀਆ ਲਿਖਦਾ ਸੀ ਅਤੇ ਅਸੀਂ ਉਸ ਦੇ ਫੈਨ ਹਾਂ ਤੇ ਉਸ ਦੇ ਗਾਣੇ ਸੁਣਦੀ ਹਾਂ ਅਤੇ ਸੁਣਦੇ ਰਹਾਂਗੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *