ਸਿੰਘਣੀ ਨੇ ਦੱਸਿਆ SYL ਗਾਣੇ ਦਾ ਸਾਰਾ ਸੱਚ

Uncategorized

ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇਕ ਸਿੰਘਣੀ ਦੀ ਹੈ ਜਿਨ੍ਹਾਂ ਦੇ ਵੱਲੋਂ ਐੱਸਵਾਈਐੱਲ ਗਾਣੇ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਸੀ ਉਹ ਸਾਰੇ ਹੀ ਸੁਲਝਾ ਦਿੱਤੇ ਗਏ ਹਨ ਅਤੇ ਬੜੇ ਹੀ ਪਿਆਰ ਦੇ ਨਾਲ ਇਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਆਖਿਰਕਾਰ ਇਸ ਗਾਣੇ ਦੇ ਵਿੱਚ ਕੀ ਹੈ SYL ਗਾਣਾ ਜਦੋਂ ਦਾ ਸੋਸ਼ਲ ਮੀਡੀਆ ਦੇ ਉੱਤੇ ਆਇਆ ਹੈ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ ਅਤੇ ਕਈ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਜਦੋਂ ਦਾ ਇਹ ਗਾਣਾ ਆਇਆ ਹੈ ਲੋਕਾਂ ਦੇ ਵਿੱਚ ਇੱਕ ਜੋਸ਼ ਭਰ ਚੁੱਕਿਆ ਹੈ ਕਿਉਂਕਿ ਜਿਹਨਾਂ ਚੀਜ਼ਾਂ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਆਖਿਰਕਾਰ ਐੱਸਵਾਈਐੱਲ ਕੀ ਹੈ ਉਨ੍ਹਾਂ ਨੂੰ ਵੀ ਸਿੱਧੂ ਮੂਸੇਵਾਲੇ ਦੇ ਵੱਲੋਂ ਆਪਣੇ ਗਾਣੇ ਦੇ ਜ਼ਰੀਏ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਗਈਆਂ ਐੱਸਵਾਈਐੱਲ ਉਹ ਮੁੱਦਾ ਹੈ ਜਿਸ ਨੂੰ ਰੋਕਣ ਦੇ ਲਈ ਪੰਥਕ ਜੱਥੇਬੰਦੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਉਸ ਵੇਲੇ ਵੀ ਇਸ ਚੀਜ਼ ਨੂੰ ਨਹੀਂ ਰੋਕਿਆ ਗਿਆ

ਬਹੁਤ ਜ਼ਿਆਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਨਹੀਂ ਰੁਕਿਆ ਪਰ ਉਸ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਦੇ ਵੱਲੋਂ ਚੀਫ ਇੰਜਨੀਅਰ ਜੋ ਕਿ ਉਸ ਨਹਿਰ ਦੇ ਚੀਫ ਇੰਜੀਨੀਅਰ ਸੀ ਉਨ੍ਹਾਂ ਨੂੰ ਗੋ ਲੀ ਮਾਰ ਦਿੱਤੀ ਜਾਂਦੀ ਅਤੇ ਉਨ੍ਹਾਂ ਦੀ ਹੱ ਤਿ ਆ ਕਰ ਦਿੱਤੀ ਜਾਂਦੀ ਹੈ ਕਿਉਂਕਿ ਜੋ ਨਹਿਰ ਐੱਸਵਾਈਐੱਲ ਕੱਢੀ ਜਾ ਰਹੀ ਸੀ ਉਸ ਦੇ ਵਿਚ ਪੰਜਾਬ ਦੇ ਕੋਲ ਕੁਝ ਵੀ ਨਹੀਂ ਬਚਣਾ ਸੀ ਪੰਜਾਬ ਦੇ ਕੋਲ ਇੱਕ ਅਜਿਹਾ ਸਰੋਤ ਹੈ ਜਿਸ ਦੀ ਕੀਮਤ ਹਰ ਇੱਕ ਚੀਜ਼ ਤੋਂ ਬਹੁਤ ਜ਼ਿਆਦਾ ਹੈ ਤੁਸੀਂ ਹੀਰੇ ਮੋਤੀ ਜਵਾਹਰਾਤ ਜਿੰਨੇ ਮਰਜ਼ੀ ਕੱਢ ਲਵੋ ਪਰ ਉਸਦਾ ਤੁਹਾਨੂੰ ਫਾਇਦਾ ਨਹੀਂ ਹੋਵੇਗਾ ਜਿੰਨਾ ਤੁਹਾਨੂੰ ਫ਼ਾਇਦਾ ਪਾਣੀ ਦਾ ਹੋਵੇਗਾ ਕਈ ਦੇਸ਼ ਅਜਿਹੇ ਦੇਖੇ ਹੋਣਗੇ ਜਿੱਥੇ ਪੈਟਰੋਲ ਤੇ ਡੀਜ਼ਲ ਵੱਡੀ ਮਾਤਰਾ ਵਿੱਚ ਨਿਕਲਦਾ ਹੈ

ਪਰ ਉੱਥੇ ਪਾਣੀ ਨਹੀਂ ਹੈ ਉਹ ਪਾਣੀ ਦੂਜੇ ਦੇਸ਼ਾਂ ਤੋਂ ਮੰਗਵਾਉਂਦੇ ਹਨ ਪਰ ਸੋਚਣ ਵਾਲੀ ਗੱਲ ਇੱਥੇ ਇਹ ਹੈ ਕਿ ਪਾਣੀ ਦਿ ਵੈਲਿਊ ਅਜੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਹੈ ਪਰ ਜਦੋਂ ਪਾਣੀ ਦੀ ਕਿੱਲਤ ਆਉਣੀ ਸ਼ੁਰੂ ਹੋ ਜਾਣਗੀਆਂ ਉਸ ਤੋਂ ਬਾਅਦ ਇਸ ਪਾਣੀ ਨੂੰ ਲੈ ਕੇ ਹੀ ਜੰਗਾਂ ਵੀ ਹੋਣਗੀਆਂ ਇਸ ਲਈ ਉਸ ਵੇਲੇ ਹੀ ਐਸ ਵਾਈ ਐਲ ਨਹਿਰ ਕੱਢਣ ਤੇ ਰੋਕ ਲੱਗ ਗਈ ਅਤੇ ਉਸ ਨੂੰ ਮੁੜ ਕੇ ਨਹੀਂ ਕੱਢਿਆ ਗਿਆ ਅਤੇ ਅੱਜ ਉੱਥੇ ਡੇਕਾ ਲਗਾ ਦਿੱਤੀਆਂ ਗਈਆਂ ਹਨ ਦਰੱਖਤ ਲਗਾ ਦਿੱਤੇ ਗਏ ਹਨ ਹੁਣ ਉਥੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ ਹੈ ਕਿਉਂਕਿ ਪਾਣੀ ਹੀ ਇੱਕ ਅਜਿਹੀ ਚੀਜ਼ ਹੈ ਜਿਸ ਦੇ ਨਾਲ ਹਰ ਇੱਕ ਫ਼ਸਲ ਹੁੰਦੀ ਹੈ ਅਤੇ ਇਨਸਾਨ ਆਪਣਾ ਜੀਵਨ ਸਰਵਾਈਵ ਕਰ ਸਕਦਾ ਹੈ

ਜੇਕਰ ਤੁਹਾਡੇ ਕੋਲ ਪਾਣੀ ਨਹੀਂ ਹੈ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹੋ ਤੁਸੀਂ ਮਜਬੂਰ ਹੋ ਜਾਵਾਂਗੇ ਗੰਦਾ ਪਾਣੀ ਪੀਣ ਦੇ ਲਈ ਤੁਸੀਂ ਮਜਬੂਰ ਹੋ ਜਾਵਾਂਗੇ ਦੂਜਿਆਂ ਤੇ ਡਿਪੈਂਡ ਹੋਣ ਦੇ ਲਈ ਜਦੋਂ ਪੰਜਾਬ ਦੇ ਵਿੱਚੋਂ ਇਹ ਨਦੀਆਂ ਦਰਿਆ ਵਗਦੇ ਹਨ ਤਾਂ ਪੰਜਾਬ ਦੇ ਉੱਤੇ ਇਸ ਦਾ ਪੂਰਾ ਹੱਕ ਹੈ ਜੇਕਰ ਪੰਜਾਬ ਨੂੰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਈ ਦਿੰਦੇ ਹਨ ਜਿਵੇਂ ਕਿ ਪੈਸੇ ਜਾਂ ਫਿਰ ਪੰਜਾਬ ਦੀਆਂ ਮੰਗਾਂ ਨੂੰ ਮੰਨਿਆ ਜਾਂਦਾ ਹੈ ਤਾਂ ਪੰਜਾਬ ਪਾਣੀ ਦੇ ਸਕਦਾ ਹੈ ਉਹ ਵੀ ਆਪਣੇ ਹਿਸਾਬ ਦੇਣਾ ਕਿਉਂਕਿ ਪੰਜਾਬ ਸਰਕਾਰ ਦੇ ਹੱਥ ਵਿੱਚ ਹੁੰਦਾ ਹੈ ਕਿ ਆਖਿਰਕਾਰ ਕਿੰਨਾ ਪਾਣੀ ਪੰਜਾਬ ਚ ਦਿੱਤਾ ਜਾਵੇਗਾ ਤੇ ਕਿੰਨਾ ਬਾਹਰਲੀਆਂ ਸਟੇਟਾਂ ਵਿੱਚ ਜੇਕਰ ਪੰਜਾਬ ਦੇ ਸੂਇਆਂ ਦੀ ਗੱਲ ਕਰ ਲਈਏ ਤਾਂ ਉਹ ਬਿਲਕੁਲ ਖਾਲੀ ਪਏ ਹਨ

ਪਰ ਦੂਜੇ ਸਟੇਟਾਂ ਨੂੰ ਲਗਾਤਾਰ ਪਾਣੀ ਜਾ ਰਿਹਾ ਹੈ ਆਖਿਰਕਾਰ ਇਹ ਕਿੱਥੋਂ ਦਾ ਨਿਆਂ ਹੈ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਐੱਸ ਵਾਈ ਐੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿਚ ਇਹ ਬਹੁਤ ਵੱਡੇ ਪੱਧਰ ਤੇ ਚਰਚਾ ਛੇੜਨ ਵਾਲੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *