ਭੈਣ ਨੇ ਦੱਸੇ ਦਲੇਰੀ ਦੇ ਕਿੱਸੇ

Uncategorized

ਬਲਵਿੰਦਰ ਜਟਾਣਾ ਦਾ ਨਾਮ ਵੀ ਸਿੱਧੂ ਮੂਸੇਵਾਲਾ ਰੋਸ਼ਨ ਕਰ ਗਿਆ ਬਹੁਤ ਸਾਰੇ ਅਜਿਹੇ ਲੋਕ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਆਖਿਰਕਾਰ ਬਲਵਿੰਦਰ ਜਟਾਣਾ ਕੌਣ ਸੀ ਪਰ ਸਿੱਧੂ ਦੇ ਕੁਬੋਲ ਨੇ ਬਲਵਿੰਦਰ ਜਟਾਣਾ ਨੂੰ ਮੁੜ ਜਿਉਂਦਾ ਕਰ ਦਿੱਤਾ ਸਿੱਧੂ ਮੂਸੇ ਵਾਲੇ ਦਾ ਗੀਤ ਆਉਂਦਾ ਹੈ ਜੋ ਕਿ ਸਾਡੇ ਵਿਚਕਾਰ ਇਸ ਦੁਨੀਆ ਦੇ ਵਿਚ ਨਹੀਂ ਰਹੇ ਹਨ SYL ਗੀਤ ਉਹਨਾਂ ਦਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਰਿਲੀਜ਼ ਕੀਤਾ ਜਾਂਦਾ ਹੈ ਉਨ੍ਹਾਂ ਦੇ ਹੀ ਯੂਟਿਊਬ ਆਫਿਸ਼ੀਅਲ ਸਾਈਟ ਤੇ ਉਗਣ ਆਉਂਦਾ ਹੈ ਜਿਵੇਂ ਹੀ ਇਹ ਗਾਣਾ ਆਉਂਦਾ ਹੈ ਉਸ ਤੋਂ ਬਾਅਦ ਉਸ ਗਾਣੇ ਦੇ ਵਿਚ ਬਲਵਿੰਦਰ ਜਟਾਣਾ ਦਾ ਨਾਮ ਲਿਆ ਜਾਂਦਾ ਹੈ ਜਿਵੇਂ ਹੀ ਬਲਜਿੰਦਰ ਜਟਾਣਾ ਦਾ ਨਾਮ ਲਿਆ ਜਾਂਦਾ ਹੈ ਤਾਂ ਲੋਕਾਂ ਦੇ ਵੱਲੋਂ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਆਖਿਰਕਾਰ ਬਲਜਿੰਦਰ ਜਟਾਣਾ ਕੌਣ ਸੀ ਆਖਿਰਕਾਰ ਉਸ ਨੇ ਅਜਿਹਾ ਕੀ ਕੀਤਾ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਫੇਸਬੁੱਕ ਯੂ ਟਿਊਬ ਅਤੇ ਹੋਰ ਬਹੁਤ ਸਾਰੇ ਪਲੈਟਫਾਰਮ ਅਜਿਹੇ ਹਨ

ਜਿਥੇ ਬਲਜਿੰਦਰ ਸਿੰਘ ਜਟਾਣਾ ਦੇ ਬਾਰੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਗਿਆ ਸਾਡੇ ਸਾਰੇ ਪੰਜਾਬੀਆਂ ਦੇ ਵਿੱਚ ਇੱਕ ਕਮੀ ਹੈ ਅਤੇ ਉਹ ਕਮੀ ਇਹ ਹੈ ਕਿ ਜਦੋਂ ਸਾਡੇ ਪੰਜਾਬ ਦੇ ਯੋਧੇ ਵੀਰ ਜਿੰਨੇ ਵੀ ਹੋਏ ਹਨ ਅਸੀਂ ਕਦੀ ਵੀ ਉਨ੍ਹਾਂ ਦਾ ਇਤਿਹਾਸ ਜਾਣਨ ਬਾਰੇ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਜਿਵੇਂ ਸਾਨੂੰ ਕਿਸੇ ਤੋਂ ਪਤਾ ਲੱਗਦਾ ਹੈ ਤਾਸੀਰ ਚੀਜ਼ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ ਇਸ ਲਈ ਹਮੇਸ਼ਾ ਹੀ ਗਾਇਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਨ੍ਹਾਂ ਚੀਜ਼ਾਂ ਨੂੰ ਗਾਇਆ ਕਰੋ ਜਿਸ ਦੇ ਨਾਲ ਦੂਜੇ ਲੋਕਾਂ ਨੂੰ ਵੀ ਸੇਧ ਮਿਲੇ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਬਲੂਜ਼ ਗਾਣੇ ਦੇ ਵਿੱਚ ਬਲਜਿੰਦਰ ਜਟਾਣਾ ਦਾ ਨਾਮ ਲਿਆ ਗਿਆ ਕਿਸੇ ਨੂੰ ਵੀ ਇਨ੍ਹਾਂ ਦੇ ਬਾਰੇ ਪਤਾ ਨਹੀਂ ਹੋਣਾ ਕਿ

ਆਖਿਰਕਾਰ ਇਹਨਾਂ ਦੇ ਵੱਲੋਂ ਕੀ ਕੀਤਾ ਬੇਸ਼ੱਕ ਅੱਜ ਸਾਡੇ ਵਿਚਕਾਰ ਸਿੱਧੂ ਮੂਸੇ ਵਾਲਾ ਨਹੀਂ ਹੈ ਪਰ ਉਸ ਵਿਅਕਤੀ ਨੇ ਜਾਂਦੇ ਹੋਏ ਵੀ ਸਾਰੀ ਦੁਨੀਆ ਚ ਬਲਜਿੰਦਰ ਜਟਾਣਾ ਬਦਨਾਮ ਲੈ ਕੇ ਪੂਰੀ ਦੁਨੀਆਂ ਨੂੰ ਦੱਸ ਦਿੱਤਾ ਕਿ ਆਖਿਰਕਾਰ ਸਾਡੇ ਯੋਧੇ ਇਸ ਤਰ੍ਹਾਂ ਦੀ ਵੀ ਸਨ ਸਿੱਧੂ ਮੂਸੇ ਵਾਲੇ ਦੇ ਵੱਲੋਂ ਸਿਰਫ਼ ਆਪਣੇ ਗਾਣੇ ਦੇ ਵਿੱਚ ਬਲਜਿੰਦਰ ਜਟਾਣਾ ਦੇ ਨਾਮ ਦਾ ਹੀ ਜ਼ਿਕਰ ਕੀਤਾ ਸੀ ਪਰ ਲੋਕਾਂ ਦੇ ਵੱਲੋਂ ਸੁਨਾਮ ਨੂੰ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਦਿੱਤੇ ਲੱਭਣਾ ਸ਼ੁਰੂ ਕਰ ਦਿੱਤਾ ਗਿਆ ਕਿ ਆਖਿਰਕਾਰ ਬਲਜਿੰਦਰ ਜਟਾਣਾ ਕੌਣ ਸੀ ਉਸਤੋਂ ਬਾਅਦ ਦੇਖਦੇ ਹੀ ਦੇਖਦੇ ਲੋਕਾਂ ਦੇ ਵੱਲੋਂ ਬਲਜਿੰਦਰ ਜਟਾਣਾ ਦੀ ਸਾਰੀ ਬਾਇਓਗ੍ਰਾਫੀ ਕੱਢ ਲਈ ਜਾਂਦੀ ਹੈ ਅਤੇ ਲੋਕਾਂ ਦੇ ਵਿਚ ਚਾਹ ਬਣ ਜਾਂਦੀ ਹੈ

ਕਿ ਬਲਜਿੰਦਰ ਜਟਾਣਾ ਦੇ ਵੱਲੋਂ ਇੰਨਾ ਵੱਡਾ ਸੰਘਰਸ਼ ਕੀਤਾ ਗਿਆ ਅਤੇ ਅੱਜ ਇਕ ਨਿਜੀ ਪੱਤਰਕਾਰ ਦੇ ਵੱਲੋਂ ਉਨ੍ਹਾਂ ਦੀ ਭੈਣ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਬਲਜਿੰਦਰ ਜਟਾਣਾ ਉਸ ਵੇਲੇ ਉਣੱਤੀ ਸਾਲ ਦੇ ਸਨ ਜਦੋਂ ਉਨ੍ਹਾਂ ਦੀ ਸ਼ਹੀਦੀ ਹੋ ਜਾਂਦੀ ਹੈ ਅਤੇ ਅੱਜ ਵੀ ਉਨ੍ਹਾਂ ਦੀ ਭੈਣ ਮਾਣ ਮਹਿਸੂਸ ਕਰਦੀ ਹੈ ਕਿ ਮੇਰਾ ਭਰਾ ਇਸ ਤਰ੍ਹਾਂ ਦੀ ਸੀ ਜਿਸ ਨੇ ਸੰਘਰਸ਼ ਦੇ ਵਿੱਚ ਆਪਣੀ ਜਾ ਨ ਗਵਾਈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ

ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *