SYL ਗਾਣੇ ਦਾ ਸੱਚ ਇਸ ਮਾਤਾ ਨੇ ਦੱਸਿਆ ਸਾਰਿਆ ਨੂੰ

Uncategorized

ਸਿੱਧੂ ਮੂਸੇ ਵਾਲੇ ਦਾ ਇਕ ਨਵਾਂ ਗੀਤ ਆਉਂਦਾ ਹੈ ਬੇਸ਼ੱਕ ਸਿੱਧੂ ਮੂਸੇ ਵਾਲਾ ਸਾਡੇ ਵਿਚਕਾਰ ਨਹੀਂ ਰਿਹਾ ਹੈ ਪਰ ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਉਨ੍ਹਾਂ ਨੂੰ ਸਾਡੇ ਨਾਲ ਜੋੜ ਕੇ ਰੱਖਣ ਦੇ ਲਈ ਸਿੱਧੂ ਦੇ ਗਾਣੇ ਉਨ੍ਹਾਂ ਦੇ ਹੀ ਅਕਾਊਂਟ ਤੋਂ ਰਿਲੀਜ਼ ਕੀਤੇ ਜਾ ਰਹੇ ਹਨ ਇੱਕ ਗਾਣਾ ਰਿਲੀਜ਼ ਹੁੰਦਾ ਹੈ ਇਹ ਗਾਣਾ ਸਿੱਧੂ ਮੂਸੇ ਵਾਲੇ ਦੇ ਦੁਆਰਾ ਗਾਇਆ ਗਿਆ ਸੀ ਬੇਸ਼ੱਕ ਸਿੱਧੂ ਮੂਸੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਹੈ ਪਰ ਉਹ ਸਾਨੂੰ ਅਜੇ ਵੀ ਸਾਡੇ ਵਿਚਕਾਰ ਮਜ਼ਬੂਤ ਲੱਗਦਾ ਹੈ ਅਤੇ ਲਗਾਤਾਰ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਲੋਕਾਂ ਦੇ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਸਿੱਧੂ ਮੂਸੇਵਾਲੇ ਦੇ ਵੱਲੋਂ ਇਕ ਗਾਣਾ ਰਿਕਾਰਡ ਕੀਤਾ ਗਿਆ ਸੀ ਪਰ ਅਜੇ ਤੱਕ ਉਸ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਹੀ ਸਿੱਧੂ ਮੁੱਸੇਵਾਲਾ ਇਸ ਦੁਨੀਆਂ ਦੇ ਵਿੱਚ ਨਹੀਂ ਰਹਿੰਦੇ ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਇਸ ਗਾਣੇ ਨੂੰ ਸਿੱਧੂ ਦੇ ਅਕਾਊਂਟ ਤੋਂ ਰਿਲੀਜ਼ ਕੀਤਾ ਜਾਂਦਾ ਹੈ ਅਤੇ ਜਿਵੇਂ ਹੀ ਇਹ ਗਾਣਾ ਸੋਸ਼ਲ ਮੀਡੀਅਾ ੳੁਤੇ ਰਿਲੀਜ਼ ਹੁੰਦਾ ਹੈ

ਤਾਂ ਅੱਧੇ ਘੰਟੇ ਵਿੱਚ ਇੱਕ ਮਿਲੀਅਨ ਵਿਊਜ਼ ਕਿਹੜੇ ਹਨ ਉਹ ਉਸ ਗਾਣੇ ਨੂੰ ਆ ਜਾਂਦੇ ਹਨ ਉਸ ਗਾਣੇ ਦਾ ਨਾਮ ਐੱਸ ਵਾਈ ਐੱਲ ਸੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਗਾਣਾ ਬਹੁਤ ਹੀ ਜ਼ਿਆਦਾ ਲੋਕਾਂ ਦੇ ਵੱਲੋਂ ਸੁਣਿਆ ਜਾ ਰਿਹਾ ਹੈ ਅਤੇ ਹਰ ਇੱਕ ਵਿਅਕਤੀ ਦੇ ਵੱਲੋਂ ਇਸ ਵਿੱਚ ਕਹੇ ਗਏ ਬੋਲ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੋ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ ਕਿ ਆਖਿਰਕਾਰ ਸਿੱਧੂ ਮੂਸੇ ਵਾਲਾ ਐੱਸ ਵਾਈ ਐੱਲ ਯਾਨੀ ਕਿ ਕਿਸ ਚੀਜ਼ ਦੀ ਗੱਲ ਕਰ ਰਿਹਾ ਹੈ ਕਈ ਵਿਅਕਤੀਆਂ ਦੇ ਨਾਮ ਵੀ ਲਏ ਜਾਂਦੇ ਹਨ ਜਿਵੇਂ ਕਿ ਬਲਵਿੰਦਰ ਜਟਾਣਾ ਜਿਨ੍ਹਾਂ ਨੂੰ ਕੋਈ ਵੀ ਨਹੀਂ ਜਾਣਦਾ ਸੀ ਪਰ ਜਿਵੇਂ ਹੀ

ਸੋਸ਼ਲ ਮੀਡੀਆ ਦੇ ਉੱਤੇ ਗਾਣੇ ਦੇ ਵਿਚ ਉਨ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤੂੰ ਉਸ ਤੋਂ ਬਾਅਦ ਇਕ ਮਾਤਾ ਦੇ ਵਲੋਂ ਐੱਸ ਵਾਈ ਐੱਲ ਦੀ ਸਾਰੀ ਘਟਨਾ ਬਾਰੇ ਦੱਸਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਜਿਨ੍ਹਾਂ ਨੌਜਵਾਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੈ ਉਸ ਵੀਡੀਓ ਨੂੰ ਅਤੇ ਆਰਟੀਕਲ ਨੂੰ ਧਿਆਨ ਦੇ ਨਾਲ ਪੜ੍ਹ ਲੈਣ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਐੱਸ ਵਾਈ ਐੱਲ ਇੱਕ ਨਹਿਰ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਇਸ ਚੀਜ਼ ਦਾ ਵਿਰੋਧ ਸਾਡੀ ਸਿੱਖ ਸੰਗਤਾਂ ਦੇ ਵੱਲੋਂ ਕੀਤਾ ਗਿਆ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਐੱਸਵਾਈਐੱਲ ਨਹਿਰ ਦਾ ਕੰਮ ਨਹੀਂ ਰੁਕਿਆ ਜਿਸ ਤੋਂ ਬਾਅਦ ਬਲਜਿੰਦਰ ਜਟਾਣਾ ਜਿਨ੍ਹਾਂ ਦੇ ਵੱਲੋਂ ਨਹਿਰ ਦੀ ਨਿਰਮਾਤਾ ਚੀਫ ਇੰਜਨੀਅਰ ਨੂੰ ਗੋ ਲੀ ਮਾ ਰ ਕੇ ਮਾ ਰ ਦਿੱਤਾ ਗਿਆ

ਜਿਸ ਤੋਂ ਬਾਅਦ ਉਸ ਨਹਿਰ ਦਾ ਨਿਰਮਾਣ ਰੋਕ ਦਿੱਤਾ ਗਿਆ ਅਤੇ ਅੱਜ ਉਸ ਨਹਿਰ ਵਿਚ ਡੇਕਾਂ ਖਡ਼੍ਹੀਆਂ ਹਨ ਦਰੱਖਤ ਲੱਗ ਚੁੱਕੇ ਹਨ ਉਸ ਨਹਿਰ ਦਾ ਮੁੜ ਕੇ ਕਿਸੇ ਨੇ ਵੀ ਹੱਥ ਨਹੀਂ ਲਾਇਆ ਅਤੇ ਨਾ ਹੀ ਕਿਸੇ ਦੀ ਉੱਥੇ ਆਉਣ ਦੀ ਜ਼ਰੂਰਤ ਹੋਈ ਹੈ ਪਰ ਬਾਅਦ ਵਿਚ ਬਲਵਿੰਦਰ ਜਟਾਣਾ ਦੇ ਨਾਲ ਜੋ ਹੋਇਆ ਉਹ ਬਹੁਤ ਜ਼ਿਆਦਾ ਦੁਖਦਾਈ ਸੀ ਉਨ੍ਹਾਂ ਦੇ ਪਰਿਵਾਰ ਨੂੰ ਮਾਰ ਦਿੱਤਾ ਗਿਆ ਜਿਸ ਵਿਚ ਬੱਚੇ ਵੀ ਸਨ ਉਨ੍ਹਾਂ ਉਤੇ ਵੀ ਤਰਸ ਨਹੀਂ ਖਾਧਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *