SYL ਗਾਣੇ ਨੂੰ ਲੈ ਕੇ ਮੱਕੜ ਨੇ ਆ ਕੇ ਕਹਿ ਦਿੱਤਾ

Uncategorized

ਸੋਸ਼ਲ ਮੀਡੀਆ ਦੇ ਉੱਤੇ ਅੱਜ ਸਿੱਧੂ ਮੂਸੇਵਾਲੇ ਦਾ ਇਕ ਨਵਾਂ ਗਾਣਾ ਰਿਲੀਜ਼ ਹੁੰਦਾ ਹੈ ਬੇਸ਼ੱਕ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ ਹੈ ਪਰ ਉਸ ਦੇ ਪਿਤਾ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਸਿੱਧੂ ਦੇ ਦੁਆਰਾ ਲਿਖੇ ਗਏ ਹਰ ਇੱਕ ਗੀਤ ਜਾਂ ਫਰਜੂ ਸਿੱਧੂ ਨੇ ਰਿਕਾਰਡ ਕਰਕੇ ਰੱਖੇ ਹਨ ਉਹ ਤੁਹਾਡੇ ਤਕ ਪਹੁੰਚਾਉਂਦਾ ਰਹਾਂਗਾ ਅਤੇ ਸਿੱਧੂ ਨੂੰ ਤੁਹਾਡੇ ਵਿਚ ਹਮੇਸ਼ਾ ਹੀ ਜੀਵਤ ਰੱਖਾਂਗਾ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਸੀ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਹਰ ਇਕ ਦੀਆਂ ਅੱਖਾਂ ਨਮ ਹੋ ਗਈਆਂ ਸੀ ਸਿੱਧੂ ਮੂਸੇ ਵਾਲਾ ਇੱਕ ਬਹੁਤ ਚੰਗਾ ਕਲਾਕਾਰ ਸੀ ਜੋ ਕਿ ਸਾਡੇ ਵਿਚਕਾਰ ਨਹੀਂ ਰਿਹਾ ਹੈ ਉਸ ਚੀਜ਼ ਦਾ ਦੁੱਖ ਹਰ ਇਕ ਵਿਅਕਤੀ ਨੂੰ ਹੈ

ਅਤੇ ਅੱਜ ਪੂਰਾ ਪੰਜਾਬ ਸਿੱਧੂ ਦੇ ਦੁੱਖ ਵਿੱਚ ਡੁੱਬਿਆ ਹੋਇਆ ਹੈ ਕਹਿੰਦੇ ਹੁੰਦੇ ਹਨ ਕਿ ਜਵਾਨੀ ਦੇ ਵਿੱਚ ਹਰ ਕੋਈ ਕੋਈ ਨਾ ਕੋਈ ਛੋਟੀ ਮੋਟੀ ਗਲਤੀਆਂ ਕਰ ਹੀ ਦਿੰਦਾ ਹੈ ਇਸਦੇ ਨਾਲ ਹੀ ਸਿੱਧੂ ਨੇ ਵੀ ਆਪਣੇ ਕਈ ਇਹੋ ਜਿਹੇ ਗਾਣੇ ਕੱਢੇ ਜੋ ਕਿ ਹਥਿਆਰਾਂ ਦੇ ਪ੍ਰਤੀ ਸੀ ਪਰ ਅਕਸਰ ਹੀ ਉਸਦੇ ਵਲੋਂ ਕਿਹਾ ਜਾਂਦਾ ਸੀ ਕਿ ਇਨਸਾਨ ਹੌਲੀ ਹੌਲੀ ਹੀ ਸਿੱਖਦਾ ਹੈ ਇਕਦਮ ਕੋਈ ਵੀ ਨਹੀਂ ਸਿੱਖਦਾ ਹੈ ਸਿੱਧੂ ਦੇ ਵੱਲੋਂ ਅਕਸਰ ਹੀ ਇਹ ਗੱਲਾਂ ਕਹੀਆਂ ਜਾਂਦੀਆਂ ਸਨ ਪਰ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਧੂ ਵੀਰ ਸਾਡੇ ਵਿਚਕਾਰ ਤਾਂ ਨਹੀਂ ਰਿਹਾ ਹੈ ਪਰ ਉਸਦੇ ਵੱਲੋਂ ਲਿਖੇ ਗਏ ਜਿਹੜੇ ਗੀਤ ਹਨ ਅੱਜ ਵੀ ਸਾਡੇ ਤੱਕ ਉਨ੍ਹਾਂ ਦੇ ਪਿਤਾ ਦੇ ਵੱਲੋਂ ਪਹੁੰਚਾਏ ਜਾ ਰਹੇ ਹਨ

ਕੱਲ੍ਹ ਸ਼ਾਮ ਨੂੰ ਛੇ ਵਜੇ ਇੱਕ ਗੀਤ ਰਿਲੀਜ਼ ਹੁੰਦਾ ਹੈ ਜਿਸਦਾ ਨਾਮ ਐੱਸਵਾਈਐੱਲ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਹੀ ਇਹ ਗਾਣਾ ਰਿਲੀਜ਼ ਹੁੰਦਾ ਹੈ ਤਾਂ ਇੱਕ ਘੰਟੇ ਦੇ ਵਿਚ ਇੱਕ ਮਿਲੀਅਨ ਵਿਊ ਆ ਜਾਂਦੇ ਹਨ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਲੋਕ ਸਿੱਧੂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਸੀ ਅਤੇ ਉਸ ਗਾਣੇ ਦੇ ਵਿਚ ਜੋ ਬੋਲ ਸਿੱਧੂ ਦੇ ਵੱਲੋਂ ਲਿਖੇ ਗਏ ਹਨ ਉਹ ਬਹੁਤ ਹੀ ਜ਼ਿਆਦਾ ਕਮਾਲ ਹਨ ਪੰਜਾਬ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਗਈ ਹੈ ਅਤੇ ਜਿਹੜੇ ਰਾਜ ਪੰਜਾਬ ਨਾਲੋਂ ਅਲੱਗ ਕੀਤੇ ਗਏ ਹਨ ਉਨ੍ਹਾਂ ਨੂੰ ਜੋੜਨ ਦੀ ਗੱਲ ਕੀਤੀ ਗਈ ਹੈ ਸਿੱਧੂ ਦੇ ਵੱਲੋਂ ਗਾਣੇ ਵਿੱਚ ਕਿਹਾ ਗਿਆ ਕਿ

ਪੰਜਾਬ ਅਤੇ ਹਰਿਆਣਾ ਅਤੇ ਹਿਮਾਚਲ ਇਨ੍ਹਾਂ ਨੂੰ ਜੋਡ਼ਿਆ ਜਾਵੇ ਅਤੇ ਜਿਹੜੇ ਪਾਣੀ ਬਿਨਾਂ ਪੰਜਾਬ ਦੀ ਮਰਜ਼ੀ ਤੋਂ ਹੋਰ ਇਲਾਕਿਆਂ ਨੂੰ ਦਿੱਤੇ ਜਾ ਰਹੇ ਹਨ ਉਹ ਬਿਲਕੁਲ ਨਹੀਂ ਦਵਾਂਗੇ ਇੱਕ ਤੁਪਕਾ ਤਕ ਨਹੀਂ ਦਵਾਂਗੇ ਸਾਡੀਆਂ ਮੰਗਾਂ ਮੰਨੋ ਫੇਰ ਕੁਝ ਮਰਜ਼ੀ ਲੈ ਲਵੋ ਪਰ ਤੁਹਾਨੂੰ ਪਾਣੀ ਦੇ ਪੈਸੇ ਦੇਣੇ ਪੈਣਗੇ ਕਿਉਂਕਿ ਪਾਣੀ ਦਾ ਹੱਕ ਪੰਜਾਬ ਦਾ ਹੈ ਅਤੇ ਪੰਜਾਬ ਦਾ ਹੱਕਦਾਰ ਹੈ ਇਸ ਦੇ ਨਾਲ ਹੀ ਸਿਮਰਜੀਤ ਸਿੰਘ ਮੱਕੜ ਦੇ ਵੱਲੋਂ ਕਿਹਾ ਗਿਆ ਕਿ ਮੈਂ ਪੱਚੀ ਤਾਰੀਕ ਨੂੰ ਸਿੱਧੂ ਮੂਸੇਵਾਲੇ ਦੀ ਇੰਟਰਵਿਊ ਲੈਣ ਵਾਸਤੇ ਗਿਆ ਸੀ ਉਨ੍ਹਾਂ ਦੇ ਵੱਲੋਂ ਉੱਥੇ ਮੈਨੂੰ ਐੱਸਵਾਈਐੱਲ ਗਾਣੇ ਨੂੰ ਸੁਣਾਇਆ ਗਿਆ ਸੀ ਅਤੇ ਮੈਨੂੰ ਉਸ ਵੇਲੇ ਇਹ ਗਾਣਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਸੀ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *