SYL ਗਾਣੇ ਨੂੰ ਲੈ ਕੇ ਇਸ ਨੌਜਵਾਨ ਨੇ ਕਰ ਦਿੱਤੇ ਵੱਡੇ ਖੁਲਾਸੇ ਵੀਡੀਓ ਵਾਇਰਲ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਭਰਿਆ ਹੋਇਆ ਹੈ ਅਤੇ ਗਾਣੇ ਦੇ ਵਿਚ ਜਿੰਨੇ ਵੀ ਬੋਲ ਸਿੱਧੂ ਦੇ ਵੱਲੋਂ ਲਿਖੇ ਗਏ ਉਨ੍ਹਾਂ ਦੇ ਵਿਚ ਇਕ ਪ੍ਰਤੀਸ਼ਤ ਵੀ ਝੂਠ ਨਹੀਂ ਸਿੱਧੂ ਮੂਸੇ ਵਾਲਾ ਇੱਕ ਬਹੁਤ ਹੀ ਚੰਗਾ ਕਲਾਕਾਰ ਸੀ ਬੇਸ਼ਕ ਸਿੱਧੂ ਮੂਸੇਵਾਲੇ ਦੇ ਗਾਣੇ ਪਹਿਲਾਂ ਹ ਥਿ ਆ ਰਾਂ ਨੂੰ ਲੈ ਕੇ ਆਏ ਸੀ ਪਰ ਹੌਲੀ ਹੌਲੀ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਦੀ ਵਿੱਚ ਬਦਲਾਅ ਲੈ ਕੇ ਆ ਰਿਹਾ ਸੀ ਆਪਣੇ ਗਾਣਿਆਂ ਨੂੰ ਬਦਲ ਰਿਹਾ ਸੀ ਗਾਣਿਆਂ ਦੇ ਵਿਚ ਹੱਕ ਅਤੇ ਸੱਚ ਦੀ ਗੱਲ ਕਰਨਾ ਸ਼ੁਰੂ ਕਰ ਰਿਹਾ ਸੀ ਸਿੱਧੂ ਦੇ ਵੱਲੋਂ ਇੱਕ ਗਾਣਾ ਕੱਢਿਆ ਗਿਆ ਸੀ ਦੋ ਸੌ ਪਚੱਨਵੇ ਦੋ ਸੌ ਪਚੱਨਵੇ ਵਿੱਚ ਸਿੱਧੂ ਮੂਸੇਵਾਲੇ ਦੇ ਵੱਲੋਂ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਜੋ ਕਿ ਬਿਲਕੁਲ ਸੱਚ ਸਨ ਅਤੇ ਜਿਨ੍ਹਾਂ ਲੋਕਾਂ ਦੇ ਵੱਲੋਂ ਵੀ ਉਹ ਗੱਲਾਂ ਸੁਣੀਆਂ ਗਈਆਂ ਹਰ ਇੱਕ ਦੇ ਵੱਲੋਂ ਉਨ੍ਹਾਂ ਗੱਲਾਂ ਨੂੰ ਲੈ ਕੇ ਸਿੱਧੂ ਮੂਸੇਵਾਲੇ ਨੂੰ ਬਹੁਤ ਜ਼ਿਆਦਾ ਸਪੌਟ ਕੀਤਾ

ਦੋ ਸੌ ਪਚੱਨਵੇ ਗਾਣੇ ਤੋਂ ਬਾਅਦ ਜੋ ਸਿੱਧੂ ਨੂੰ ਪਸੰਦ ਨਹੀਂ ਕਰਦੀ ਸੀ ਉਹ ਵੀ ਸਿੱਧੂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਦੋ ਸੌ ਪਚੱਨਵੇ ਦੇ ਵਿੱਚ ਸਿੰਧੂ ਨੇ ਲੀਡਰਾਂ ਤੋਂ ਲੈ ਕੇ ਹਰ ਇੱਕ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸਵਾਲ ਹੁਣ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਆਖਿਰਕਾਰ ਸਿੱਧੂ ਮੂਸੇ ਵਾਲੇ ਨੂੰ ਕਿਸ ਨੇ ਮਾਰਿਆ ਬੇਸ਼ਕ ਗੈਂਗਸਟਰ ਇਹ ਕਹਿ ਰਹੇ ਹਨ ਕਿ ਅਸੀਂ ਨੇ ਮਾਰਿਆ ਪਰ ਇਸ ਉੱਤੇ ਬਹੁਤ ਵੱਡੀ ਸਾਜ਼ਿਸ਼ ਹੈ ਇਹ ਸਾਰਿਆਂ ਲੋਕਾਂ ਨੂੰ ਪਤਾ ਹੈ ਕਿ ਸਿੱਧੂ ਨੂੰ ਮਰ ਵਾਇ ਆ ਗਿਆ ਇਸਦੇ ਨਾਲ ਹੀ ਤੁਹਾਨੂੰ ਇਸ ਗੱਲ ਬਾਰੇ ਵੀ ਪਤਾ ਹੋਵੇਗਾ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਮੈਂ ਤੁਹਾਡੇ ਲਈ ਸਿੱਧੂ ਦੇ ਲਿਖੇ ਹੋਏ ਗੀਤ ਸਮੇਂ ਸਮੇਂ ਦੇ ਨਾਲ ਲੈ ਕੇ ਆਉਂਦਾ ਰਹਾਂਗਾ

ਇਸਦੇ ਨਾਲ ਹੀ ਸਿੰਧੂ ਨੇ ਐੱਸਵਾਈਐੱਲ ਗਾਣਾ ਲਿਖਿਆ ਹੋਇਆ ਸੀ ਜਿਸ ਨੂੰ ਕੱਲ੍ਹ ਛੇ ਵਜੇ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਜਿਵੇਂ ਹੀ ਉਹ ਗਾਣਾ ਰਿਲੀਜ਼ ਹੁੰਦਾ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਉਸ ਗਾਣੇ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਚੜ੍ਹ ਜਾਂਦਾ ਹੈ ਪਰ ਜੇਕਰ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦੇ ਵਿਚ ਇਕ ਵੀ ਗੱਲ ਗ਼ਲਤ ਨਹੀਂ ਲਿਖੀ ਗਈ ਹੈ ਹਰ ਇੱਕ ਗੱਲ ਬੜੇ ਸੋਚ ਸਮਝ ਅਤੇ ਬਹੁਤੀ ਜ਼ਿਆਦਾ ਸਮਝਣ ਵਾਲੀ ਹੈ ਕਿਉਂਕਿ ਸਿੱਧੂ ਦੇ ਵੱਲੋਂ ਸਰਗਾਨੀ ਦੇ ਵਿਚ ਪਾਣੀਆਂ ਦੀ ਗੱਲ ਕੀਤੀ ਗਈ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਗਈ ਪੰਜਾਬ ਨੂੰ ਕਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ ਉਸ ਦੀ ਗੱਲ ਕੀਤੀ ਗਈ ਲੀਡਰਾਂ ਦੀ ਗੱਲ ਕੀਤੀ ਗਈ

ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਹੈ ਇਸ ਗਾਣੇ ਵਿੱਚ ਗੱਲ ਕੀਤੀ ਗਈ ਬਹੁਤ ਹੀ ਜ਼ਿਆਦਾ ਡੂੰਘਾਈ ਦੇ ਵਿੱਚ ਗਾਣੇ ਨੂੰ ਸਿੱਧੂ ਦੁਆਰਾ ਲਿਖਿਆ ਗਿਆ ਸੀ ਅਤੇ ਗਾਇਆ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੈ ਪਰ ਜੇਕਰ ਸਿੱਧੂ ਅੱਜ ਸਾਡੇ ਵਿਚਕਾਰ ਹੁੰਦਾ ਤਾਂ ਇਸ ਗਾਣੇ ਨੂੰ ਸੁਣਨ ਤੋਂ ਬਾਅਦ ਜਿਹੜੇ ਲੋਕ ਉਸਨੂੰ ਸੁਣਨਾ ਵੀ ਨਹੀਂ ਪਸੰਦ ਕਰਦੇ ਸੀ ਉਨ੍ਹਾਂ ਨੇ ਵੀ ਉਸ ਦੇ ਗਾਣਿਆਂ ਨੂੰ ਸੁਣਨਾ ਸ਼ੁਰੂ ਕਰ ਦੇਣਾ ਸੀ ਤੇ ਅੱਜ ਸੁਣ ਵੀ ਰਹੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *